Je Jatt Vigad Geya Hunar Sidhu Mp3 Song Download
Get This Song
Play Online
Share This Song
Je Jatt Vigad Geya Song Lyrics
ਚੁੱਪ ਬੁੱਲਾ ਤੇ ਤੱਕ ਕੇ ਜੱਟ ਦੇ
ਫਿਰਦੇ ਜਿਹੜੇ ਬੁੱਕਦੇ ਨੀ
ਚੱਲ ਕੇ ਆਪਣੇ ਪੈਰਾਂ ਉੱਤੇ
ਅੱਜ ਉਹ ਘਰ ਨੂ ਢੁਕਦੇ ਨੀ
ਹੋ ਕੇ ਚਾਰ ਲਗਾੜੇ ਇਕੱਠੇ
ਫਿਰਦੇ ਗੈਂਗ ਬਣਾਈ ਜੋ
ਲੱਤਾਂ ਦੇ ਵਿੱਚ ਦੇ ਕੇ ਪੁੱਛਾ
ਦੇਖੀ ਸਾਲ਼ੇ ਲੁਕਦੇ ਨੀ
ਓ ਪਿੰਡਿਆਂ ਤੇ ਪੈਂਦੇ ਦੇਖੀ ਨੀਲ ਗੋਰੀਏ
ਚੱਪਾ ਚੱਪਾ ਹੋ ਜਾਣਾ ਸੀਲ ਗੋਰੀਏ
ਓ ਪਿੰਡਿਆਂ ਤੇ ਪੈਂਦੇ ਦੇਖੀ ਨੀਲ ਗੋਰੀਏ
ਚੱਪਾ ਚੱਪਾ ਹੋ ਜਾਣਾ ਸੀਲ ਗੋਰੀਏ
ਪਾਏ ਗੱਭਰੂ ਨੇ ਜਦੋਂ ਖਲਾਰੇ
ਜੇ ਜੱਟ ਵਿਗੜ ਗਿਆ
ਹੋ ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਹੋ ਜਿੱਥੇ ਏਨੇ ਚਲਦੇ ਆ ਇਕ ਅੱਧਾ ਹੋਰ ਸਹੀ
ਪਰ ਕੱਲੇ ਕੱਲੇ ਦਾ ਬਣਾਕੇ ਭੇਜੂ ਮੋਰ ਨੀ
ਸ਼ੁਕਰ ਏ ਜੋ ਫਿਰਦੇ ਨੇ ਸਾਲ਼ੇ ਵੇਲ ਪੁਨੇ ਦੇ
ਕੋਠੇ ਉੱਤੇ ਖੜ ਸੁਣੀ ਚੀਕਾਂ ਦਾ ਸ਼ੋਰ ਨੀ
ਅਣਖਾਂ ਤੇ ਆਕੇ ਜਦੋਂ ਗੱਲ ਖੜਦੀ
ਉਥੇ ਫਿਰ ਜੱਟ ਦੀ ਗਰਾਰੀ ਅੜਦੀ
ਅਣਖਾਂ ਤੇ ਆਕੇ ਜਦੋਂ ਗੱਲ ਖੜਦੀ
ਉਥੇ ਫਿਰ ਜੱਟ ਦੀ ਗਰਾਰੀ ਅੜਦੀ
ਹੋ ਅੱਗੇ ਪਿੱਛੇ ਦੀ ਨਾ ਗੱਭਰੂ ਵੀਚਾਰੇ
ਜੇ ਜੱਟ ਵਿਗੜ ਗਿਆ
ਹੋ ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਬੋਲੂ ਅਖਬਾਰਾਂ ਦੇ Front Page ਤੇ
ਕਾਫਰ ਦੀ ਕੀਤੀ ਵਾਰਦਾਤ ਬੱਲੀਏ
ਆਪਣੀ ਆਈ ਤੇ ਜਦੋਂ ਆ ਗਿਆ ਜੱਟ
Change ਪਲਾਂ ਵਿੱਚ ਕਰਦੂ ਹਾਲਾਤ ਬੱਲੀਏ
ਸੁੱਤਾ ਪਿਆ ਸ਼ੇਰ ਲਿਆ ਛੇੜ ਬੱਲੀਏ
ਸਿੱਟੂ ਦੇ ਕੀ ਹਿੱਕਾਂ ਢੇਡ ਢੇਡ ਬੱਲੀਏ
ਸੁੱਤਾ ਪਿਆ ਸ਼ੇਰ ਲਿਆ ਛੇੜ ਬੱਲੀਏ
ਸਿੱਟੂ ਦੇ ਕੀ ਹਿੱਕਾਂ ਢੇਡ ਢੇਡ ਬੱਲੀਏ
ਪੀਛੋਂ ਸਾਂਭਲੀ ਤੁ ਆਪੇ ਮੁਟਿਆਰੇ
ਜੇ ਜੱਟ ਵਿਗੜ ਗਿਆ
ਹੋ ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਜੇ ਜੱਟ ਵਿਗੜ ਗਿਆ
ਨੀ ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
ਹੁੰਦੀ ਲਾਲਾ ਲਾਲਾ ਦੇਖੀ ਪਾਸੇ ਚਾਰੇ
You May Also Like
» Jacheya [Gippy Grewal] » Dabdaba [R Nait, Gurlez Akhtar] » Chobbar [Gulab Sidhu, Gurlez Akhtar] » No More Us [Singga] » Godfather [Shree Brar] » Teri Jaan [Sukhman Heer] » IJAZAT [HARSH NUSSI, Deep Klair] » Call [Khan Bhaini]FAQs for Je Jatt Vigad Geya
Who is singer of Je Jatt Vigad Geya song ?
Singer of Hunar Sidhu.
Who is the music director of Je Jatt Vigad Geya song ?
Je Jatt Vigad Geya is Tuned by Shevv.
Which label release Je Jatt Vigad Geya song ?
Je Jatt Vigad Geya is released under the label of Melo Music.
Whats the playtime (duration) of Je Jatt Vigad Geya song ?
Playtime of song Je Jatt Vigad Geya is 02:18 minute.
How can I download Je Jatt Vigad Geya song ?
You can download Je Jatt Vigad Geya song via click above download links.