Gandassi Simiran Kaur Dhadli Mp3 Song Download
Get This Song
Play Online
Share This Song
Gandassi Song Lyrics
Who Are You?
I Am Kaymcee
6 ਫੁੱਟ ਦਾ ਚੋਬਰ ਨੀ ਮੇਰੀਆਂ ਪੈੜਾਂ ਦੱਬ ਕੇ ਆਉਂਦਾ ਏ
ਮੇਰੇ ਬਾਪੂ ਵਾਂਗੂ ਨੀ ਮੇਰੀ ਰਾਖੀ ਕਰਣਾ ਚਾਉਂਦਾ ਏ
ਭਰਦਾ ਏ ਪਾਣੀ ਅਣਖਾਂ ਦੀ ਰਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਓ ਨਿੱਤ ਕਰਦਾ ਏ ਗੰਡਾਸੀ ਤਿੱਖੀ
ਮੈਂ ਕਿਹਾ ਰਾਂਝੇ ਮਾਹੀਵਾਲ ਮੇਰੇ ਨੇੜੇ ਵੀ ਲੰਘਦੇ ਨੀ
ਠੱਗਣ ਗਏ ਜੱਗੇ ਜੱਟ ਵਾਂਗੂ ਕਹਿੰਦੇ ਦਿਲ ਮੰਗਦੇ ਨੀ
ਅਲ੍ਹੜਾਂ ਦੇ ਸੁਣਿਆ ਗਰੂਰ ਤੋੜੀ ਰੱਖ ਦਏ
ਝਾਕੇ ਨਾ ਕਿਸੇ ਨੂੰ ਦੂਰੋਂ ਹੱਥ ਜੋੜੀ ਰੱਖ ਦਏ
ਪਤਾ ਲੱਗਣ ਨਾ ਓ ਪਤਾ ਲੱਗਣ ਨਾ
ਪਤਾ ਲੱਗਣ ਨਾ ਦੋਵੇਂ ਵਿਚਲੀ ਕਹਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਓ ਨਿੱਤ ਕਰਦਾ ਏ ਗੰਡਾਸੀ ਤਿੱਖੀ
ਮੋਡੇ ਚੌੜੇ, ਅੱਖ ਬਿੱਲੀ, ਕੰਨੀ ਨੱਤੀਆਂ
ਓਹਨੇ ਰੋਲ ਦਿਤਤੇ ਵੈਰੀਆਂ ਵਿਚ ਮੱਟੀਆਂ
ਕਈ ਲਾਈਨ ਲਾਈ ਬੀਬੀ ਦੀਆਂ ਬਟੀਆਂ ਓ ਕਰੇ ਜਾਨੀ ਨੁਕਸਾਨ
ਉੱਥੋਂ ਮਾਮੇ ਪਰੇਸ਼ਾਨ ਸਾਰੇ ਸ਼ਹਿਰ ਦਾ ਜੋ ਲਹੂ ਕਹਿੰਦੇ ਪੀ ਰੱਖਦਾ
ਨੀ ਮੁੰਡਾ ਮੇਰੇ ਲਈ ਮੇਰੇ ਲਈ ਜ਼ੁਬਾਨ ‘ਤੇ ਓਹ ਜੀ ਰੱਖਦਾ ਨੀ ਮੁੰਡਾ ਮੇਰੇ ਲਈ
ਮੇਰੇ ਲਈ ਜ਼ੁਬਾਨ ‘ਤੇ ਓਹ ਜੀ ਰੱਖਦਾ ਨੀ ਮੁੰਡਾ ਮੇਰੇ ਲਈ
ਤਾਰਿਆਂ ਚੋਂ ਲੱਭੀ ਬੈਠਾ ਸੁਨ ਵਰਗੀ
ਓਹਦੀ ਅੱਖ ਜਮਾਂ ਲੌਂਗ ਰੇਂਜ ਗਨ ਵਰਗੀ
ਮੇਰੇ ਨਾਲ ਉਮਰਾਂ ਦੇ ਖ਼ੁਆਬ ਵੇਖੀ ਬੈਠਾ
ਓਹਦੀ ਜ਼ਿੰਦਗੀ ਚ ਸ਼ੈ ਨਹੀਂ ਕੋਈ ਫਨ ਵਰਗੀ
ਮੇਰੇ ਨਾਲ ਦਾ ਸੁਭਾ ਏ ਜਮਾਂ ਮੇਰੇ ਹਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਕਰਦਾ ਏ ਗੰਡਾਸੀ ਤਿੱਖੀ ਜੈ ਖਾਣੀ ਦਾ
ਓ ਨਿੱਤ ਕਰਦਾ ਏ ਗੰਡਾਸੀ ਤਿੱਖੀ
You May Also Like
» HOOD [Gurtaj] » Baaz Baaz Hogi [Babbu Maan] » Iko Zindagi [Inder Chahal] » Chan Reha Na Chan [Babbu Maan] » Jithe Jithe Tu [Garry Sandhu] » Sarkaraan [Gurtaj] » Pehlan Warga Pyar [Amar Sajaalpuria] » Yaaran Waale [Gurlez Akhtar, Amit]FAQs for Gandassi
Who is singer of Gandassi song ?
Singer of Simiran Kaur Dhadli.
Who is writer of Gandassi song ?
Simiran Kaur Dhadli wrote this Song.
Who is the music director of Gandassi song ?
Gandassi is Tuned by Kaymcee.
Which label release Gandassi song ?
Gandassi is released under the label of Sony Music India .
Whats the playtime (duration) of Gandassi song ?
Playtime of song Gandassi is 02:14 minute.
How can I download Gandassi song ?
You can download Gandassi song via click above download links.