Lucky Me Jordan Sandhu Mp3 Song Download
Get This Song
Play Online
Share This Song
Lucky Me Song Lyrics
Mxrci
ਮਾਪਿਆਂ ਨੂੰ ਦੱਸਿਆ ਤਾਂ ਚਾ ਚੜ ਗਿਆ
ਕੱਲਾ ਕੱਲਾ ਜੀ ਜੱਟਾ ਹਾਂ ਕਰ ਗਿਆ
ਮਾਪਿਆਂ ਨੂੰ ਦੱਸਿਆ ਤਾਂ ਚਾ ਚੜ ਗਿਆ
ਕੱਲਾ ਕੱਲਾ ਜੀ ਜੱਟਾ ਹਾਂ ਕਰ ਗਿਆ
ਸਾਡੇ ਘਰ ਚੱਲੇ ਸਾਡੀ ਬੂਆ ਦੀ ਬੜੀ
ਸਾਡੇ ਘਰ ਚੱਲੇ ਸਾਡੀ ਬੂਆ ਦੀ ਬੜੀ
ਓਹਦਾ ਸੀਗਾ ਡਰ, ਓਹ ਵੀ ਗਈ ਮੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਮੈਂ ਵੀ ਤੈਨੂੰ ਬੋਲਦੀ ਨਾ ਜੀ ਤੋਂ ਬਿਨਾ
ਨਿੱਖਾ ਨਾਮ, ਤੂੰ ਵੀ ਮੇਰਾ ਲਾਡੋ ਰੱਖਿਆ
ਬੋਲਦਾ ਏ ਘੱਟ ਬਾਲਾ ਹੱਸਮੁਖ ਤੂੰ
ਨੇਚਰ ਤੇਰੀ ਨੇ ਪਤਲੋ ਨੂੰ ਪੱਟਿਆ
ਮਾਝੇ ਵਿੱਚ ਜੱਟਾ ਤੇਰੀ ਤੋਰ ਬਣਜੂ
ਆਵੇਗਾ ਦੁਆਬੇ ਜਦੋਂ ਸਿਹਰਾ ਬੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਵੇ ਤੂੰ ਨਾ ਕੋਈ ਲਈ ਜਈਂ ਬੜਾ ਲੋਡ ਸੋਣਿਆ
ਤੇਰਾ ਨਹੀਂ ਲਵੋਣਾ ਪੰਦਰਾਂ ਮੈਂ ਲੱਖ ਵੇ
ਅਲਰੇਡੀ ਆਰਡਰ ਮੈਂ ਲਹਿੰਗਾ ਕਰਤਾ
ਮਾਪਿਆਂ ਨੇ ਚੰਡੀਗੜ੍ਹੋਂ ਲੈਣਾ ਚੱਕ ਵੇ
ਵੱਡਾ ਵੀਰਾ ਮੇਰਾ ਥੋੜਾ ਵੈਲੀ ਟੱਚ ਦਾ
ਸ਼ਗਨ ਚ ਤੈਨੂੰ ਖੋਰੇ ਪਾਉਣ ਗਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਬੈਠੀ ਰਵਾਂ ਕੋਲ ਤੇਰਾ ਹੱਥ ਫੜ ਕੇ
ਹੋਰ ਨਾ ਕੋਈ ਖੁਸ਼ੀ ਮੈਨੂੰ ਮੈਟਰ ਕਰੇ
ਮੈਂ ਵੀ ਚਾਰ ਚੰਨ ਲਾ ਦੂੰ ਜੀਉਣ ਜੋਗਿਆ
ਤੂੰ ਵੀ ਮੇਰੀ ਜ਼ਿੰਦਗੀ ਨੂੰ ਬੈਟਰ ਕਰੇ
ਸੰਭੀ ਸੰਭੀ ਮੈਨੂੰ ਵੇ ਮੰਦੀਪ ਮਾਵੀਆਂ
ਸੋਨਾ ਚਾਂਦੀ ਸੰਭੀਦਾ ਜਿਵੇਂ ਕੋਈ ਧਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
ਭਾਗਾਂ ਵਾਲੀ ਮੈਂ, ਮੈਨੂੰ ਤੂੰ ਮਿਲਿਆ
ਲੱਭਦੇ ਨਹੀਂ ਮੁੰਡੇ ਤੇਰੇ ਜਿਹੇ ਚੰਨ ਵੇ
You May Also Like
» Dill Diyan Jaan De [Bukka Jatt] » Shagna Di Phulkari [Parm Sidhu] » Brotherhood [Love Brar,Elley Mangat] » Storian [Jaskaran Grewal, Sudesh Kumari] » Dastaar [Varinder Brar] » The Hanuman [Parmish Verma, DG IMMORTALS] » Teri Meri Jodi [Mannat Noor, Rupin Kahlon] » Tu Ru Ruu [Harrdy Sandhu]FAQs for Lucky Me
Who is singer of Lucky Me song ?
Singer of Jordan Sandhu.
Who is writer of Lucky Me song ?
Mandeep Maavi wrote this Song.
Who is the music director of Lucky Me song ?
Lucky Me is Tuned by Mxrci.
Which label release Lucky Me song ?
Lucky Me is released under the label of Jordan Sandhu.
Whats the playtime (duration) of Lucky Me song ?
Playtime of song Lucky Me is 03:02 minute.
How can I download Lucky Me song ?
You can download Lucky Me song via click above download links.