Khushiyan Sajjan Adeeb Mp3 Song Download
Get This Song
Play Online
Share This Song
Khushiyan Song Lyrics
ਨੱਚੇ ਅੰਗ ਅੰਗਰੂ ਨਾਲੋਂ ਚਿੱਟੀ ਤੂੰ ਕੂੜੇ
ਨੀ ਲੱਗੇ ਸੋਨਾ ਹੋਜੂ ਛੁੰਦੇ ਜਿਹੜੀ ਮਿੱਟੀ ਨੂੰ ਕੂੜੇ
ਆਹਾ ਹੀਰੇ ਮੋਤੀ ਜੋੜ ਤੇਰੇ ਦੱਤ ਨੇ ਜੁੜੇ
ਨੀ ਤੂੰ ਚਾਰ ਚੰਨ ਲਾ ਤੇ ਸਾਡੇ ਘਰ ਨੂੰ ਕੂੜੇ
ਕਿਸੇ ਸੱਤ ਪਕਵਾਨਾਂ ਨਾਲੋਂ ਕੱਟਣੀਆਂ ਤੇਰੇ ਹੱਥ ਦੀਆਂ ਰੁਖੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਤੇਰੀ ਬੋਲ ਬਾਣੀ ਜਮਾਂ ਪੰਜਿਆਂ ਪਿਆਲਿਏ
ਸਾਡੇ ਤੇਰੇ ਨਾਲ ਭਾਗ ਹੀ ਨੇ ਭਾਗਾਂ ਵਾਲਿਏ
ਤੇਰੇ ਚਿਹਰੇ ਉੱਤੇ ਫੁੱਲਾਂ ਜਿਹੀ ਤਾਜ਼ਗੀ ਕੂੜੇ
ਤੇਰੀ ਕੁਰਮੁਖ ਖਿੱਲਪੀ ਜਿਹੀ ਸਾਦਗੀ ਕੂੜੇ
ਹਵਾ ਵਾਂਗਰਾ ਜ਼ਰੂਰੀ ਲੱਗੇ ਜੱਟ ਨੂੰ ਤੇ ਪਾਣੀ ਜਿੰਨੀ ਤੂੰ ਸੁੱਚੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਕਦੇ ਚੰਨ ਦੇਖਾਂ ਕਦੇ ਤੇਰਾ ਮੁੱਖ ਗੋਰੀਏ
ਕਦੇ ਸੂਟ ਸੋਹਣਾ ਲੱਗੇ ਕਦੇ ਤੂੰ ਗੋਰੀਏ
ਤੇਰੇ ਹੱਥਾਂ ਉੱਤੇ ਮਹਿੰਦੀਆਂ ਨੇ ਕੁੜੀਏ ਕੂੜੇ
ਦੰਦ ਖੰਡ ਦਿਆਂ ਕੁੜੀ ਤੱਕ ਚੂੜੀਆਂ ਕੂੜੇ
ਤੇਰਾ ਰੰਗ ਰੂਪ ਤੋਰ ਡੱਬਾ ਵੇਖ ਕੇ ਸ਼ਕੀਨੀ ਦੀਆਂ ਹੱਦਾਂ ਮੁੱਕੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਮੁੰਡਾ ਤੇਰੀਆਂ ਹੀ ਦੀਦਾਂ ਦਾ ਐ ਆਦੀ ਗੋਰੀਏ
ਤੇਰਾ ਮੇਰੇ ਨਾਲੋਂ ਤੂੰ ਨਾ ਕਰੇ ਦਾਦੀ ਗੋਰੀਏ
ਨੀ ਤੂੰ ਜੁੱਗ ਜੁੱਗ ਜੀਵੇਂ ਸਾਡੇ ਹੱਥ ਨੇ ਜੁੜੇ
ਗੋਰੇ ਹੱਥਾਂ ਖਡਾਈ ਪੁੱਤ ਪੋਤਰੇ ਕੂੜੇ
ਤੇਰੇ ਆਉਣ ਨਾਲ ਥੰਗਲੀ ਪਿੰਡ ਗੁਰੀ ਦੇ ਨੀ ਦੁੱਖਾਂ ਦੀਆਂ ਹੋਈਆਂ ਛੁੱਟੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
ਨੀ ਤੂੰ ਡੋਲੀ ਆਈ Car ਵਿੱਚ ਰੱਖ ਲੈ ਆਈ ਨੀ ਸਾਡੇ ਵੇਹੜੇ ਖੁਸ਼ੀਆਂ
You May Also Like
» Teela Teela [Gurjass Sidhu, Jasmeen Akhtar] » Daastan [Nachhatar Gill] » Love On Top [Yaad Gill, Aarsh Randhawa] » God Damn [Gur Sandhu] » Band Theke [Jordan Sandhu] » Jazbaat [Jaz Dhami] » True Stories [Ap Dhillon, Shinda Kahlon] » Pind [Harvy Sandhu]FAQs for Khushiyan
Who is singer of Khushiyan song ?
Singer of Sajjan Adeeb.
Who is writer of Khushiyan song ?
Gur Sangali wrote this Song.
Who is the music director of Khushiyan song ?
Khushiyan is Tuned by Black Virus.
Which label release Khushiyan song ?
Khushiyan is released under the label of Jass Records.
Whats the playtime (duration) of Khushiyan song ?
Playtime of song Khushiyan is 03:18 minute.
How can I download Khushiyan song ?
You can download Khushiyan song via click above download links.