Anthem Jxggi Mp3 Song Download
Get This Song
Play Online
Share This Song
Anthem Song Lyrics
ਆਜਾ Jxggi
(ਪੈਂਦਾ ਫਰਕ ਨਹੀਂ ਪੂਰੇ ਜੇ ਕੋਈ ਪੱਖ ਨਾ
ਪੈਣ ਗੱਲਮੇ ਮੇਰੇ ਨੂੰ ਬੜੇ ਹੱਥ ਨਾ)
ਪੈਂਦਾ ਫਰਕ ਨਹੀਂ ਪੂਰੇ ਜੇ ਕੋਈ ਪੱਖ ਨਾ
ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾ
ਪੈਣ ਗੱਲਮੇ ਮੇਰੇ ਨੂੰ ਬੜੇ ਹੱਥ ਨਾ
ਕਿਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾ
ਚਾਹੁੰਦੇ ਚਲਣਾ ਕਿ ਮੇਰੇ ਆਲੇ ਟਚ ਨਾ
ਮੈਨੂੰ ਲਗਦਾ ਬੁਰਾ ਜੋ ਬੋਲੇ ਸੱਚ ਨਾ
ਮੇਰੀ ਅੱਜ ਵੀ ਲਿਖਾਈ ਪਾਵੇਂ ਗੰਦੀ ਆ ਰਕਾਨੇ
ਪਰ ਲਿਖਾਂ ਜੋ ਵੀ ਛੱਡਦਾ ਮੈਂ ਕੱਚ ਨਾ
ਲੈਣਾ ਮਿਲਕੇ ਕਿ ਆਵ ਦੇ ਮੈਂ ਰੰਗ ਵਿੱਚ ਹੋਵਾਂ
ਦੂਜਾ ਰੌਲ਼ੇ ਰਪਿਆਂ ਦੀ ਪਹਿਲੀ ਮੰਗ ਵਿੱਚ ਹੋਵਾਂ
ਜਦੋਂ ਲੜਾਂ ਤਾਂ ਮੈਂ ਰੱਖਾਂ ਆਰ ਪਾਰ ਵਾਲੀ ਨੀਤੀ
ਓਦੋਂ ਘੜਾ ਨਾ ਵਿਉਂਤਾਂ ਜਦੋਂ ਜੰਗ ਵਿੱਚ ਹੋਵਾਂ
ਕੰਨ ਸੁਣਕੇ ਨੀ ਖੁਸ਼ ਆਸ ਪਾਸ ਦੀਆਂ ਗੱਲਾਂ
ਲਾਈਆਂ ਘੱਟ ਪਰ ਕਰਾਂ ਮੈਂ ਕਲਾਸ ਦੀਆਂ ਗੱਲਾਂ
ਓਹੀ ਇੱਲ ਦੀਆਂ ਗੱਲਾਂ ਓਹੀ ਮਾਸ ਦੀਆਂ ਗੱਲਾਂ
ਤੇ ਮੈਂ ਰੱਖੀ ਨੀ ਕਿਸੇ ਤੋਂ ਜਿਹੜੀ ਆਸ ਦੀਆਂ ਗੱਲਾਂ
ਬੜੇ ਉੱਠਦੇ ਕਿਸੇ ਤੋਂ ਹੁੰਦਾ ਡੱਕ ਨਾ
ਰਾਜ਼ ਦਿਲਾਂ 'ਤੇ ਕਰਾਂ ਮੈਂ ਕੋਈ ਸ਼ੱਕ ਨਾ
ਓਹੀ ਚੱਲੇ ਜਿੱਥੇ ਚੱਲੇ ਮੇਰਾ ਲੱਕ ਨਾ
ਬੈਗੀ ਜੀਨ ਥੱਲੇ ਲੱਗਾ ਏ ਜੋ ਲੱਕ ਨਾ
ਬਹੁਤੀ ਸੁਣਾ ਮੈਂ ਕਿਸੇ ਦੀ ਬੱਕ ਬੱਕ ਨਾ
ਮਾੜਾ ਬੋਲਦੇ ਕਿਸੇ ਦੀ ਦਿੱਤੀ ਚੱਕ ਨਾ
ਤੇ ਮੈਂ ਕਦੇ ਸਮਝੌਤੇ ਨਹੀਂ ਅਸੂਲਾਂ ਦੇ ਨਾ ਕਰੇ
ਹੋਇਆ ਨੈਗੇਟਿਵ ਗੱਲਾਂ ਤੇ ਸਟੱਕ ਨਾ
ਦੁਨੀਆ ਮੇਰੇ ਤੋਂ ਹੱਕੀ ਬੱਕੀ ਦੇਖ ਕੇ
ਜ਼ਿੰਮੇਵਾਰੀ ਮੋਢਿਆਂ ਤੇ ਚੱਕੀ ਦੇਖ ਕੇ
ਅੱਖਾਂ ਵਿੱਚ ਪਾਣੀ ਆਜੇ ਸੋਚ ਲਾ ਜਦੋਂ ਵੀ
ਮਾਂ ਨੇ ਕਿੰਨੀ ਖੁਸ਼ ਹੋਣਾ ਸੀ ਤਰੱਕੀ ਦੇਖ ਕੇ
ਮੈਨੂੰ ਸੋਹਣੀਏ ਮੁਸੀਬਤਾਂ ਨੇ ਢੋ ਕੇ ਵੇਖਿਆ
ਨੀ ਮੈਂ ਐਵੇਂ ਨੀ ਬੁਲੰਦੀਆਂ ਨੂੰ ਛੋਹ ਕੇ ਵੇਖਿਆ
