Jeepan Waleya Ammy Virk Mp3 Song Download
Get This Song
Play Online
Share This Song
Jeepan Waleya Song Lyrics
ਓ ਕਿੰਨਾ ਪਿਆਰ ਕਰੀਦਾ ਚੰਨ ਵੇ
ਪਿਆਰ ਕਰੀਦਾ ਚੰਨ ਵੇ
ਚੈੱਕ ਕਰਦੀ ਚੂੜੀਆਂ ਭੰਨ ਵੇ
ਕਿੰਨਾ ਪਿਆਰ ਕਰੀਦਾ
ਜਾ ਨਾਲ ਲੈ ਆਵੀ ਜੰਨ ਵੇ
ਨਾਲ ਲੈ ਆਵੀ ਜੰਨ ਵੇ
ਚੈੱਕ ਉਮਰਾਂ ਦਾ ਸੌਦਾ Done ਵੇ
ਕਿੰਨਾ ਪਿਆਰ ਕਰੀਦਾ
ਸੁਣ ਵੇ ਜੀਪਾਂ ਵਾਲਿਆ
ਕਦੇ ਝੂਠਾ ਸਾਨੂੰ ਵੀ ਦਵਾ
ਕਿੱਥੇ ਲੈ ਕੇ ਜਾਵੇਂਗਾ ਵੇ
ਪੈਸਾ ਐਨਾ ਤੂੰ ਕਮਾ
ਗੱਲ ਸੱਚੀ ਆ ਸੋਲਾਂ ਅੰਨ ਵੇ
ਖੁਸ਼ ਰਹੇਂਗਾ ਜੇ ਜਾਵੇ ਮਨ ਵੇ
ਕਿੰਨਾ ਪਿਆਰ ਕਰੀਦਾ
ਪਿਆਰ ਕਰੀਦਾ ਚੰਨ ਵੇ
ਪਿਆਰ ਕਰੀਦਾ ਚੰਨ ਵੇ
ਚੈੱਕ ਕਰਦੀ ਚੂੜੀਆਂ ਭੰਨ ਵੇ
ਕਿੰਨਾ ਪਿਆਰ ਕਰੀਦਾ
ਜਾ ਨਾਲ ਲੈ ਆਵੀ ਜੰਨ ਵੇ
ਨਾਲ ਲੈ ਆਵੀ ਜੰਨ ਵੇ
ਚੈੱਕ ਉਮਰਾਂ ਦਾ ਸੌਦਾ Done ਵੇ
ਕਿੰਨਾ ਪਿਆਰ ਕਰੀਦਾ
ਕਾਲੇ ਕੁੜਤੇ ਵਾਲਿਆ ਤੇਰਾ
ਗੋਰਾ ਦਿਲ ਹੈ ਕਿਉਂ ਕਾਲਾ
ਤੇਰੀ ਘੋੜੀ ਅੱਖ ਤੇ ਵੇ ਕੀ ਕਰਾਂ ਜੇ ਮੈਂ ਮਰਾਂ
ਮੈਨੂੰ ਸੂਟ ਲਿਆ ਦੇ ਸਿਲਕ ਦਾ
ਤੈਨੂੰ ਰੱਖ ਲਾਂ ਚੁੰਨੀ ਦੇ ਨਾਲ ਬੰਨ੍ਹ ਵੇ
ਕਿੰਨਾ ਪਿਆਰ ਕਰੀਦਾ
ਕਿੰਨਾ ਪਿਆਰ ਕਰੀਦਾ ਚੰਨ ਵੇ ਕਿੰਨਾ ਪਿਆਰ ਕਰੀਦਾ ਚੰਨ ਵੇ
ਚੈੱਕ ਕਰਦੀ ਚੂੜੀਆਂ ਭੰਨ ਵੇ ਕਿੰਨਾ ਪਿਆਰ ਕਰੀਦਾ
ਸੁਣ ਵੇ ਲੱਟੂ ਵਰਗਿਆ ਤੂੰ ਜੱਗ ਦਾ ਦਿਲ ਦੇ ਕਰ ਬੜਾ
ਵਾਰਾ ਮਿਰਚ ਸਿਰਾਉਂ ਤੂੰ ਸਾਮ੍ਹਣੇ ਬੈਠੀ ਤੇ ਜਰਾ
ਦੱਸ ਰਾਜ ਸਿਆ ਤੇ ਤੇਰੀ ਕੀ ਸਲਾਹ ਸਾਡੀ ਜ਼ਿੰਦਗੀ ਤੇਰੇ ਨਾਲ Done ਵੇ
ਕਿੰਨਾ ਪਿਆਰ ਕਰੀਦਾ ਕਿੰਨਾ ਪਿਆਰ ਕਰੀਦਾ ਚੰਨ ਵੇ ਕਿੰਨਾ ਪਿਆਰ ਕਰੀਦਾ ਚੰਨ ਵੇ
ਚੈੱਕ ਕਰਦੀ ਚੂੜੀਆਂ ਭੰਨ ਵੇ ਕਿੰਨਾ ਪਿਆਰ ਕਰੀਦਾ
ਜਾ ਨਾਲ ਲੈ ਆਵੀ ਜੰਨ ਵੇ ਨਾਲ ਲੈ ਆਵੀ ਜੰਨ ਵੇ
ਚੈੱਕ ਉਮਰਾਂ ਦਾ ਸੌਦਾ Done ਵੇ ਕਿੰਨਾ ਪਿਆਰ ਕਰੀਦਾ
You May Also Like
» Blast [R Nait,Gurlez Akhtar] » Banda Ik Marona [Shree Brar, Jasmeen Akhtar] » Cali [Navv Inder] » All Good [Ranjit Bawa] » Gaani [Talwiinder] » Girl Like Moon [Gupz Sehra] » Badmashi [Baaghi] » Raja Rani [Ninja]FAQs for Jeepan Waleya
Who is singer of Jeepan Waleya song ?
Singer of Ammy Virk.
Who is writer of Jeepan Waleya song ?
Raj Ranjodh wrote this Song.
Who is the music director of Jeepan Waleya song ?
Jeepan Waleya is Tuned by Avvy Sra.
Which label release Jeepan Waleya song ?
Jeepan Waleya is released under the label of Mic & Me.
Whats the playtime (duration) of Jeepan Waleya song ?
Playtime of song Jeepan Waleya is 03:04 minute.
How can I download Jeepan Waleya song ?
You can download Jeepan Waleya song via click above download links.