Autobhan Jxggi Mp3 Song Download
Get This Song
Play Online
Share This Song
Autobhan Song Lyrics
ਆਜਾ Jxggi
ਇੱਕ ਨਾ ਅੱਧਾ ਹਜ਼ਾਰ ਬਣਾ ਲੇ ਮੈਂ
ਹੋਰਾਂ ਤੋਂ ਵੱਖ ਵਿਚਾਰ ਬਣਾ ਲੇ
ਜਦੋਂ ਫੇਰ ਮੇਰੀ ਬਣੀ ਨੀ ਕਿਸੇ ਨਾਲ ਮੈਂ
ਡੱਬਾ ਦੇ ਘੋੜੇ ਸ਼ਿੰਗਾਰ ਬਣਾ ਲੇ
ਹੋਇਆ ਨੀ ਜਿੰਨ੍ਹਾਂ ਤੋਂ ਹਿੱਕ ਤੇ ਮੇਰੀ ਤਾਂ
ਉਹਨਾਂ ਨੇ ਪਿੱਠ ਤੇ ਵਾਰ ਬਣਾ ਲੇ
ਮੇਰੇ ਵੈਰੀ ਨੂੰ ਮੈਂ ਵੈਰੀ ਹੀ ਰੱਖਦਾ
ਜੁੱਤੀ ਮੇਰੀ ਉਹਨੂੰ ਯਾਰ ਬਣਾ ਲੇ
ਮੇਰੇ ਤੋਂ ਉਹ ਨੇ ਕਈ ਪੱਖਾਂ ਤੋਂ ਥੱਲੇ
ਮੈਂ ਲੱਖਾਂ ਤੋਂ ਉੱਤੇ ਉਹ ਕੱਖਾਂ ਤੋਂ ਥੱਲੇ
Shoe ਰੱਖਾਂ ਉਹਨਾਂ ਦੀ ਛਾਤੀ ਦੇ ਉੱਤੇ
ਤੇ Shade ਕਰਾਂ ਨਾ ਮੈਂ ਅੱਖਾਂ ਤੋਂ ਥੱਲੇ
ਇੱਕ ਦੋ ਵਾਰੀ ਭਰੋਸੇ ਕੀ ਟੁੱਟੇ ਫੇਰ
ਸੂਈ ਨਾ ਸਿੱਟੀ ਮੈਂ ਸ਼ੱਕਾਂ ਤੋਂ ਥੱਲੇ
ਬੋਲਾਂ ਦਿਮਾਗਾਂ ਤੇ Fame ਨੀ ਦਿੱਤੀ ਮੈਂ
ਗੁੱਸੇ ਵੀ ਤਾਰੇ ਨੇ ਨੱਕਾਂ ਤੋਂ ਥੱਲੇ
ਕਿਸੇ ਦਾ ਛੇਤੀ ਵਸਾਹ ਵੀ ਨੀ ਆਉਂਦਾ
ਮੈਨੂੰ ਤਾਂ ਚੀਜ਼ਾਂ ਦਾ ਚਾਅ ਵੀ ਨੀ ਆਉਂਦਾ
ਝੂਠ ਦੀ ਘੋਲਣੀ ਕਦੀ ਨੀ ਆਉਂਦੀ
ਗੱਲਾਂ ਦਾ ਕਰਨਾ ਕੜਾਹ ਵੀ ਨੀ ਆਉਂਦਾ
ਹੋਣ ਲਈ Famous ਨਾ ਲਾਵਾਂ ਸਕੀਮਾਂ
ਕਲਾਕਾਰਾਂ ਆਲਾ ਕੋਈ ਦਾਅ ਵੀ ਨੀ ਆਉਂਦਾ
ਕਲਮ ਨਾਲ ਕੀਤੀ ਮੈਂ ਦੁਨੀਆ ਦੀਵਾਨੀ ਐ
ਲਾਉਣਾ ਓਦਾ ਮੈਨੂੰ ਸਾਹ ਵੀ ਨੀ ਆਉਂਦਾ
ਹੱਸ ਕੇ ਘਾਟੇ ਮੈਂ ਸਹਿ ਲਏ ਨੇ
ਦਿਲ ਮਾੜੇ ਆਲੇ ਨੂੰ ਸਾਹ ਵੀ ਨੀ ਆਉਂਦਾ
ਜਿੱਥੋਂ ਮੈਂ ਕੀਤੇ ਕਿਨਾਰੇ
ਓਥੇ ਹੋ ਜਾਵੇ ਭਾਵੇ ਤਬਾਹ ਵੀ ਨੀ ਆਉਂਦਾ
ਉਹਨਾਂ ਹੀ ਬੋਲਾਂ ਮੈਂ ਜਿੰਨ੍ਹਾਂ ਕਿ ਜਾਇਜ਼
ਭੁੱਲਣ ਨਾ ਦੇਵਾਂ ਔਕਾਤਾਂ ਦਾ ਵੈਦ
ਜਦੋਂ ਕੋਈ ਮੇਰੇ ਤੇ ਹੁੰਦਾ ਐ Mad
ਮੈਂ Barrel ਚ ਗੋਲੀ ਨੂੰ ਰੱਖਾਂ ਨਾ ਕੈਦ
ਪੱਲੇ ਨਾਲ ਬਣਕੇ ਰੱਖਣ ਓ ਗੱਲ ਜੋ
ਮੇਰਾ ਨਾਂ ਵਰਤ ਕੇ ਭਰਦੇ ਨੇ Bag
ਗਾਣਾ ਮੈਂ 2-3 ਟੇਕਾਂ ਚ ਗਾਵਾਂ ਪਰ
ਇੱਕੋ ਹੀ ਸਾਹ ਚ ਮੁਕਾ ਦੇਵਾਂ Mag
