Hadd Todta Deep Jandu, Amrit Maan Mp3 Song Download
Get This Song
Play Online
Share This Song
Hadd Todta Song Lyrics
ਕਾਰਾ ਜੱਟ ਕਰ ਜੁ ਬੱਲੀਏ
ਬੰਦਾ ਕੋਈ ਮਰ ਜੁ ਬੱਲੀਏ
ਬਾਲਾ ਮੈਂ ਕੱਠ ਨੀ ਕਰਣਾ
ਨੀ ਕੱਲੇ ਦਾ ਸਰ ਜੁ ਬੱਲੀਏ
ਬਾਲਾ ਮੈਂ ਕੱਠ ਨੀ ਕਰਣਾ ਨੀ ਕੱਲੇ ਦਾ ਸਰ ਜੁ ਬੱਲੀਏ
ਖਾਲੀ ਹੱਥ ਮੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮੁੜ ਕੇ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਛੇਤੀ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮਾਰੇ ਮਕਲੈਰਨ ਚੀਕਾ
ਨੀ ਘਟਨਾ ਕੋਈ ਵੱਡੀ ਹੋਊ
ਡੋਲੂ ਜਿਹੜੇ ਚੱਕੀ ਫਿਰਦੇ
ਨੀ ਵਿੱਚ ਘਰ ਦੀ ਕੱਡੀ ਹੋਊ
ਓ ਪਿਸਟਲ ਨੇ ਪੱਕੇ ਯਾਰੀ
Mouser ਨੇ ਪੱਕੇ ਯਾਰੀ
ਅਸਲਾ ਕਦੇ ਥੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮੁੜ ਕੇ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਛੇਤੀ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮੀਹ ਵਾਂਗ ਵਰਨੀ Hockey
ਨੀ ਲੁੱਕ ਦੇ ਲੱਭ ਲੈਂਦੇ ਕਿਹੜਾ
ਵੇਖੀ ਫਿਰ Service ਹੁੰਦੀ
ਨੀ ਜੋੜੇ ਵਿੱਚ ਪਾਉ ਤਰੇੜਾਂ
ਯਾਰੀ ਵਿੱਚ ਕਰੇ ਗੱਦਾਰੀ
ਜੋ ਯਾਰੀ ਵਿੱਚ ਕਰੇ ਗੱਦਾਰੀ
ਜਿਉਂਦੇ ਜੀ ਮੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮੁੜ ਕੇ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਛੇਤੀ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
ਮਾੜਾ ਅਤੇ ਜੀ ਅੰਤ ਜੀ ਹੁੰਦਾ
ਜੇ ਚੋਰਾਂ ਨਾਲ ਰਲਜੇ ਖੁੱਤੀ ਪਤਾ ਫਿਰ ਲਗੂ ਮਾਨ ਨੇ ਕੱਲੀ ਜਦੋ ਗਿੱਚੀ ਕੁੱਟੀ
ਵੈਲੀ ਹੁਣ 6-7 ਮਹੀਨੇ ਵੈਲੀ ਹੁਣ 6-7 ਮਹੀਨੇ ਪੈਰਾਂ ਤੇ ਤੁਰਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ ਮੁੜ ਕੇ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ ਛੇਤੀ ਫਿਰ ਜੁੜਦਾ ਨੀ
ਜਿਹੜਾ ਹੱਡ ਜੱਟ ਨੇ ਤੋੜਤਾ
You May Also Like
» Validity [Opinder Dhillon] » Mutiyar [Teji Grewal] » Badmashi [Barbie Maan] » Jutti Kasuri [Gippy Grewal, Rashmeet Kaur] » Apne Jo Hunde [Nav Dolorain] » Jaam [Yo Yo Honey Singh] » Rab Karda [Monewala] » Shreaam [Guri Lahoria]FAQs for Hadd Todta
Who is singer of Hadd Todta song ?
Singer of Deep Jandu, Amrit Maan.
Who is writer of Hadd Todta song ?
Amrit Maan wrote this Song.
Who is the music director of Hadd Todta song ?
Hadd Todta is Tuned by Deep Jandu.
Which label release Hadd Todta song ?
Hadd Todta is released under the label of Geet Mp3.
Whats the playtime (duration) of Hadd Todta song ?
Playtime of song Hadd Todta is 02:37 minute.
How can I download Hadd Todta song ?
You can download Hadd Todta song via click above download links.