Fake Circle Sheera Jasvir Mp3 Song Download
Get This Song
Play Online
Share This Song
Fake Circle Song Lyrics
ਜੇ ਵੀਰ ਕਹਿਣਾ ਇੱਕ ਢਿੱਡੋਂ ਪੈਂਦਾ ਜੰਮਣਾ
ਵੀਰ-ਵੀਰ ਕਹਿਣ ਵਾਲੇ ਵੀਰ ਨਹੀਂ ਹੁੰਦੇ
ਜੇ ਵੀਰ ਕਹਿਣਾ ਇੱਕ ਢਿੱਡੋਂ ਪੈਂਦਾ ਜੰਮਣਾ
ਵੀਰ-ਵੀਰ ਕਹਿਣ ਵਾਲੇ ਵੀਰ ਨਹੀਂ ਹੁੰਦੇ
ਕਲਯੁਗ ਚੱਲਦਾ ਪਿਆ ਏ ਬੀਬਾ ਵੇਖ ਲੈ
ਅੱਜ-ਕੱਲ੍ਹ ਲੋਕਾਂ ਦੇ ਜ਼ਮੀਰ ਨਹੀਂ ਹੁੰਦੇ
ਚੂਲੀਆਂ 'ਚ ਦੁੱਧ ਨਾ ਪਿਆਈਂ ਸੱਪਾਂ ਨੂੰ
ਡੰਗ ਖਾ ਗਏ ਜਿਹੜੇ ਇਤਬਾਰ ਕਰ ਗਏ
ਬਾਪੂ ਤੇਰੀ ਆਖੀ ਗੱਲ ਸੱਚ ਹੋ ਗਈ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਬਾਪੂ ਤੇਰੀ ਆਖੀ ਗੱਲ ਸੱਚ ਹੋ ਗਈ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਮੈਂ ਜਿੱਥੇ-ਜਿੱਥੇ ਦਿਲ ਤੋਂ Decision ਲਏ
ਉਹ ਤਾਂ ਉੱਥੇ-ਉੱਥੇ ਹੀ ਦਿਮਾਗ ਲਾਈ ਗਏ
ਓਏ ਆਖਦੇ ਸੀ ਯਾਰ ਸਾਡਾ ਰੱਬ ਵਰਗਾ
ਤੇ ਰੱਬ ਕਿਵੇਂ ਠੱਗਣਾ ਹਿਸਾਬ ਲਾਈ ਗਏ
ਰੱਬ ਕਿਵੇਂ ਠੱਗਣਾ ਹਿਸਾਬ ਲਾਈ ਗਏ
Face 'ਤੇ ਸ਼ਰੀਫੀ ਦਾ ਨਕਾਬ ਪਹਿਨ ਕੇ
ਮੱਲੀ ਜਰਨੈਲ ਦਾ ਸ਼ਿਕਾਰ ਕਰ ਗਏ
ਬਾਪੂ ਤੇਰੀ ਆਖੀ ਗੱਲ ਸੱਚ ਹੋ ਗਈ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਉਹਨਾਂ ਨੇ ਹਨੇਰਿਆਂ ਦਾ ਫਾਇਦਾ ਚੁੱਕਿਆ
ਤੇ ਮੈਂ ਦੀਵੇ ਧੁੱਪਾਂ ਵਿੱਚ ਬਾਲਦਾ ਰਿਹਾ
ਹੱਥਾਂ ਨਾਲ ਦਿੱਤੀਆਂ ਦੰਦਾਂ ਨਾ ਖੋਲਿਆ
ਤੇਰੀਆਂ ਨਸੀਹਤਾਂ ਜੋ ਸੀ ਟਾਲਦਾ ਰਿਹਾ
ਤੇਰੀਆਂ ਨਸੀਹਤਾਂ ਜੋ ਸੀ ਟਾਲਦਾ ਰਿਹਾ
ਲੋੜ ਵੇਲੇ ਜਿਨ੍ਹਾਂ ਦਾ ਮੈਂ ਡੰਗ ਸਾਰਿਆ
ਲੋੜ ਸਾਨੂੰ ਪੈ ਗਈ ਇਨਕਾਰ ਕਰ ਗਏ
ਬਾਪੂ ਤੇਰੀ ਆਖੀ ਗੱਲ ਸੱਚ ਹੋ ਗਈ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਉੱਤੋਂ ਉੱਤੋਂ ਕਰਦੇ ਵਿਖਾਵਾ ਸੀ ਬੜਾ
ਤੇ ਦਿਲਾਂ ਵਿੱਚ ਭਰ ਕੇ ਖਟਾਸ ਰੱਖੀ ਸੀ
ਮੋਢਿਆਂ ਤੇ ਹੱਥ ਰੱਖੇ ਉਹਨਾਂ ਖਿੱਚ ਲਏ
ਮੈਂ ਜਿਨ੍ਹਾਂ ਉੱਤੇ ਰੱਬ ਜਿੱਡੀ ਆਸ ਰੱਖੀ ਸੀ
ਜਿਨ੍ਹਾਂ ਉੱਤੇ ਰੱਬ ਜਿੱਡੀ ਆਸ ਰੱਖੀ ਸੀ
ਜ਼ਿੰਦਗੀ 'ਚੋਂ ਵੜੀ ਗਏ ਵਿਚਾਰੇ ਬਣ ਕੇ
ਤੇ ਪਿੱਠ ਪਿੱਛੇ ਡੂੰਘੀ ਕੋਈ ਵਿਚਾਰ ਕਰ ਗਏ
ਬਾਪੂ ਤੇਰੀ ਆਖੀ ਗੱਲ ਸੱਚ ਹੋ ਗਈ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
ਨਾਲ ਰਹਿਣ ਵਾਲੇ ਯਾਰ ਮਾਰ ਕਰ ਗਏ
You May Also Like
» Punjab [Mankirt Aulakh] » Paate Bojhe [Pamma Dumewal] » Warriors [Ekam Sudhar, Simu Dhillon] » 666 [Jerry] » About Me [Inder Chahal] » Like This [Rajvir Jawanda] » Kali Ray Ban [Surjit Bhullar, Sudesh Kumari] » Coffee Da Cup [G Khan, Sweetaj Brar]FAQs for Fake Circle
Who is singer of Fake Circle song ?
Singer of Sheera Jasvir.
Who is writer of Fake Circle song ?
Malhi Jarnail wrote this Song.
Who is the music director of Fake Circle song ?
Fake Circle is Tuned by Sheera Jasvir.
Which label release Fake Circle song ?
Fake Circle is released under the label of EK Records.
Whats the playtime (duration) of Fake Circle song ?
Playtime of song Fake Circle is 03:18 minute.
How can I download Fake Circle song ?
You can download Fake Circle song via click above download links.