Dont Fold Husan Mp3 Song Download
Get This Song
Play Online
Share This Song
Dont Fold Song Lyrics
Gifte
ਹੋ ਮੌਕੇ ਉੱਤੇ ਕੇੜੇ ਕੇੜੇ ਨਾਲ ਛੱਡ ਗਏ
ਸਾਨੂੰ ਸੱਬ ਦਾ ਪਤਾ
ਓ ਕੇੜਾ ਕੇੜਾ ਕਿੱਥੋਂ ਪਿਆ ਕਦੋਂ ਬੋਲਦਾ
ਰਗ ਰਗ ਦਾ ਪਤਾ
ਅੱਜਕੱਲ ਦੀਆਂ ਯਾਰੀਆਂ 'ਚ ਦੱਗੇਬਾਜ਼ੀਆਂ
ਓ ਬਾਕੀ ਸੱਬ ਤੈਨੂੰ ਸੱਚ ਦੱਸਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
ਓ ਵੱਡਿਆਂ ਨੇ ਧੋਖੇ ਦਿੱਤੇ ਵੱਡਿਆਂ ਨੇ ਤੋੜਿਆ
ਚੇਤੇ ਸਾਲਾ ਸਾਰਾ ਮੈਨੂੰ ਕਿਨੇ ਕਿੱਥੋਂ ਮੈਨੂੰ ਮੋੜਿਆ
ਅੱਖਾਂ ਆ ਗਵਾਹੀ ਜਿੱਥੋਂ ਹੰਜੂ ਮੇਰੇ ਡੁੱਲਦੇ
ਇੱਕੋ ਥਾਲੀ ਖਾ ਕੇ ਸਾਲਿਆ ਨੇ ਮੁਖ ਮੋੜਿਆ
ਓ ਸੁੱਖ ਨਾਲ ਆ ਸੁੱਖੇ ਮੇਰੀ ਬੇਬੇ ਮਿੱਤਰਾਂ
ਜਿਸਨੇ ਮੈਨੂੰ ਬੁੱਕਲ 'ਚ ਰੱਖਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
ਓ ਥੁੱਕ ਥੁੱਕ ਚੱਟਦੇ ਆ ਜੋ ਅੱਜ ਦੇ ਆ ਯਾਰ
ਕਰਨੇ ਨਹੀਂ ਮਾਫ਼ ਜੇੜੇ ਬਣ ਗਏ ਗੱਦਾਰ
ਓ ਮਹਫ਼ਿਲਾਂ ਬੇਗਾਨੀਆਂ 'ਚ
ਸਾਨੂੰ ਰਹਿੰਦੇ ਭੰਡਦੇ
ਪਤਾ ਨਹੀਂ ਕੀ ਮੈਨੂੰ ਸਾਲੇ ਕੱਟਦੇ ਆ ਖਾਰ
ਹੋ ਬੱਚ ਕੇ ਤੂੰ ਰਹੀ Esnali ਵਾਲੇ ਤੋਂ
ਪੁੱਤ ਲੱਖੇ ਦੇ ਨੇ ਸਾਰਾ ਦੱਤ ਕੱਟਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
ਪਿੱਠ ਪਿੱਛੇ ਵਫਾਦਾਰ ਰਹੀ ਮਿੱਤਰਾਂ
ਅਸੀਂ ਲੋਕਾਂ ਵਿੱਚ ਤੈਨੂੰ ਖ਼ਾਸ ਦੱਸਿਆ ਹੋਇਆ
You May Also Like
» Chhadeyan Da Head [Bukka Jatt, Deepak Dhillon] » 2 Kangan [Mani Bhawanigarh, Anjali 99] » Reloaded Raund [Manavgeet Gill] » Morni [Jordan Sandhu] » Centimetre [Baaghi] » Pyar Miluga [Lakhi Ghuman] » Shiftan [Akash Jandu] » Own Boss [Sky Bhullar]FAQs for Dont Fold
Who is singer of Dont Fold song ?
Singer of Husan.
Who is writer of Dont Fold song ?
Husan wrote this Song.
Who is the music director of Dont Fold song ?
Dont Fold is Tuned by Gifte.
Which label release Dont Fold song ?
Dont Fold is released under the label of Prime Records.
Whats the playtime (duration) of Dont Fold song ?
Playtime of song Dont Fold is 02:11 minute.
How can I download Dont Fold song ?
You can download Dont Fold song via click above download links.