Deewaneya Da Haal Amber Mp3 Song Download
Get This Song
Play Online
Share This Song
Deewaneya Da Haal Song Lyrics
It's Jb
ਗੱਲਾਂ ਜੋ ਤੈਨੂੰ ਹਾਏ ਦੱਸੀਆਂ ਨੀ ਜਾਂਦੀਆਂ
ਦਿਲ ਵਿੱਚ ਦੱਬ ਕੇ ਵੀ ਰੱਖੀਆਂ ਨੀ ਜਾਂਦੀਆਂ
ਰੋਜ਼ ਤੇਰੇ ਰਾਹਾਂ ਵਿੱਚ ਖੜ੍ਹਦੇ ਵੀ ਰਹਿੰਦੇ ਆਂ
ਅੱਖਾਂ ਪਰ ਤੇਰੇ ਅੱਗੇ ਚੱਕੀਆਂ ਨੀ ਜਾਂਦੀਆਂ
ਇਹਵੇਂ ਨਾਂ ਆਵਾਰਾ ਜਿਹਾ ਕਹੀਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਸੱਚੇ ਸੁੱਚੇ ਆਸ਼ਿਕਾਂ ਦੀ
ਐਨੀ ਗੱਲ ਹੁੰਦੀ ਆ ਕੇ
ਹੱਥ ਫੜ ਯਾਰ ਦਾ ਸਕੂਨ ਲੱਭ ਲੈਂਦੇ ਨੇ
ਚਾਹਤਾਂ ’ਚ ਫਿਰ ਕੋਈ ਕਮੀਆਂ ਨੀ ਆਉਣ ਦਿੰਦੇ
ਪਤਾ ਨਹੀਂ ਕਿੱਥੋਂ ਇਹ ਜਨੂਨ ਲੱਭ ਲੈਂਦੇ ਨੇ
ਅਸੀਂ ਯੂੰਹ ਸ਼ਾਇਰੀਆਂ ਰੋਜ਼ ਹੀ ਬਣਾਉਂਦੇ ਨਈਂ
ਤੇਰੇ ਤੇ ਹੀ ਲਿਖੀਆਂ ਨੇ ਕਿਸੇ ਨੂੰ ਸੁਣਾਉਂਦੇ ਨਈਂ
ਐਵੇਂ ਨਹੀਂ ਹਾਏ ਦੂਰ ਦੂਰ ਰਹੀਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਾਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਾਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਾਈਦਾ ਹੁੰਦਾ
ਦੇਖ ਤਾ ਸਹੀ ਤੂੰ ਅਸੀਂ ਝੱਲੇ ਹੋਏ ਬੈਠੇ ਆਂ
ਤੇਰੇ ਬਿਨਾਂ ਸੋਹਣੀਏ ਨੀ ਕੱਲੇ ਹੋਏ ਬੈਠੇ ਆਂ
ਬਸ ਤੇਰੀ ਉਂਗਲ ’ਚ ਪੈਣ ਨੂੰ ਤਰਸਦੇ
ਅਸੀਂ ਤਾਂ ਕਦੋਂ ਦੇ ਕੁੜੇ ਛੱਲੇ ਹੋਏ ਬੈਠੇ ਆਂ
ਇੱਕਤਰਫ਼ੇ ਜਿਹੇ ਆਸ਼ਿਕ ਹਾਂ
ਤੇਰੇ ਲਈ ਬੇਗਾਨੇ ਆਂ
ਸਾਡੇ ਲਈ ਵੱਡੀ ਗੱਲ ਕੁੜੇ
ਤੂੰ ਸ਼ਮਾ ਅਸੀਂ ਪਰਵਾਨੇ ਆਂ
ਕਦੇ ਨਾ ਕਦੇ ਤਾਂ ਕੋਲ ਬਹਿਣਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਪੁੱਛ ਲਈਦਾ ਹੁੰਦਾ
ਦੀਵਾਨਿਆਂ ਦਾ ਹਾਲ ਦੀਵਾਨਿਆਂ ਦਾ ਹਾਲ ਦੀਵਾਨਿਆਂ ਦਾ ਹਾਲ
ਦੀਵਾਨਿਆਂ ਦਾ ਹਾਲ ਦੀਵਾਨਿਆਂ ਦਾ ਹਾਲ
You May Also Like
» Snow [Shipra Goyal] » Saari Raat Peg [Ekam Bawa] » Challa [Jordan Sandhu] » Daule Jatt De [Janta Toor] » Narak [B Praak, Jyotica Tangri] » Khande Di Dhar Te [Sandhu Surjit] » Nikke Nikke Chaa [Inder Virk] » Badmashi [Labh Heera, Galav Waraich]FAQs for Deewaneya Da Haal
Who is singer of Deewaneya Da Haal song ?
Singer of Amber.
Who is writer of Deewaneya Da Haal song ?
Lovepreet Singh wrote this Song.
Who is the music director of Deewaneya Da Haal song ?
Deewaneya Da Haal is Tuned by JayB Singh.
Which label release Deewaneya Da Haal song ?
Deewaneya Da Haal is released under the label of K Million Music.
Whats the playtime (duration) of Deewaneya Da Haal song ?
Playtime of song Deewaneya Da Haal is 02:40 minute.
How can I download Deewaneya Da Haal song ?
You can download Deewaneya Da Haal song via click above download links.