Homies Karan Randhawa, Gurlez Akhtar Mp3 Song Download
Get This Song
Play Online
Share This Song
Homies Song Lyrics
ਏ ਕੱਦੋਂ ਤੱਕ ਮੱਚਦੀ ਮੰਡੀਰ ਰਹੂਗੀ
ਜੱਦੋਂ ਤੱਕ ਨਾਲ ਨੇ ਭਰਾ ਜੱਟ ਦੇ
ਕੱਦੋਂ ਤੱਕ ਮੇਰੇ ਨਾਲ ਪਿਆਰ ਰਹੂਗਾ
ਜਿੰਨਾ ਚਿਰ ਸਾਹਾਂ ਵਿਚ ਸਾਹ ਜੱਟ ਦੇ
ਕੱਦੋਂ ਤੱਕ ਰਹੂ ਧਨ ਧਨ ਤੇਰੀ ਮੈਂ
ਜਿੰਨਾ ਚਿਰ ਕੋਲ ਠਾਠਾ ਜੱਟ ਦੇ
ਏ ਕੱਦੋਂ ਤੱਕ ਮੱਚਦੀ ਮੰਡੀਰ ਰਹੂਗੀ
ਜੱਦੋਂ ਤੱਕ ਨਾਲ ਨੇ ਭਰਾ ਜੱਟ ਦੇ
ਕੱਦੋਂ ਤੱਕ ਮੇਰੇ ਨਾਲ ਪਿਆਰ ਰਹੂਗਾ
ਜਿੰਨਾ ਚਿਰ ਸਾਹਾਂ ਵਿਚ ਸਾਹ ਜੱਟ ਦੇ
ਵੇ ਛੱਡ ਤਾਂ ਨੀ ਅੱਡ ਵਿਚਕਾਰ ਜਾਵੇਂਗਾ
ਹੁੰਦਾ ਨੀ ਸਵਾਲ ਐ ਪੈਦਾ ਸੋਹਣੀਏ
ਵੇ ਖੜ੍ਹਦਾ ਤੂੰ ਜਿੱਥੇ ਲੱਗੇ ਮੇਲਾ ਸੋਹਣੀਏ
ਰੱਖੀ ਕਰਵਾ ਕੇ ਬਹਿ ਜਾ ਬਹਿ ਜਾ ਸੋਹਣੀਏ
ਹਾਂ ਨਾਲ ਕੱਟੋਂ ਰੱਖਦਾ ਬੰਦੂਕਾਂ ਵਾਲੇ ਵੇ
ਜਮਾਣੀ ਸੇਫ ਵੇਰਾ ਜੱਟ ਦੇ
ਏ ਕੱਦੋਂ ਤੱਕ ਮੱਚਦੀ ਮੰਡੀਰ ਰਹੂਗੀ
ਜੱਦੋਂ ਤੱਕ ਨਾਲ ਨੇ ਭਰਾ ਜੱਟ ਦੇ
ਕੱਦੋਂ ਤੱਕ ਮੇਰੇ ਨਾਲ ਪਿਆਰ ਰਹੂਗਾ
ਜਿੰਨਾ ਚਿਰ ਸਾਹਾਂ ਵਿਚ ਸਾਹ ਜੱਟ ਦੇ
ਵੇ ਦੇ ਕੋਈ ਪ੍ਰੂਫ ਪਿਆਰ ਕਿੰਨਾ ਕਰਦਾ
ਲੋੜ ਪੈਰ ਉੱਤੇ ਜਿੰਦ ਵਾਰ ਦੀਆਂਗੇ
ਕੋਈ ਮੇਰੇ ਵੱਲ ਆਉ ਜੇ ਗੁਲਾਬ ਚੱਕ ਕੇ
ਨਾ ਲੈ ਦੇ ਬੱਲੋ ਬੰਦਾ ਮਾਰ ਦੀਆਂਗੇ
ਹਾਏ ਟੋਰ ਚ ਮਧੱਕ ਤੇਰੇ ਕਿੱਥੋਂ ਆਉਂਦੀ ਐ
ਰੋਲਲੇ ਗੌਲੇ ਚੱਲਦੀਆਂ ਨਾਲ ਜੱਟ ਦੇ
ਏ ਕੱਦੋਂ ਤੱਕ ਮੱਚਦੀ ਮੰਡੀਰ ਰਹੂਗੀ
ਜੱਦੋਂ ਤੱਕ ਨਾਲ ਨੇ ਭਰਾ ਜੱਟ ਦੇ
ਕੱਦੋਂ ਤੱਕ ਮੇਰੇ ਨਾਲ ਪਿਆਰ ਰਹੂਗਾ
ਜਿੰਨਾ ਚਿਰ ਸਾਹਾਂ ਵਿਚ ਸਾਹ ਜੱਟ ਦੇ
ਕਾ ਟੋਂ Side Bag ਬਿਨਾਂ ਨਹੀਂਓ ਘਰੋਂ ਤੁਰਦਾ
ਏਹਦੇ ਵਿਚ ਸਾਂਡ ਹੋਂਦੇ ਦੋ ਸੋਹਣੀਏ ਵੇ
ਵੇ ਤੇਰੀ ਗੱਡੀ ਪਿੱਛੇ ਕਾਰਾਂ ਗੈਰ ਆਉਂਦੀਆਂ
ਵੇਖੀ ਚੱਲ ਲੈਂਦੀਆਂ ਨੇ ਖੋਹ ਸੋਹਣੀਏ
ਹਾਂ ਸੁਖ ਲੁੱਟ ਫਾਇਦਾ ਵੈਰ ਪਾਏ ਦਾ
ਮੋਹਰੀਆਂ ਤੇ ਹੈ ਨੀ ਕੋਈ ਬਾਰ ਜੱਟ ਦੇ
ਏ ਕੱਦੋਂ ਤੱਕ ਮੱਚਦੀ ਮੰਡੀਰ ਰਹੂਗੀ
ਜੱਦੋਂ ਤੱਕ ਨਾਲ ਨੇ ਭਰਾ ਜੱਟ ਦੇ
ਕੱਦੋਂ ਤੱਕ ਮੇਰੇ ਨਾਲ ਪਿਆਰ ਰਹੂਗਾ
ਜਿੰਨਾ ਚਿਰ ਸਾਹਾਂ ਵਿਚ ਸਾਹ ਜੱਟ ਦੇ
You May Also Like
» Ehsaan Faramosh [Himmat Sandhu] » Chobara [Sajjan Adeeb] » Shehar Tere [Gur Waraich, Gurlez Akhtar] » Still Around [Shah] » Burj Khalifa [Ravinder Grewal] » No Gussa [Mani Longia] » Ishq Goriya [Gurinder Gill, Shubh] » Daur [Jaskaran Riarr]FAQs for Homies
Who is singer of Homies song ?
Singer of Karan Randhawa, Gurlez Akhtar.
Who is writer of Homies song ?
Sukh Lotey wrote this Song.
Who is the music director of Homies song ?
Homies is Tuned by Geet.
Which label release Homies song ?
Homies is released under the label of Karan Randhawa.
Whats the playtime (duration) of Homies song ?
Playtime of song Homies is 02:23 minute.
How can I download Homies song ?
You can download Homies song via click above download links.