ਕੌਣ ਰਾਜ਼ੀ ਮੈਨੂੰ ਦੇਖ ਕੇ ਨੀ ਦੂਰੋਂ ਹੀ ਦੱਸਦਾ
ਨੀ ਮੈਂ ਜ਼ਿੰਦਗੀ ਨੂੰ ਇੰਨਾ ਨੇੜੇ ਹੋਕੇ ਵੇਖਿਆ
ਬੇਬੇ ਕਹਿੰਦੀ ਸੀ ਕਿਸੇ ਦਾ ਮਾਰੀ ਹੱਕ ਨਾ
ਸ਼ਰੇਆਮ ਚੱਲਾਂ ਕਿਸੇ ਦੀ ਵੀ ਜੱਕ ਨਾ
ਲੋਕੀ ਭਾਲਦੇ ਮੇਰੇ ਤੋਂ ਦਵਾਂ ਫਕ ਨਾ
ਤਾਂ ਹੀ ਕੱਢਦੇ ਪਏ ਨੇ ਲੀਕਾਂ ਨੱਕ ਨਾ
ਮੇਰੀ ਪਾਣੀ ਜਿਹੀ ਤਸੀਰ ਖੇਡਾਂ ਅੱਗ ਨਾ
ਤੇ ਮੈਂ ਰਲਿਆ ਸ਼ੁਰੂ ਤੋਂ ਹੀ ਨੀ ਵੱਗ ਨਾ
ਨਾਮ ਜੱਗੀ ਦਾ ਏ ਜੱਗ ਦੀ ਜ਼ਬਾਨ ਤੇ ਰਕਾਨੇ
ਦੂਜੀ ਕਲਾ ਨਾ ਪਛਾਣ ਪਹਿਲੀ ਪੱਗ ਨਾ
(ਪੈਂਦਾ ਫਰਕ ਨਹੀਂ ਪੂਰੇ ਜੇ ਕੋਈ ਪੱਖ ਨਾ
ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾ
ਪੈਣ ਗੱਲਮੇ ਮੇਰੇ ਨੂੰ ਬੜੇ ਹੱਥ ਨਾ
ਕਿਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾ)
You May Also Like
» Cash Out [Yaad] » Allah Kare [Pavvy Virk] » STFU [AP Dhillon, Shinda Kahlon] » Khush Chahidi [Ranjit Bawa ] » Crown Life [Shivjot] » Munda Shudh Vaishno [Balkar Ankhila, Manjinder Gulshan] » Saadi Jehi [Deep Bajwa] » Definitely [The Landers]FAQs for Anthem
Who is singer of Anthem song ?
Singer of Jxggi.
Who is writer of Anthem song ?
Jxggi wrote this Song.
Who is the music director of Anthem song ?
Anthem is Tuned by SickBoi.
Which label release Anthem song ?
Anthem is released under the label of Jxggi Music.
Whats the playtime (duration) of Anthem song ?
Playtime of song Anthem is 02:37 minute.
How can I download Anthem song ?
You can download Anthem song via click above download links.