Gal Vakhri J D Mp3 Song Download
Gal Vakhri Mp3 Download J D
Title : Gal Vakhri
Singer : J D ,
Lyric : Resham Bajva
Music : Jatinder Jeetu (Batalwi)
Label : T-Series
Category : Gerhi (2006)
Duration : 04:57
Released : 15, Sep 2006
Description:
Gal Vakhri J D Mp3 Song Download from Gal Vakhri Album, Gal Vakhri Song Sung by J D,
This Latest Song Music composed By Jatinder Jeetu (Batalwi)
and Lyrics written by Resham Bajva,
Gal Vakhri Song Ringtone Download.
Download Gal Vakhri J D mp3 song in 128Kbps, 192Kbps and 320Kbps - in HD High Quality Audio Music.
Get This Song
Play This Song
Share This Song
Gal Vakhri Song Lyrics
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਏ
ਮੈਂ ਸਿਰ ਤੇ ਚੁੰਨੀ ਰੱਖਦੀ ਆਂ
ਅੱਖਾਂ ਦੇ ਵਿੱਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆਂ
ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਏ
ਮੈਂ ਸਿਰ ਤੇ ਚੁੰਨੀ ਰੱਖਦੀ ਆਂ
ਅੱਖਾਂ ਦੇ ਵਿੱਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆਂ
ਬੜਾ ਅੜਬ-ਉਸੂਲੀ ਵੇ
ਨਾ ਗੱਲ ਕਰੇ ਫ਼ਜੂਲੀ ਵੇ
ਤੇਰੀ Smile, ਜੱਟਾ
ਮੈਨੂੰ Fan ਬਣਾਉਂਦੀ ਆ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਵੇ Jassar'ਆ, ਤੇਰੇ ਵਾਂਗੂ ਮੈਥੋਂ
ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲ਼ੇ
ਕੋਕੇ ਲਾਹੇ ਜਾਣੇ ਨਹੀਂ
ਓ, Jassar'ਆ, ਤੇਰੇ ਵਾਂਗੂ ਮੈਥੋਂ
ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲ਼ੇ
ਕੋਕੇ ਲਾਹੇ ਜਾਣੇ ਨਹੀਂ
ਤੇਰੇ ਹਿਜਰ 'ਚ ਸੜਦੀ ਆਂ
ਮੈਂ ਨਿੱਤ-ਨਿੱਤ ਮਰਦੀ ਆਂ
ਵੇ, ਉਂਗਲ਼ਾਂ ਨਾਲ਼ ਤੇਰਾ
ਨਾਂ ਦਿਲ ਤੇ ਵਾਹੁਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਹੋ, ਹੋ-ਹੋ-ਹੋ
ਹੋ-ਆ, ਹਾਂ-ਹਾਂ, ਹਾਂ, ਹਾਂ, ਹਾਂ
ਵੇ ਅੱਖੀਆਂ ਤਰਸ ਗਈਆਂ
ਨੇ, ਤੈਨੂੰ ਵੇਖਣ ਨੂੰ
ਮੇਰਾ ਫ਼ੁੱਕੇ ਕਾਲ਼ਜਾ ਵੇ
ਤੇਰੀ ਹਿੱਕ ਸੇਕਣ ਨੂੰ
ਵੇ ਅੱਖੀਆਂ ਤਰਸ ਗਈਆਂ
ਨੇ ਤੈਨੂੰ ਵੇਖਣ ਨੂੰ
ਮੇਰਾ ਫ਼ੁੱਕੇ ਕਾਲ਼ਜਾ ਵੇ
ਤੇਰੀ ਹਿੱਕ ਸੇਕਣ ਨੂੰ
ਖ਼ੌਰੇ ਕਿਹੜੇ ਦੇਸ ਗਿਆਂ
ਜਿੱਥੋਂ ਵੇ ਮੁੜਦਾ ਨਹੀਂ
ਅਰਦਾਸਾਂ ਕਰਦੀ ਆਂ
ਨਿੱਤ ਪੀਰ ਮਨਾਉਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਏ
ਮੈਂ ਸਿਰ ਤੇ ਚੁੰਨੀ ਰੱਖਦੀ ਆਂ
ਅੱਖਾਂ ਦੇ ਵਿੱਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆਂ
ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਏ
ਮੈਂ ਸਿਰ ਤੇ ਚੁੰਨੀ ਰੱਖਦੀ ਆਂ
ਅੱਖਾਂ ਦੇ ਵਿੱਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆਂ
ਬੜਾ ਅੜਬ-ਉਸੂਲੀ ਵੇ
ਨਾ ਗੱਲ ਕਰੇ ਫ਼ਜੂਲੀ ਵੇ
ਤੇਰੀ Smile, ਜੱਟਾ
ਮੈਨੂੰ Fan ਬਣਾਉਂਦੀ ਆ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਵੇ Jassar'ਆ, ਤੇਰੇ ਵਾਂਗੂ ਮੈਥੋਂ
ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲ਼ੇ
ਕੋਕੇ ਲਾਹੇ ਜਾਣੇ ਨਹੀਂ
ਓ, Jassar'ਆ, ਤੇਰੇ ਵਾਂਗੂ ਮੈਥੋਂ
ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲ਼ੇ
ਕੋਕੇ ਲਾਹੇ ਜਾਣੇ ਨਹੀਂ
ਤੇਰੇ ਹਿਜਰ 'ਚ ਸੜਦੀ ਆਂ
ਮੈਂ ਨਿੱਤ-ਨਿੱਤ ਮਰਦੀ ਆਂ
ਵੇ, ਉਂਗਲ਼ਾਂ ਨਾਲ਼ ਤੇਰਾ
ਨਾਂ ਦਿਲ ਤੇ ਵਾਹੁਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
ਹੋ, ਹੋ-ਹੋ-ਹੋ
ਹੋ-ਆ, ਹਾਂ-ਹਾਂ, ਹਾਂ, ਹਾਂ, ਹਾਂ
ਵੇ ਅੱਖੀਆਂ ਤਰਸ ਗਈਆਂ
ਨੇ, ਤੈਨੂੰ ਵੇਖਣ ਨੂੰ
ਮੇਰਾ ਫ਼ੁੱਕੇ ਕਾਲ਼ਜਾ ਵੇ
ਤੇਰੀ ਹਿੱਕ ਸੇਕਣ ਨੂੰ
ਵੇ ਅੱਖੀਆਂ ਤਰਸ ਗਈਆਂ
ਨੇ ਤੈਨੂੰ ਵੇਖਣ ਨੂੰ
ਮੇਰਾ ਫ਼ੁੱਕੇ ਕਾਲ਼ਜਾ ਵੇ
ਤੇਰੀ ਹਿੱਕ ਸੇਕਣ ਨੂੰ
ਖ਼ੌਰੇ ਕਿਹੜੇ ਦੇਸ ਗਿਆਂ
ਜਿੱਥੋਂ ਵੇ ਮੁੜਦਾ ਨਹੀਂ
ਅਰਦਾਸਾਂ ਕਰਦੀ ਆਂ
ਨਿੱਤ ਪੀਰ ਮਨਾਉਨੀ ਆਂ
ਤੈਨੂੰ ਵਿੱਚ ਖਾਬਾਂ ਦੇ
ਨਿੱਤ ਗੱਲਵਕੜੀ ਪਾਉਨੀ ਆਂ
ਮੈਂ ਤੈਨੂੰ ਦੱਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਹੁਨੀ ਆਂ
You May Also Like
FAQs for Gal Vakhri
Who is singer of Gal Vakhri song ?
Singer of J D.
Who is writer of Gal Vakhri song ?
Resham Bajva wrote this Song.
Who is the music director of Gal Vakhri song ?
Gal Vakhri is Tuned by Jatinder Jeetu (Batalwi).
Which label release Gal Vakhri song ?
Gal Vakhri is released under the label of T-Series.
Whats the playtime (duration) of Gal Vakhri song ?
Playtime of song Gal Vakhri is 04:57 minute.
How can I download Gal Vakhri song ?
You can download Gal Vakhri song via click above download links.
Google Tags :
Gal Vakhri Song Lyrics, Gal Vakhri song download , Gal Vakhri mp3 download , J D new song Gal Vakhri download, Gal Vakhri J D song download, Gal Vakhri Mp3 Song In 128Kbps 192Kbps 320Kbps High Quality Download
© Copyright - DjPaji.Com.Se 2020 - 2026 All Rights Reserved