ਰਹਿ ਗਿਆ ਪਿੱਛੇ ਜਹਾਨ ਜਾ ਲੱਗੇ
ਸੋਬਰ ਵੀ ਖਾਦੇ ਸਮਾਨ ਜਾ ਲੱਗੇ
ਰਾਤ ਨੂੰ Whip ਚ Chase ਤੇ ਹੋਵਾਂ
ਤੇ 401 ਹੀ Autobahn ਜਾ ਲੱਗੇ
ਕੌੜੇ ਓ ਭਰਦੇ ਨੇ ਘੁੱਟ ਜਦੋਂ ਹੀ
ਫੇਰ ਡਰ ਮੇਰਾ ਉਹਨਾਂ ਨੂੰ ਖਾਣ ਜਾ ਲੱਗੇ
Jxggi ਜੋ ਗਾਵੇ ਓ ਗਾਣਾ ਤਾਂ ਲੱਗੇ ਨਾ
ਕਿੱਸਾ ਕੋਈ ਕੀਤਾ ਬਿਆਨ ਜਾ ਲੱਗੇ
ਇੱਕ ਨਾ ਅੱਧਾ ਹਜ਼ਾਰ ਬਣਾ ਲੇ ਮੈਂ
ਹੋਰਾਂ ਤੋਂ ਵੱਖ ਵਿਚਾਰ ਬਣਾ ਲੇ
ਜਦੋਂ ਫੇਰ ਮੇਰੀ ਬਣੀ ਨੀ ਕਿਸੇ ਨਾਲ ਮੈਂ
ਡੱਬਾ ਦੇ ਘੋੜੇ ਸ਼ਿੰਗਾਰ ਬਣਾ ਲੇ
ਹੋਇਆ ਨੀ ਜਿੰਨ੍ਹਾਂ ਤੋਂ ਹਿੱਕ ਤੇ ਮੇਰੀ ਤਾਂ
ਉਹਨਾਂ ਨੇ ਪਿੱਠ ਤੇ ਵਾਰ ਬਣਾ ਲੇ
ਮੇਰੇ ਵੈਰੀ ਨੂੰ ਮੈਂ ਵੈਰੀ ਹੀ ਰੱਖਦਾ
ਜੁੱਤੀ ਮੇਰੀ ਉਹਨੂੰ ਯਾਰ ਬਣਾ ਲੇ
You May Also Like
» Shor [Faridkot, Aishwarya Anand] » Jatt De Khilaaf [Baaghi] » Aadat [Jenny Johal] » Chasing Stormrider [Bhupinder Babbal] » Daku [Geeta Zaildar] » Khadku [Gopi Longia] » Lil Dreams [Joban Dhandra] » Jugni [Diljit Dosanjh, Diamond Platnumz]FAQs for Autobhan
Who is singer of Autobhan song ?
Singer of Jxggi.
Who is writer of Autobhan song ?
Jxggi wrote this Song.
Who is the music director of Autobhan song ?
Autobhan is Tuned by Dishant.
Which label release Autobhan song ?
Autobhan is released under the label of Elevated Records.
Whats the playtime (duration) of Autobhan song ?
Playtime of song Autobhan is 02:23 minute.
How can I download Autobhan song ?
You can download Autobhan song via click above download links.