Akhan Ch Vasavan Ammy Virk Mp3 Song Download
Get This Song
Play Online
Share This Song
Akhan Ch Vasavan Song Lyrics
ਤੈਨੂੰ ਅੱਖਾਂ ਚ ਵਸਾਵਾਂ
ਤੇ ਖੋਲਾਂ ਨਾ ਕਦੇ
ਬਸ ਤੇਰੀ ਸੁਣੀ ਜਾਵਾਂ
ਤੇ ਬੋਲਾਂ ਨਾ ਕਦੇ
ਤੂੰ ਇੱਕ ਮੈਂ ਹੋਵਾ
ਤੇ ਸੋਹਣੀ ਜਿਹੀ ਇੱਕ ਥਾਂ ਹੋਵੇ
ਬੁੱਲਾਂ ਚੋਂ ਕੁਝ ਬੋਲਾਂ ਵੀ
ਤੇ ਬਸ ਓਹ ਤੇਰਾ ਨਾਂ ਹੋਵੇ
ਤੂੰ ਸੱਚੀ ਜਾਣ ਮੰਗੇ
ਤੇ ਡੋਲਾਂ ਨਾ ਕਦੇ
ਤੈਨੂੰ ਅੱਖਾਂ ਚ ਵਸਾਵਾਂ
ਤੇ ਖੋਲਾਂ ਨਾ ਕਦੇ
ਬਸ ਤੇਰੀ ਸੁਣੀ ਜਾਵਾਂ
ਤੇ ਬੋਲਾਂ ਨਾ ਕਦੇ
ਬੁੱਲਾਂ ਤੇ ਤੇਰੇ ਹੌਸਲੇ ਸੱਜਣਾ
ਮੈਨੂੰ ਠੰਢੀ ਸ਼ਾਨ ਨੇ ਲੱਗਦੇ
ਇਸ਼ਕ ਮੋਹੱਬਤ ਪਿਆਰ ਵਫਾ ਸਭ
ਤੇਰੇ ਦੂਜੇ ਨਾ ਨੇ ਲੱਗਦੇ
ਹਾਏ ਤੇਰੇ ਦੂਜੇ ਨਾ ਨੇ ਲੱਗਦੇ
ਤੇਰੇ ਸੋਹਣੇ ਜਿਹੇ ਖ਼ਵਾਬਾਂ
ਨੂੰ ਰੋਲਾ ਨਾ ਕਦੇ
ਤੈਨੂੰ ਅੱਖਾਂ ਚ ਵਸਾਵਾਂ
ਤੇ ਖੋਲਾਂ ਨਾ ਕਦੇ
ਬਸ ਤੇਰੀ ਸੁਣੀ ਜਾਵਾਂ
ਤੇ ਬੋਲਾਂ ਨਾ ਕਦੇ
ਮੈਂ ਰੇਸ਼ਮ ਦੀ ਡੋਰੀ
ਮੇਰਾ ਸੱਜਣਾ ਤੂੰ ਰੂਹ ਏ
ਮੈਨੂੰ ਮੈਂ ਨਹੀਂ ਲੱਗਦਾ
ਹੁਣ ਮੈਂ ਵੀ ਬਸ ਤੂੰ ਏ
ਹੁਣ ਮੈਂ ਵੀ ਬਸ ਤੂੰ ਏ
ਮੈਨੂੰ ਜਗ ਦੇ ਤਰਾਜੂਆਂ ਚ
ਤੋਲਾਂ ਨਾ ਕਦੇ
You May Also Like
» Ek Tu Hi Si [Jyoti Nooran] » Lalkara Jatti Da [Gulab Sidhu, Gurlez Akhtar] » Maru Jatt Ton [Ammy Virk] » Peg Pugg Laake [Ammy Virk] » Sheh [Ammy Virk] » Nikka Zaildar Title Track [Navi Sran]FAQs for Akhan Ch Vasavan
Who is singer of Akhan Ch Vasavan song ?
Singer of Ammy Virk.
Who is writer of Akhan Ch Vasavan song ?
Happy Raikoti wrote this Song.
Who is the music director of Akhan Ch Vasavan song ?
Akhan Ch Vasavan is Tuned by Avvy Sra.
Which label release Akhan Ch Vasavan song ?
Akhan Ch Vasavan is released under the label of White Hill Music.
Whats the playtime (duration) of Akhan Ch Vasavan song ?
Playtime of song Akhan Ch Vasavan is 03:01 minute.
How can I download Akhan Ch Vasavan song ?
You can download Akhan Ch Vasavan song via click above download links.