Dreamlife Gurjazz Mp3 Song Download
Get This Song
Play Online
Share This Song
Dreamlife Song Lyrics
ਯਾਰ ਤੇਰਾ ਆ ਗਿਆ
Laddi Gill!
ਸੋਣੇ ਰੰਗੀਏ ਸੋਨਾ ਪਾਇਆ
ਫਿੱਕਾ ਲੱਗਦਾ ਤੇਰੇ ਨੀ
ਚੋਬਰ ਮਾਰਦਾ ਫਿਰਦਾ ਵੇਖ ਲੈ
ਵਿੱਚ ਸਪਨੋ ਗੇੜੇ ਨੀ
ਸ਼ੁਰੂ ਤੋਂ ਭਨ ਦੇ ਆਏ ਆਂ ਹਿੰਡਾ
ਹੋ ਬੋਲ ਬਾਣੀ ਤੋਂ ਟੱਚ ਭਟਿੰਡਾ
ਸੰਜੇ ਦੱਤ ਦੇ Fan ਗੋਰੀਏ
ਜੱਟੀ Fan ਰਵੀਨਾ ਟੰਡਨ ਦੀ
ਜੱਟ ਨਾਲ ਯਾਰੀ ਲਾ ਲੇ ਜੱਟੀਏ
ਫੁੱਲ ਗਰੰਟੀ ਹੰਢਨ ਆ
100 ਖਾਣੇ ਆਂ ਐਸ਼ ਕਰੇਂਗੀ
ਜਿਵੇਂ ਰਾਣੀ ਲੰਡਨ ਦੀ
ਵੇ ਬਿਕਾਨੇਰੀ ਫੀਮ ਕਹਿੰਦੇ ਨੇ
ਅੱਖ ਮੇਰੀ ਨੂੰ ਸੁਣ ਮੁੰਡਿਆ
ਓ ਲੱਭ ਲੈ ਆਪਣੇ ਲੈਵਲ ਦੀ
ਲੱਗੂਗਾ ਤੈਨੂੰ ਪੁੰਨ ਮੁੰਡਿਆ
ਹੋ ਪੈਰੀ ਪਾਈ ਜੁੱਤੀ ਕਸੂਰੀ
ਲੰਘ ਜਾ ਜੱਟਾ ਕਰ ਕੇ ਦੂਰੀ
ਵੇਖ ਕੇ ਤੈਨੂੰ ਜੱਟੀਏ ਨੀ
ਸਾਹ ਉੱਤੇ ਉੱਤੇ ਰਹਿੰਦੇ ਨੇ
ਵੇ ਤੇਰੇ ਵਰਗੇ ਨਾਮ ਜੱਟੀ ਦਾ
ਸੁਪਨਿਆਂ ਦੇ ਵਿੱਚ ਲੈਂਦੇ ਨੇ
ਆਂ ਯਾਰੀ ਲੈ ਕੇ ਲੱਗ ਜਾਣੇ
ਜਿਹੜੇ ਰੋਡ ਨਾ ਕਿੰਨੇ ਖਾਂਦੇ ਨੇ
ਵਿਪਤਾ ਪੇਗੀ ਚੋਬਰਾਂ ਨੂੰ
ਜੱਟੀ ਟੱਪਗੀ 18 ਵੇ
ਨੀ ਅੱਧਾ ਕਿਲੋ ਲੱਖ ਨਾਲ ਲੰਮਕੇ
ਸਿਰ ਪੱਚੇ 11 – 12 ਨੇ
ਗੁੱਟਾਂ ਉੱਤੇ ਨਾਮ ਗੋਰੀਏ
ਲਿਖੇ ਜਾਣੇ ਸ਼ਰੇਆਮ ਗੋਰੀਏ
ਧੱਕੇ ਨਾਲ ਕਰਦਾ ਮੈਚ ਰਾਸ਼ੀਆਂ
ਨਾ Habit ਦਿਲ 'ਚ ਵੰਡਣ ਦੀ
ਜੱਟ ਨਾਲ ਯਾਰੀ ਲਾ ਲੇ ਜੱਟੀਏ
ਫੁੱਲ ਗਰੰਟੀ ਹੰਡਨ ਆ
100 ਖਾਣੇ ਆਂ ਐਸ਼ ਕਰੇਂਗੀ
ਜਿਵੇਂ ਰਾਣੀ ਲੰਡਨ ਦੀ
ਹੋ ਹੱਟ ਜਾ, ਹੱਟ ਜਾ ਗਿੱਲ ਤਲਵਾੜੇ
ਕਾ-ਟੋਂ ਕਰਦਾ ਅੱਡੀਆਂ ਵੇ
ਨੀ ਚੋਬਰ ਆਉਂਦਾ ਤੇਰੇ ਪਿੱਛੇ
Follow ਤਾਂ ਕਰਦੀ ਬੜੀਆਂ ਨੇ
ਨਰਿੰਦਰਾਂ ਕਾਹਤੋਂ ਆਉਣੇ ਪਿੱਛੇ
ਜੱਟੀ ਨਾ ਆਉਣੀ ਤੇਰੇ ਹਿੱਸੇ
ਜੱਟ ਉਹਨਾ ਚੋਂ ਆਉਂਦੇ ਜੱਟੀਏ
ਜੋ ਧੱਕੇ ਨਾਲ ਕਬਜ਼ਾ ਲੈਂਦੇ ਨੇ
ਵੇ ਤੇਰੇ ਵਰਗੇ ਨਾਮ ਜੱਟੀ ਦਾ
ਸੁਪਨਿਆਂ ਦੇ ਵਿੱਚ ਲੈਂਦੇ ਨੇ
ਜੱਟ ਨਾਲ ਯਾਰੀ ਲਾ ਲੇ ਜੱਟੀਏ
ਫੁੱਲ ਗਰੰਟੀ ਹੰਢਨ ਆ
ਹਾਂ ਯਾਰੀ ਲੈ ਕੇ ਲੱਗ ਜਾਣੇ
ਜਿਹੜੇ ਰੋਡ ਨਾ ਕਿੰਨੇ ਖਾਂਦੇ ਨੇ
ਜੱਟ ਨਾਲ ਯਾਰੀ ਲਾ ਲੇ ਜੱਟੀਏ
ਫੁੱਲ ਗਰੰਟੀ ਹੰਢਨ ਆ
100 ਖਾਣੇ ਆਂ ਐਸ਼ ਕਰੇਂਗੀ
ਜਿਵੇਂ ਰਾਣੀ London ਦੀ
You May Also Like
» Yaar Jatt De [Sandeep Brar] » Channa Ae Gallan [Deep Money] » Jahaajan Wale Adde [Simar Dorraha] » Her Eyes [Gagan Kooner] » Pariya [Vicky Dhaliwal, Gurlez Akhtar] » Satt Samundar Paar [Kulbir Jhinjer] » Saadgi [Gurshabad, Harmandeep] » Thats Why [Harnav Brar]FAQs for Dreamlife
Who is singer of Dreamlife song ?
Singer of Gurjazz.
Who is writer of Dreamlife song ?
Gurjazz wrote this Song.
Who is the music director of Dreamlife song ?
Dreamlife is Tuned by Jagjit.
Which label release Dreamlife song ?
Dreamlife is released under the label of Gurjazz.
Whats the playtime (duration) of Dreamlife song ?
Playtime of song Dreamlife is 02:39 minute.
How can I download Dreamlife song ?
You can download Dreamlife song via click above download links.