Jatt Da Na G Khan Mp3 Song Download
Get This Song
Play Online
Share This Song
Jatt Da Na Song Lyrics
ਹੋ ਜੱਟ ਦਾ ਨਾ ਪੁੱਛੀ ਨਾ
ਐਵੇਂ ਅੱਡੀਆਂ ਚੱਕ ਜੈਗੀਆਂ
ਸਾਡੇ ਜਿਹੜੇ ਦੀ ਸੌ ਖੜਾ ਜਮਾਨਾ ਖਾਰੇ
ਘੋੜੀ ਵਾਗਣ ਤੋਂ ਵਧ ਕਾਲੀ ਡੋਵੀਂ ਲਿਸ਼ਕ ਦਿਆਂ
ਚਿੱਟੇ ਕੁੜਤੇਆ ਉੱਤੇ ਲੱਗੇ ਹੋਏ ਆ ਮਾਹਦੇ
ਹੋ ਜੁੱਤੀ ਪੈਰ ਮੁਕਸੂਰੀ ਉੱਚਾ ਕੱਦ ਨੂੰ ਹੋਰ ਕਰੇ
ਹੋ ਜੁੱਤੀ ਪੈਰ ਮੁਕਸੂਰੀ ਉੱਚਾ ਕੱਦ ਨੂੰ ਹੋਰ ਕਰੇ
ਦੱਬ ਤੇ ਟੰਗੀਆਂ ਮਿਰਜਾ ਕੌਣ ਭਲਾ ਹੱਥ ਪਾਵੇ
ਹੋ ਜੱਟ ਦੀ ਚੜ੍ਹਤ ਬੋਲਦੀ ਤਾਂ ਮੁਹਰੇ ਕੋਈ ਬੋਲੇ ਨਾ
ਚੋਬਾਰ ਰੱਖਦਾ ਅਡਿਏ ਦੁਨੀਆਂ ਮੁਹਰੇ ਲਾ ਕੇ
ਸਾਡਾ ਟਾਈਮ ਗੋਰੀਏ ਦੱਸਦੀ 40 ਲੱਖ ਦੀ ਆ
ਗੱਬਰੂ ਖੜ ਜਾਂਦਾ ਜਦ ਗੁੱਟ ਤੇ ਰੋਲੀ ਲਾ ਕੇ
ਕਿੱਥੇ ਲੱਗਦਾ ਏ ਫਿਰ ਜੇਹੜਾ ਬਹਲਾ ਤੇਜ਼ ਬਣੇ
ਹੋ ਗੱਬਰੂ ਪਾਲੇ ਵਾਂਗੂ ਛੱਡਦਾ ਫਿਰ ਮਨਾ ਕੇ
ਉੱਥੇ ਮੁੜ ਕੇ ਨਹੀਂ ਕੋਈ ਆਇਆ
ਜਿੱਥੇ ਹਿੱਕ ਦਾ ਜੋੜ ਦਿਖਾਇਆ
ਫਿਰ ਓਹ ਰਡਕਿਆ ਨਹੀਂ ਨਾ ਖੰਗੇਆ
ਜੇਹੜਾ ਘੇਰਾ ਅੱਖ ਵਿਚ ਪਾਇਆ
ਗੱਬਰੂ ਰੰਨਆ ਦੀ ਤਾਂ ਰੂਹ ਵਿਚ ਦੀ ਲੰਗ ਜਾਵੇ
ਹੋ ਜੱਟ ਦਾ ਨਾ ਪੁੱਛੀ ਨਾ
ਐਵੇਂ ਅੱਡੀਆਂ ਚੱਕ ਜੈਗੀਆਂ
ਸਾਡੇ ਜਿਹੜੇ ਦੀ ਸੌ ਖੜਾ ਜਮਾਨਾ ਖਾਰੇ
ਹੋ ਮਾਲਕ ਮਰਜੀ ਦੇ ਆ ਮੇਲ ਮਨਾ ਵਿੱਚ ਭੋਰਾ ਨਾ
ਨਾ ਹੀ ਨਾਲ ਯਾਰਾਂ ਦੇ ਲਦੇ ਰਹਨ ਚੌਬਾਰੇ
ਹੋ ਮੈਨੂੰ ਸਮਝ ਲੈ ਨਾਂ ਸ਼ਹਿਰ ਤੇਰੇ ਦਿਆਂ ਛੋੜਾ ਚੋ
ਹੋ ਜੱਟ ਨੇ ਮਾਰੇ ਜਦ ਵੀ ਤੀਰ ਤਿਕਾਣੇ ਮਾਰੇ
ਹੋ ਤੇਰੀ ਤੌਰ ਰਕਾਣੇ ਕਿੱਥੇ ਹੁਣ ਤਕਦੇ ਆ
ਹੋ ਜੇਹੜੇ ਸਾਰਾ ਦਿਨ ਖੁਦ ਲੈਦੈ ਰਹਨ ਹੂਲਾਰੇ
ਹੋ ਗੱਡੀ ਪਲ ਨਾ ਗੋਰੀਏ ਖੜਦੀ
ਓਹਦੀ ਕ੍ਰਿਪਾ ਗੁੱਡੀ ਚੜ੍ਹਦੀ
ਓਹ ਮੈਨੂੰ ਰਿੱਕੀ ਅੱਖਣਾ ਕਹਿਣੇ
ਸਾਡੇ ਹੁੰਦੀ ਜੇਹ ਗੱਲ ਅੱਡਗੀ
ਕਹਿੰਦੇ ਸਰਬਤ ਵਰਗੀ ਕਦੇ ਕਦੇ ਹੀ ਖਾਗਏ
ਹੋ ਜੱਟ ਦਾ ਨਾ ਪੁੱਛੀ ਨਾ
ਐਵੇਂ ਅੱਡੀਆਂ ਚੱਕ ਜੈਗੀਆਂ
ਸਾਡੇ ਜਿਹੜੇ ਦੀ ਸੌ ਖੜਾ ਜਮਾਨਾ ਖਾਰੇ
ਸਿੱਧਾ ਜਾ ਹਿਸਾਬ ਆ ਜੀ ਆਖੋਗੇ
ਜੀ ਕਹਾ ਓਗੇ ਜੇ ਗਾਲ ਕਡੋਗੇ ਫਿਰ ਗਾਲ ਨੀ ਥਾਂਪੜੇ ਜਾਓਗੇ
You May Also Like
» Noor [Pavitar Lassoi] » Mehbooba [Romey Maan] » Listen Up [Jass Pedhni] » Stuck B [Real Boss] » Bandook Da Bacha [Sonu Grewal, Karam Brar] » Shaheediyan Diharre [Harbhajan Mann] » Compliment [Gurnam Bhullar] » Ki Lagda [Arjan Dhillon, Divine]FAQs for Jatt Da Na
Who is singer of Jatt Da Na song ?
Singer of G Khan.
Who is writer of Jatt Da Na song ?
Ricky Khan wrote this Song.
Who is the music director of Jatt Da Na song ?
Jatt Da Na is Tuned by Savraj.
Which label release Jatt Da Na song ?
Jatt Da Na is released under the label of I Studios.
Whats the playtime (duration) of Jatt Da Na song ?
Playtime of song Jatt Da Na is 03:20 minute.
How can I download Jatt Da Na song ?
You can download Jatt Da Na song via click above download links.