9-5 Riar Saab Mp3 Song Download
Get This Song
Play Online
Share This Song
9-5 Song Lyrics
ਆਏ
Mxrci
R S
ਓਹ ਅੱਖਾਂ ਉੱਤੇ Shade
ਕਾਲੀ ਗੱਡੀ ਚੱਲੇ ਪਾਪ ਦੇ Mode ਤੇ
Fame ਫੁਮ ਆਲੇ ਚਕਰਾ ਚ ਸਾਪ ਮੈਂ ਜੋੜ ਲੇ
9/5 ਦੇ ਹਿਸਾਬ ਵਾਲੇ Field ਚ ਰਿਖਾਣੇ ਨੀ ਓਹ
Fix Schedule ਸਾਡੇ ਕੰਮ ਦੇ ਸੌਂਦੇ
ਰਜ਼ਾਮੰਦ ਖੜਾ Top ਆਲੇ ਜਾਂਦੇ Road ਤੇ
ਦਿਲ ਹਾਰਦਾ ਨੀ ਤਾਂ ਹੀ ਜਾਂਦਾ ਜਿੱਤਦਾ ਰੋਜ਼ ਮੈਂ
ਇਕ ਨਾਰ ਖੜੀ ਨਾਲ ਜਿਨੇ ਵੇਖਿਆ ਸ਼ੁਰੂ ਤੋਂ
ਤੰਗ Pocketਆਂ ਤੇ ਅੱਜ ਵੇਂਹਦੀ ਸੁਪਨੇ ਬੁਣੇ ਜੋ
ਰਾਤੀ ਤਾਰਿਆਂ ਨਾਲ ਗੱਲਾਂ ਕਰੇ ਤਾਰਾ ਧਰਤੀ ਦਾ
ਜੇੜੀ ਗੱਲਾਂ ਅਸੀਂ ਕਰੇ ਗੱਲ ਖਾਣੇ ਪੜਦੀ ਨਾ
ਲੰਬੀ ਉਮਰਾਂ ਨਾ ਜਾਣੇ ਸੀਨਾ ਚੌੜਾ ਰੱਖਦੇ ਆ
ਰਾਖ ਬਣ ਕੇ ਤੇ ਰੂਹ ਲੈ ਕੇ ਨਾਲ ਹੀ ਜਾਨੀ ਆ
ਲਿਖਾ ਗਾਣੇ ਪਿਆਰੇ ਮੁੰਡਾ ਪਰ ਗੈਂਗਸਟਾ ਸਭ ਦਾ
ਤੌਰ ਵੱਖਰੀ ਜਿਹੀ ਲੈ ਕੇ ਫਿਰੇ ਤੇਰਾ ਐ ਸਾਬ ਤਾਂ
Worry ਵੈਰੀਆਂ ਨੂੰ ਹੁੰਦੀ ਕਿਉਂਕਿ ਫੂਕਦਾ ਕਲਜਾ
ਡੱਬੀ ਚਾਂਦੀ ਦੀ ਸ਼ੱਕ ਕੇ Anti ਫਿਰੇ ਤੂੰ ਮਾਰਦਾ
When Niggas Come Against Me, I'ma Knock They Punk-ass Out
And When I Say Thug Life, I Mean That Shit
ਜਿੱਥੇ ਮਿੱਤਰਾਂ ਦਾ ਟੋਲਾ ਸਿਰ ਘੁੰਮਦੇ ਬੱਲੀਏ
Look Decent ਨੀ ਰੋਅਬਦਾਰ ਦਿਖਦੇ ਬੱਲੀਏ
ਕਾਲੇ ਸ਼ੀਸ਼ੇ Tyre ਬਾਹਰ Town ਘੁੰਮਦੇ ਬੱਲੀਏ
ਵਿੱਚ Sidhu Base High ਸਿਰ ਹਿਲਦੇ ਬੱਲੀਏ
ਟੇਢਾ ਚਾਕ ਦੇ ਨੀ ਅੱਖਾਂ ਵਿੱਚ ਅੱਖਾਂ ਪਾ ਲੈਂਦੇ
Age ਛੋਟਿਆਂ ਚ Set ਵੱਡੇ Catalogue ਕੀਤੇ
ਜਿੱਥੇ ਸੋਚਿਆ ਨੀ ਹੀ ਸੀ ਓਥੇ ਝੰਡੇ ਗੱਡ ਦਿੱਤੇ
ਵੱਡੇ ਵੱਡਿਆਂ ਦੇ ਜ਼ਹਿਨ ਚ ਸਵਾਲ ਬਣੀ ਬੈਠੇ
ਦੁਆ ਤਰੱਕੀ ਲਈ ਕੋਈ ਕਰੇ Downfall ਦੀ
ਮੈਂ ਇਕ ਇਕ ਇੱਟ ਜੋੜਾਂ ਘਰ ਦੀ ਦੀਵਾਰ ਦੀ
ਮੈਂ ਆਇਆ ਕਿੱਥੋਂ ਹਜੇ ਤੱਕ ਜਾਣਦੇ ਨੀ ਸਾਰੇ
ਤੰਗ ਗੱਲੀਆਂ ਚੋਂ ਤੰਗੀ ਕੱਢ ਲੈਂਦੇ ਆ ਨਜ਼ਾਰੇ ਅੱਜ
ਜ਼ਿੰਦਗੀ ਝੂਠ ਮੌਤ ਸੱਚ ਦਾ ਖੇਲ
ਨਾਲ ਹੱਥ ਜੋ ਮਿਲਾਏ ਕਿੱਧਾਂ ਆਪਣਾ ਮੈਂ
ਨਾਲ ਵਰਤ ਕੇ ਕਈ ਫਾਇਦਾ ਆਪਣਾ ਕਰਨਗੇ
ਜੇੜੇ ਕੱਲੇ ਸਮਝ ਗਏ ਕਲਾਕਾਰ ਵੀ ਬਣ ਗਏ
You May Also Like
» Pegg Ch Burf [Geeta Zaildar] » Mood Swing [Kirat Sandhu] » Todd Kithe Aa [Mr Waraich] » TRICITY [Janta Toor, Gurlez Akhtar] » Jaadugar [Manavgeet Gill] » Russi Aa [HARSH NUSSI, Deep Klair] » Small Circle [Ekam Sudhar] » OKAY [AP Dhillon, Syra]FAQs for 9-5
Who is singer of 9-5 song ?
Singer of Riar Saab.
Who is writer of 9-5 song ?
Riar Saab wrote this Song.
Who is the music director of 9-5 song ?
9-5 is Tuned by MXRCI.
Which label release 9-5 song ?
9-5 is released under the label of Riar Saab.
Whats the playtime (duration) of 9-5 song ?
Playtime of song 9-5 is 01:44 minute.
How can I download 9-5 song ?
You can download 9-5 song via click above download links.