Khalipan Nirvair Pannu Mp3 Song Download
Get This Song
Play Online
Share This Song
Khalipan Song Lyrics
Deol Harman
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ਆਵਾਜ਼ ਕੁੜੇ
ਇਹ ਵੀ ਨਹੀਂ ਕਿ ਕੱਲਾ ਆਂ ਨੀ ਤਾਂ ਹੁੰਦਾ ਏ
ਹੋ ਅੱਖਿਆਂ ਨੂੰ ਤੂੰ ਨਹੀਂ ਦਿਸਦੀ ਨੀ ਇਹ ਜ਼ਹਾਨ ਹੁੰਦਾ ਏ
ਕਿਸੇ ਨੂੰ ਨਹੀਂ ਦੱਸਿਆ ਨੀ ਮੈਂ ਇਹ ਰਾਜ਼ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਇਹ ਵੀ ਨਹੀਂ ਕਿ ਕੱਚੀਆਂ ਨੇ
ਕੱਲਾ ਤਾਂ ਜਮਾ ਪੱਕੀਆਂ ਨੇ
ਤੇਰੇ ਲਈ ਸਾਂਭ ਕੇ ਰੱਖੀਆਂ ਨੇ
ਜੋ ਦੱਸਿਆ ਨੇ ਇਹ ਸੱਚੀਆਂ ਨੇ
ਜੋ ਦੱਸਿਆ ਨੇ ਇਹ ਸੱਚੀਆਂ ਨੇ
ਮੈਂ ਸੋਵਾ ਜਾ ਜਾਗਾ
ਆਉਂਦੇ ਤੇਰੇ ਖ਼ਵਾਬ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ਆਵਾਜ਼ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ਆਵਾਜ਼ ਕੁੜੇ
ਓਹਸ ਦਿਨ ਨੂੰ ਮੈਂ ਚੇਤੇ ਵਿੱਚ ਬਸਾ ਕੇ ਰੱਖ ਲੈਣਾ
ਤੂੰ ਆਵੇਂ ਮੈਂ ਸਮਿਆਂ ਨੂੰ ਬਚਾ ਕੇ ਰੱਖ ਲੈਣਾ
ਤੜਫ਼ ਬਹੁਤ ਏ ਸਬਰਾਂ ਦੀ ਤੈਨੂੰ ਕੀ ਦੱਸਾਂ
ਇਸੇ ਲਈ ਮੈਂ ਸਦਰਾਂ ਨੂੰ ਲੁਕਾ ਕੇ ਰੱਖ ਲੈਣਾ
ਮੈਂ ਪੁੱਛਦਾ ਹਾਂ
ਤੂੰ ਦੱਸਦੇ ਨੇ ਬਹੁਤ ਸਵਾਲ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਨਿਰਵੈਰ ਉਡੀਕਦਾ ਰਾਹ ਕੁੜੇ
ਆਜਾ ਨੀ ਆਜਾ ਆ ਕੁੜੀਏ ਆਜਾ ਨੀ ਆਜਾ ਆ ਕੁੜੀਏ
ਆਜਾ ਨੀ ਆਜਾ ਆ ਕੁੜੀਏ
ਤੂੰ ਹੀ ਆਂ ਤੇਰੇ ਆ ਰੱਖੀ ਲਾਜ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
ਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ਆਵਾਜ਼ ਕੁੜੇ
ਨੀ ਖਾਲੀਪਨ ਜਿਹਾ ਹੋਏ ਤੇਰੇ ਬਾਝੋ ਕੁੜੇ
You May Also Like
» Tauba Tauba [Karan Aujla] » Pachtayi [Simar Doraha] » Khokhe [Mankirt Aulakh, Simar Kaur] » Pustak [Sheera Jasvir] » Saroor - Intro [Arjan Dhillon] » Phone Na Chakkan [Shavy Vik] » Viah [George Sidhu] » Hove Na Ishq [Rahat Fateh Ali Khan, Afsana Khan]FAQs for Khalipan
Who is singer of Khalipan song ?
Singer of Nirvair Pannu.
Who is writer of Khalipan song ?
Nirvair Pannu wrote this Song.
Who is the music director of Khalipan song ?
Khalipan is Tuned by Deol Harman.
Which label release Khalipan song ?
Khalipan is released under the label of Juke Dock.
Whats the playtime (duration) of Khalipan song ?
Playtime of song Khalipan is 02:32 minute.
How can I download Khalipan song ?
You can download Khalipan song via click above download links.