Addiction Shooter Kahlon Mp3 Song Download
Get This Song
Play Online
Share This Song
Addiction Song Lyrics
Shevv
ਹੋ ਅੱਖ ਨੂੰ ਸਰੂਰ ਦੇ ਕੇ ਦਿਲ ਨੂੰ ਸਕੂਨ
ਨੀ ਮੈਂ ਸੋਹਣੀਏ ਜ਼ਮਾਨੇ ਤੋਂ ਆਜ਼ਾਦ ਹੋ ਕੇ ਚੱਲਾਂ
ਸਾਡੇ ਨਾਲੋਂ ਵੱਧ ਫਿਰ ਦੱਸ ਕੌਣ ਨੀ
ਜੇ ਕੋਈ ਕਰਦਾ ਕੁਡੇ ਨੀ ਬਗੋ ਬਗ ਦੀਆਂ ਗੱਲਾਂ
ਮੇਰੇ ਹੌਂਸਲੇ ਨਾਲ ਫਿਰਦਾ ਏ ਉੱਡਿਆਂ
ਜਿਵੇਂ ਹੁੰਦੀ Gt Road ਨੂੰ ਜ਼ਮੀਨ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਓ ਸਾਡੇ ਨਾਲ ਜੁੜਦੇ ਨੇ ਲੋਕ ਸੋਹਣੀਏ
ਦੱਸੀਂ ਪਰ ਫਿਰਦੇ ਆ ਤੇਰੇ ਨਾਲ ਜੁੜੇ
ਤੈਨੂੰ ਸੰਭ ਲੈਣੇ ਨੀ ਤੂੰ ਫਿਕਰ ਨਾ ਕਰੀ
ਪਾਵੇਂ ਪੜ੍ਹੇ ਅਸੀਂ ਬਾਰਵੀ ਦੇ ਤੱਕ ਹੀ ਆ ਕੁਡੇ
ਹੋ ਕੱਲ ਰਾਤ ਨੂੰ ਤੇਰੇ ਨਾਲ ਸੱਚ ਰੇਸ ਮਾਨ ਦੀ
ਏਹ ਬਨਦੀ ਨੀ ਯਾਰਾਂ ਦੀ Routine ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਓ ਬੈਠੇ ਬੈਠੇ ਹਾਂ ਦਈਏ ਨੀ ਝੱਟ Trip ਬਣਾ ਦਈਏ
ਘਰੋਂ ਨਿਕਲੀਏ ਗੇਡੀ ਨੂੰ ਪਰ ਗੱਡੀ ਸ਼ਿਮਲੇ ਲਾ ਦਈਏ
ਓ ਮਿਤਰਾਂ ਦੇ ਹਿੱਸੇ ਬੇਫਿਕਰੀ ਕੁਡੇ
ਫਿਕਰ ਫੁਕਰ ਨਾ ਕਰਨ ਬਡਾ
ਯਾਰ ਸਾਡੇ ਲਈ ਕੰਮ ਨੇ ਕਰਦੇ
ਕਰਦੇ Power Bank ਆਲਾ
ਜੱਟ ਨਾਲ ਰਹਿਣ ਦਾ ਅਸਰ ਤੇਰੇ ਤੇ
ਦਿਨੋਂ ਦਿਨ ਹੋਣ ਨੀ ਸ਼ੌਕੀਨ ਲੱਗ ਪਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਸਮਾਂ ਮਹਿੰਗਾ ਹੋਈ ਜਾਂਦਾ ਬਸ ਟਮਾਟਰ
ਖਾਲੋ ਨਾ ਸਾਹਿਬ ਬਹੁਤ ਸਾਊ ਆ ਬਹੁਤ ਵਡਿਆ
ਭਾਂਡੇ ਤਾ ਨੀ ਭੰਨ ਦਾ ਖਾ ਕੇ ਬੰਦਾ
ਭਾਂਡੇ ਤਾ ਨੀ ਭੰਨ ਦਾ ਜੀ ਭਾਂਡੇ ਤਾ ਨਾਲ ਮਜਾਈ ਦੇ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ
Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ
You May Also Like
» Taama Jaama [Golden, Karam Brar] » Saroor [Jass Pedhni] » Deewangi [Gulab Sidhu, Karm Waraich] » After Marriage [R Nait] » Block [Dilpreet Dhillon] » Kaaliyan Raatan [Talwiinder] » Jhumke Thumke 2022 [Kaler Kanth] » Blood Talks [Jordan Sandhu, Zikar Sandhu]FAQs for Addiction
Who is singer of Addiction song ?
Singer of Shooter Kahlon.
Who is writer of Addiction song ?
Shooter Kahlon wrote this Song.
Who is the music director of Addiction song ?
Addiction is Tuned by Shevv.
Which label release Addiction song ?
Addiction is released under the label of Shooter Kahlon.
Whats the playtime (duration) of Addiction song ?
Playtime of song Addiction is 02:07 minute.
How can I download Addiction song ?
You can download Addiction song via click above download links.