Jawai R Nait Mp3 Song Download
Get This Song
Play Online
Share This Song
Jawai Song Lyrics
ਲੱਥੀ ਨੀ ਹਾਲੇ ਤੇਰੇ ਤਲੀਆਂ ਤੋਂ ਮਹਿੰਦੀ
ਦੂਰ ਦੂਰ ਜਾਵੇ ਕਾਹਤੋਂ ਨੇੜ੍ਹੇ ਨਹੀਂ ਬਹਿੰਦੀ
ਰੋ ਰੋ ਕਿਉਂ ਕੀਤਾ ਬੁਰਾ ਹਾਲ
ਕੱਲ੍ਹੀ ਕਾਹਤੋਂ ਆਈ ਕੁੜੀਏ
ਤੇਰਾ ਮਾਹੀ ਨੀ ਆਇਆ ਤੇਰੇ ਨਾਲ
ਕੱਲ੍ਹੀ ਕਾਹਤੋਂ ਆਈ ਕੁੜੀਏ
ਤੇਰਾ ਮਾਹੀ ਨੀ ਆਇਆ ਤੇਰੇ ਨਾਲ
ਕੱਲ੍ਹੀ ਕਾਹਤੋਂ ਆਈ ਕੁੜੀਏ
ਹੋ ਕਹਿੰਦਾ ਸੀ ਵਿਚੋਲਾ ਨਾ ਕੁਝ
ਪੀਂਦਾ ਏ ਨਾ ਖਾਂਦਾ ਏ ਨੀ
ਮਹੀਨੇ ਵਿੱਚ ਦੋ ਦੋ ਵਾਰੀ
ਬੀਕਾਨੇਰ ਜਾਂਦਾ ਏ ਨੀ
ਮਹੀਨੇ ਵਿੱਚ ਦੋ ਦੋ ਵਾਰੀ
ਬੀਕਾਨੇਰ ਜਾਂਦਾ ਏ ਨੀ
ਐਵੇਂ ਨਹੀਂ ਅੱਖ ਰਹਿੰਦੀ ਲਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
24/7 ਵੇਹਲਾ ਰਹਿੰਦਾ ਏ
ਕਿੱਥੇ ਮੈਨੂੰ ਵਿਆਹ ਦਿੱਤਾ
ਸੱਠਾਂ ਦਾ ਟੱਕ ਨੀ ਮਾਏ
ਠੇਕੇ ਤੇ ਲਾ ਦਿੱਤਾ
ਸੱਠਾਂ ਦਾ ਟੱਕ ਨੀ ਮਾਏ
ਠੇਕੇ ਤੇ ਲਾ ਦਿੱਤਾ
ਐਥੇ ਨੀ ਗਲਣੀ ਮੇਰੀ ਦਾਲ
ਓ ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਕੱਲ੍ਹੀ ਕੱਲ੍ਹੀ ਕਾਹਤੋਂ ਆਈ ਕੁੜੀਏ
ਕੱਲ੍ਹੀ ਕੱਲ੍ਹੀ ਕਾਹਤੋਂ ਆਈ ਕੁੜੀਏ
ਝੁਲਸੀ ਸੀ ਲਾਣ ਨੀ ਮਾਏ
80’ਆਂ ਤੇ ਛੱਡੀ ਨੀ
ਲਾਲਿਆਂ ਦੇ ਗੇਟ ਚ ਮਾਰੀ
ਪੱਟੂ ਨੇ ਗੱਡੀ ਨੀ
ਲਾਲਿਆਂ ਦੇ ਗੇਟ ਚ ਮਾਰੀ
ਪੱਟੂ ਨੇ ਗੱਡੀ ਨੀ
ਗੱਲ ਗੱਲ ਉੱਤੇ ਕੱਢੇ ਗਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਵੇਖੀ ਮੈਂ ਅੱਗ ਨਿਕਲਦੀ
Lc ਦੇ ਟਾਇਰ-ਆਂ 'ਚ
ਰੀਠੇ ਜਿੰਨੀ ਖਾ ਕੇ ਕਹਿੰਦਾ
ਧਰਮਪੁਰਾ ਪੈਰਾਂ 'ਚ
ਰੀਠੇ ਜਿੰਨੀ ਖਾ ਕੇ ਕਹਿੰਦਾ
ਧਰਮਪੁਰਾ ਪੈਰਾਂ 'ਚ
ਉੱਤੋਂ ਇੱਕ ਖੋਸਾ ਰਲਿਆ ਨਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
ਰੱਖੇ ਚਾਂਦੀ ਦੀ ਡੱਬੀ ਵਿੱਚ ਮਾਲ
ਮਾਏ ਨੀ ਜਵਾਈ ਤੇਰਾ
Mixsingh In The House, House, House, House
You May Also Like
» Sun Jattiye [Harvi] » Knocked Over [Guntaj Dandiwal] » Ziddi [Korala Maan, Sudesh Kumari] » You are Mine [Jyotica Tangri, Chandra Brar] » Chann [Gurneet Dosanjh] » Jelly Bean [Garry Sandhu] » About Punjab [Rohanpreet Singh] » Marriage Trap [Satbir Aujla, Sulakhni Kaur]FAQs for Jawai
Who is singer of Jawai song ?
Singer of R Nait.
Who is writer of Jawai song ?
R Nait wrote this Song.
Who is the music director of Jawai song ?
Jawai is Tuned by MixSingh.
Which label release Jawai song ?
Jawai is released under the label of R Nait Music.
Whats the playtime (duration) of Jawai song ?
Playtime of song Jawai is 03:18 minute.
How can I download Jawai song ?
You can download Jawai song via click above download links.