Ghum Gaya Dimag Ravinder Grewal Mp3 Song Download
Get This Song
Play Online
Share This Song
Ghum Gaya Dimag Song Lyrics
ਬਹੁਤਾ Time ਯਾਰਾ ਨਾਲ ਗੁਜਾਰ ਲੈਣੇ ਐ
ਆਪਣੇ ਹੀ ਸਿਰ ਓ Note ਵਾਰ ਲੈਣੇ ਐ
Mood ਤੇ ਖੜੀ ਐ ਗੱਲ ਹਿਸਾ ਕਰਨੀ
ਜਾ ਫਿਰ ਕਰ ਦੇਣਾ ਮਾਫ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਆਪਣੀ ਹੀ ਧੋਣ ਚ ਨਜ਼ਾਰੇ ਲੁਟ ਦੇ
ਫਿਕਰਾ ਨੂੰ ਕੁੜੇ ਦਾਨ ਵਿਚ ਸੂਟ ਦੇ
ਕਰਦੇ Believe ਆਪਾ Hard Work ਤੇ
ਮੰਗ ਦੇ ਨਹੀਂ Wish ਜਦੋਂ ਤਾਰੇ ਟੁੱਟ ਦੇ
ਗੱਡੀਆਂ ਘਮੰਡ ਰਹੀਏ ਨਿੱਤ ਤੋੜ ਦੇ
ਦਿਲ ਕੀਤਾ ਨਹੀਂ ਕਿਸੇ ਦਾ ਹਾਫ਼ ਹਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਸੇਹਲੀ ਨਾਲ ਯਾਰਾ ਦੀ ਲੜਾਈ ਚੱਲ ਦੀ
ਵੈਰੀਆਂ ਦੇ ਮੂਹਲੇ ਮੇਰਾ ਪਿਆਰ ਚੱਲ ਦਾ
Cash ਚ ਖ਼ਰੀਦ ਲਈ ਮੈਂ Thar ਅੱਲੜ੍ਹੇ
ਪਰ Wine Shop ਆ ਤੇ ਉਧਾਰ ਚੱਲ ਦਾ
ਉਹ ਆਪ ਚੱਲੇ ਸਾਲਿਆਂ ਦੇ ਜੁਤੀ ਫੇਰ ਦੀਆਂ
ਮਾੜਾ ਸੁਣ ਦੀਆਂ ਨਹੀਂ ਯਾਰਾ ਦੇ ਖਿਲਾਫ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਅਸਲੇ ਦਾ Show Off ਘੱਟ ਕਰਦੇ
ਯਾਰ ਦਾ ਤਾ ਕੰਮ ਐ ਦਿਲਾ ਨੂੰ ਜਿੱਤਣਾ
ਆ ਲਿਖ ਲੈ ਤੂੰ ਗੱਲ Ravi Raj ਦੀ ਕੁੜੇ
ਛੇਤੀ ਹੀ ਮੁੰਡੇ ਨੇ ਇਤਿਹਾਸ ਰਚਣਾ
ਉਹ ਪੈਸਾ ਭਾਵੇਂ ਦੁਨੀਆਂ ਤੇ ਘੱਟ ਛਾਪੀਏ
ਦੇਖੀ ਛੱਡ ਕੇ ਜਾਵਾ ਗੇ ਪੱਕੀ ਛਾਪ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ Guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
You May Also Like
» WHITE COLLAR G [Mankirat Kang, Gurlez Akhtar] » Main Hi Kyon [Wazir Patar] » Gypsy [Rabaab Pb31, Deepak Dhillon] » Tera Ishq [Arjan Dhillon ] » Badmashi [Labh Heera, Galav Waraich] » Mehrma [Kamal Khan] » Sanwla Rang [Kanwar Grewal] » Yaad [Nadar Sandhu]FAQs for Ghum Gaya Dimag
Who is singer of Ghum Gaya Dimag song ?
Singer of Ravinder Grewal.
Who is writer of Ghum Gaya Dimag song ?
Ravi Raaj wrote this Song.
Who is the music director of Ghum Gaya Dimag song ?
Ghum Gaya Dimag is Tuned by Jassi X.
Which label release Ghum Gaya Dimag song ?
Ghum Gaya Dimag is released under the label of Hot Shot Music.
Whats the playtime (duration) of Ghum Gaya Dimag song ?
Playtime of song Ghum Gaya Dimag is 02:30 minute.
How can I download Ghum Gaya Dimag song ?
You can download Ghum Gaya Dimag song via click above download links.