Deadly Mankirt Aulakh, Gurlez Akhtar Mp3 Song Download
Get This Song
Play Online
Share This Song
Deadly Song Lyrics
ਮੁੰਡਾ 7 ਪੱਤਣਾਂ ਦਾ ਤਾਰੂ
ਜੱਟੀ ਪਹਿਲਾਂ ਤੋੜਦੀ ਦਾਰੂ
ਹੋ ਜੱਟ ਦਾ ਡਾਂਗ ਦੇ ਉੱਤੇ ਡੇਰਾ
ਵੇਲੀਆਂ ਦਾ ਲਾਣਾ ਮੇਰਾ
ਹੋ Combination ਆਪਣਾ Deadly
ਖੌਰ ਲੱਗਦਾ ਕਿਹਨੂੰ ਮਾਰੂ
ਲੱਗਦਾ ਮੈਨੂੰ ਮੌਤ ਆਈ
ਗਿੱਦੜਾਂ ਦੀ ਡਾਰ ਦਿਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
ਵੇ ਵੈਰੀ ਤੇਰੀ ਰੈੱਕੀ ਕਰਦੇ ਕੱਲਾ ਘੇਰਨਾ ਟੱਕਰੇ
ਰੱਬ ਨਾ ਮਾਰੇ ਜੱਟ ਨੂੰ ਬੱਲੀਏ ਫੇਰਾ ਬਲੌਂਦਾ ਬੱਕਰੇ
ਹਾਂ ਵੈਰੀ ਤੇਰੀ ਰੈੱਕੀ ਕਰਦੇ ਕੱਲਾ ਘੇਰਨਾ ਟੱਕਰੇ
ਰੱਬ ਨਾ ਮਾਰੇ ਜੱਟ ਨੂੰ ਬੱਲੀਏ ਫੇਰਾ ਬਲੌਂਦਾ ਬੱਕਰੇ
ਨਾਲ Border Range ਦੇ ਬੰਦੇ ਨੇ ਪੈਂਦੇ ਛੁੱਟ ਛੁੱਟ ਬਾਲੇ ਗੰਦੇ ਨੇ
ਲਾ ਲਾ ਲਾ ਲਾ ਫੇਰੇ ਕਰੋਂਦਾ ਤੂੰ ਵੇ ਮੰਤਰੀ -ਆਂ ਵਾਂਗ ਆਉਂਦਾ ਤੂੰ
ਮੈਂ ਸੁਣਿਆ Aulakh-ਆਂ ਤੇਰੇ ਕੋਲ ਵੇ Ruffle ਬਾਹਰ ਦੀ ਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
ਵੇ ਗਾਡਰ ਵਰਗੇ ਯਾਰ ਤੇਰੇ ਨੇ ਤੈਥੋਂ ਵਾਰਦੇ ਜਾਨਾਂ
ਯਾਰ ਜੁੰਦੀ ਦੇ ਲੰਘਦੇ ਜਿਥੋਂ ਵੇਖੇ ਖੜ ਜਮਾਨਾ
ਵੇ ਕਹਿੰਦੇ ਸੀ ਜੋ ਨਾਲ ਤੇਰੇ ਮੈਂ ਸੁਣਿਆ ਅੱਜਕੱਲ ਲੱਭਦੇ ਨਹੀਂ
ਰੱਖਦੀ ਆਲਾ Prince ਕੁੜੇ ਹੁਣ ਹਿਸਾਬ ਕਰੂਗਾ ਸਭਦੇ ਨਹੀਂ
ਜੱਟ ਪਾ ਕੇ ਜਾਵੇਗਾ ਗਾਹ ਬੱਲੀਏ ਨਾ ਵੈਰੀਆਂ ਦੀ ਪਰਵਾਹ ਬੱਲੀਏ
ਹੋ ਜੇ ਨਾ ਕੋਈ Happen ਵੇ ਰੱਖ ਡੱਬ ਨਾਲ ਲਾ ਕੇ Weapon ਵੇ
ਅਲਖ ਨਾ ਜਾਉ ਜੀਉਂਕੇ ਜਵਾਨੀ ਦਿਨ 4 ਦੀ ਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
Group ਸਾਡੇ ਵਿਚ Entry ਨਾ ਕੋਈ ਬੰਦੇ ਗੱਦਾਰ ਦੀਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
ਜੇ ਤੂੰ Gun ਨਾਲ ਮਰਦਾ ਬੰਦੇ ਅੱਲੜਾ ਅੱਖ ਨਾਲ ਮਾਰਦੀ ਏ
ਜੱਟ ਹੱਥ ਨਹੀਂ ਆਉਣਾ ਬੱਲੀਏ ਗੱਲ ਤੇਰੇ ਵੱਸ ਤੋਂ ਬਾਹਰ ਦੀਏ
You May Also Like
» Enemigo [Arsh Benipal, Gurlez Akhtar] » Morni [Pavvy Virk] » Ikko Dil [G Khan, Jasmeen Akhtar] » Driver Mehkma [Chandra Brar, Gurlez Akhtar] » French Gutt [Khan Saab] » Satgur Nanak Ji [Ranjit Bawa] » Tere Warga [Miss Pooja] » Big Loss [Simiran Kaur Dhadli]FAQs for Deadly
Who is singer of Deadly song ?
Singer of Mankirt Aulakh, Gurlez Akhtar.
Who is writer of Deadly song ?
Prince Rakhdi wrote this Song.
Who is the music director of Deadly song ?
Deadly is Tuned by Avvy Sra.
Which label release Deadly song ?
Deadly is released under the label of Times Music.
Whats the playtime (duration) of Deadly song ?
Playtime of song Deadly is 02:32 minute.
How can I download Deadly song ?
You can download Deadly song via click above download links.