Kyon Rusdi Sajjan Adeeb, Mannat Noor Mp3 Song Download
Get This Song
Play Online
Share This Song
Kyon Rusdi Song Lyrics
G Guri Music
ਨੀ ਪਿਆਰ ਤੈਨੂੰ ਕਰਨੇ ਦਾ ਵੱਖਰਾ ਸਵਾਦ ਐ
ਤੇਰੇ ਨਾਲ ਲੜਨੇ ਦਾ ਵੱਖਰਾ ਸਵਾਦ ਐ
ਨਾ ਕੁਝ ਦਿਲ ਵਿਚ ਮੇਰੇ
ਤੇ ਨਾ ਕੁਝ ਮੇਰੇ
ਪਰ ਸੱਚੀ ਅੱਲੇ ਚ ਨਖਰੇ ਬਥੇਰੇ
ਤੈਨੂੰ ਜਿੰਨਾ ਨਾਲ ਦਿਲ ਨੀ ਹੱਸਦਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਬਰਫ਼ ਤੋਂ ਠੰਡਾ ਐ ਸਵਾਦ ਮੇਰੇ ਚੰਨ ਦਾ
ਜੇਹੜੀ ਗੱਲ ਜਿੰਨੇ ਆਖੀ ਓਵੇਂ ਤੇਰੀ ਬੰਦਾ
ਸੁੱਟਣ ਆਲੇ ਬੂੜੇ ਦੇ ਮੁਹੱਬਤਾਂ ਦੇ ਰੰਗ
ਨੀ ਚਾਟ ਚਾੜ ਜਾਂਦਾ ਜਦੋਂ ਤੁਰੇਂ ਮੇਰੇ ਸੰਗ
ਲੜਦੇ ਮਜ਼ਾਕ ਵਿਚ ਓੜ ਦੀਆਂ ਗੱਲਾਂ
ਪਤਾ ਮਿੱਠੀ ਐ ਨੀ ਇਹ ਤੇ ਚੌੜ ਦੀਆਂ ਗੱਲਾਂ
ਗੱਲ ਬਿਨਾਂ ਗੱਲ ਲੈਨੀ ਆਂ ਵਧਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਰਹੀ ਤੇਰੇ ਨਾਲ ਗੁਜ਼ਰ ਬੜੀ ਸੋਹਣੀ ਜ਼ਿੰਦਗੀ
ਹਾਂ ਇਹਦੇ ਨਾਲ ਚੰਗੀ ਕਿਹੜੀ ਹੋਣੀ ਜ਼ਿੰਦਗੀ
ਹਾਏ ਮਿੱਠੇ ਮਿੱਠੇ ਬੋਲ ਤੇਰੇ ਮੱਖਣ ਪਤਾਸੇ
ਮਰੂ ਇਹ ਦੀ ਵਾਸਨਾ ਜੇਹੜੇ ਐਂ ਤੇਰੇ ਹਾਸੇ
ਤੂੰ ਛੱਡਦਾ ਨੀ ਕਮੀ ਮੈਂ ਤਾਂ ਮੰਗਦੀ ਨਾ ਕੁਝ
ਤੇਰੇ ਬੋਲੇ ਉਗਰੇ ਤੇਰੀ ਗੱਲ ਲਾਵਾਂ ਮੁਝ
ਤਾਂ ਇੱਦਾਂ ਚੜ੍ਹਿਆ ਰਹਿੰਦਾ ਐ ਮੈਨੂੰ ਚਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਹਾਏ ਦਿਲ ਦਾ ਵੀ ਬਾਦਸ਼ਾਹ ਤੂੰ ਸੋਹਣਿਆ ਸੋ ਨਖਿਆ
ਲਾਡੋ ਰਾਣੀ ਨਾਮ ਤੇਰਾ ਲਾਡਾਂ ਨਾਲ ਰੱਖਿਆ
ਬਾਹਲਾ ਸੋਹਣਾ ਲੱਗਦਾ ਐ ਤੇਰਾ ਕੋਲ ਆਉਣਾ
ਬਰਾੜ ਨਾਲ ਤੇਰਾ ਕੋਈ ਰਾਬਤਾ ਪੁਰਾਣਾ
ਹਾਏ ਸੌਰੀ ਜਾਨ ਐਵੇਂ ਤੈਨੂੰ ਕਰਦੀ ਆਂ ਤੰਗ
ਰੱਬ ਕੋਲੋਂ ਲਿਆ ਤੈਨੂੰ ਸੁੱਖਾਂ ਮੰਗ ਮੰਗ
ਸੱਚੀ ਤੇਰੇ ਆਸਾਂ ਚ ਰਹਿੰਦੀ ਸਾਂ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮੰਨਾ
ਤੂੰ ਮੇਰੇ ਨਾਲ ਕਿਉਂ ਰੁਸਦੀ
ਮੇਨੂ ਪਤਾ ਜੱਟਾ ਲਵੇ ਗਾ ਮਨਾ
You May Also Like
» Sohneya [Yankee Jatt] » Still Active [Malle Ala Guri] » My Time [Manjinder Sandhu] » Gal Na Suney [Savi Kahlon] » Majhail [Barbie Maan] » Supna [Joban Sandhu] » Game [Balkar Ankhila, Manjinder Gulshan] » Guddi Unstoppable [Misaal]FAQs for Kyon Rusdi
Who is singer of Kyon Rusdi song ?
Singer of Sajjan Adeeb, Mannat Noor.
Who is writer of Kyon Rusdi song ?
Babbu Brar wrote this Song.
Who is the music director of Kyon Rusdi song ?
Kyon Rusdi is Tuned by G Guri.
Which label release Kyon Rusdi song ?
Kyon Rusdi is released under the label of JCD Music.
Whats the playtime (duration) of Kyon Rusdi song ?
Playtime of song Kyon Rusdi is 03:21 minute.
How can I download Kyon Rusdi song ?
You can download Kyon Rusdi song via click above download links.