Chahvan Sohneya Danny, Madhubanti Bagchi Mp3 Song Download
Get This Song
Play Online
Share This Song
Chahvan Sohneya Song Lyrics
ਮੈਂ ਤੇਰੇ ਨਾਲ਼, ਤੂੰ ਰ੍ਹਵੇਂ ਨਾਲ਼ ਮੇਰੇ
ਤੂੰ ਦਿਲ ਦੇ 100 ਵਾਰੀ ਜਾਵੇਂ ਹਾਲ ਮੇਰੇ
ਮੈਂ ਦਿਲ 'ਚ ਵਸਾਇਆ ਪਿਆਰ ਤੇਰਾ
ਤੇ ਆਉਂਦੇ ਨੇ ਸਾਨੂੰ ਤਾਂ ਖ਼ਿਆਲ ਤੇਰੇ
ਮੈਂ ਮੰਗਾਂ ਰੱਬ ਤੋਂ ਵੀ ਤੇਰੇ ਲਈ ਦੁਆਵਾਂ, ਸੋਹਣਿਆਂ
ਮੈਂ ਤੈਨੂੰ ਐਨਾ ਜ਼ਿਆਦਾ, ਐਨਾ ਜ਼ਿਆਦਾ ਚਾਹਵਾਂ, ਸੋਹਣਿਆਂ
ਕਿ ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਵਾਰੇ ਜਾਵਾਂ, ਸੋਹਣਿਆਂ, ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
(ho, Oh!)
(ho, Oh!)
ਹਵਾ ਦੇ ਜਿਹਾ ਤੂੰ ਲੱਗੇਂ, ਸਾਹ ਦੇ ਜਿਹਾ
ਕੋਈ ਵੀ ਨਹੀਂ ਸੋਹਣਾ ਤੇਰੇ ਨਾਂ ਦੇ ਜਿਹਾ
ਜੀ ਕਰਦਾ ਤੈਨੂੰ ਕੋਲ਼ ਬਿਠਾ ਕੇ ਦੇਖੀ ਜਾਵਾਂ ਨੀ
ਸੁਣੀ ਜਾਵਾਂ ਬਸ ਤੇਰੀਆਂ
ਮੈਂ ਤੇਰੇ ਕਰਕੇ ਹੀ ਪੀਰ ਮਨਾਵਾਂ, ਸੋਹਣਿਆਂ
ਮੈਂ ਤੈਨੂੰ ਐਨਾ ਜ਼ਿਆਦਾ, ਐਨਾ ਜ਼ਿਆਦਾ ਚਾਹਵਾਂ, ਸੋਹਣਿਆਂ
ਕਿ ਚਿਹਰਾ ਐਨਾ ਖ਼ੂਬ ਤੇਰਾ, ਵਾਰੀ ਜਾਵਾਂ, ਸੋਹਣਿਆਂ
ਮੈਂ ਵਾਰੀ ਜਾਵਾਂ, ਸੋਹਣਿਆਂ, ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਲੈ ਲਿਆ ਸੁਕੂਨ ਤੈਨੂੰ ਗਲ਼ ਨਾਲ਼ ਲਾ ਕੇ ਨੀ
ਹਾਣੀਆਂ, ਵੇ ਜੱਗ ਸਾਰਾ ਬੈਠ ਗਏ ਭੁਲਾ ਕੇ ਨੀ
ਮੰਨਦਾ ਨਹੀਂ ਮੇਰੀ, ਕਿੰਨਾ ਵੇਖਿਆ ਮਨਾ ਕੇ
ਦਿਲ ਮੰਗਦਾ ਏ ਤੇਰਾ ਪਰਛਾਵਾਂ, ਸੋਹਣਿਆਂ
ਕਿ ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਵਾਰੇ ਜਾਵਾਂ, ਸੋਹਣਿਆਂ, ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
You May Also Like
» Eliminator [Shah, Deep Jandu] » Kami Peshi [Hunar Sidhu] » Ni Aye Haye [Preet Harpal] » Maskara [Tanishq Kaur] » Stay High [Raja Game Changerz] » Changa Mada Time [Guntaj Dandiwal] » Peeti Vich [Harby Sangha, Gurlez Akhtar] » Just You [Armaan Bedil]FAQs for Chahvan Sohneya
Who is singer of Chahvan Sohneya song ?
Singer of Danny, Madhubanti Bagchi.
Who is writer of Chahvan Sohneya song ?
13 Jay wrote this Song.
Who is the music director of Chahvan Sohneya song ?
Chahvan Sohneya is Tuned by SUYASH.
Which label release Chahvan Sohneya song ?
Chahvan Sohneya is released under the label of Speed Records.
Whats the playtime (duration) of Chahvan Sohneya song ?
Playtime of song Chahvan Sohneya is 02:59 minute.
How can I download Chahvan Sohneya song ?
You can download Chahvan Sohneya song via click above download links.