Mera Yaar Dilnoor Mp3 Song Download
Get This Song
Play Online
Share This Song
Mera Yaar Song Lyrics
ਓ ਹੰਮ ਚਾਂਦ ਨੂ ਬਤਾ ਕੇ ਆਏ ਹੈ
ਮੇਰਾ ਯਾਰ ਤੇਰੇ ਨਾਲੋ ਵੱਧ ਸੋਹਣਾ ਏ
ਓ ਸੂਰਜ ਵੀ ਜਲਾ ਕੇ ਆਏ ਹੈ
ਹੁਣ ਏਦੇ ਨਾਲੋ ਵੱਧ ਕੇ ਕੀ ਹੋਣਾ ਏ
ਤਾਰੇ ਵੀ ਦੇਖਣੇ ਆ ਜਾਤੇ ਹੈ
ਜੁਗਨੂ ਵੀ ਉਸ ਮੈ ਖੋ ਜਾਤੇ ਹੈ
ਤਾਰੇ ਵੀ ਦੇਖਣੇ ਆ ਜਾਤੇ ਹੈ
ਜੁਗਨੂ ਵੀ ਉਸ ਮੈ ਖੋ ਜਾਤੇ ਹੈ
ਓਹ ਸਭ ਏ ਆਸ਼ਿਕ ਏ ਮਰ ਜਾਏਂਗੇ
ਮੇਰੇ ਯਾਰ ਦਾ ਦੀਦਾਰ ਜਦ ਹੋਣਾ ਏ
ਓ ਹੰਮ ਚਾਂਦ ਨੂ ਦੱਸ ਕੇ ਆਏ ਹੈ
ਮੇਰਾ ਯਾਰ ਤੇਰੇ ਨਾਲੋ ਵੱਧ ਸੋਹਣਾ ਏ
ਓ ਸੂਰਜ ਵੀ ਜਲਾ ਕੇ ਆਏ ਹੈ
ਹੁਣ ਏਦੇ ਨਾਲੋ ਵੱਧ ਕੇ ਕੀ ਹੋਣਾ ਏ
ਓ ਫੁੱਲਾਂ ਤੋਂ ਸੋਹਣੀ, ਓਹਦੀ ਖੁਸ਼ਬੂ ਏ ਪਿਆਰੀ
ਜ਼ਿੰਦਗੀ ਮੈਂ ਸਾਰੀ ਓਹਦੇ ਲਈ ਏ ਵਾਰੀ
ਕਈ ਪਰੀਆਂ ਨੇ ਓਹਨੂੰ ਜਾਦੂ-ਟੋਨੇ ਨੇ ਕੀਤੇ
ਹਿਫ਼ਾਜ਼ਤ ਕਰੂंगा ਓਹਦੀ ਜ਼ਿੰਦਗੀ ਵਿੱਚ ਸਾਰੀ
ਓ ਮੇਰੇ ਯਾਰ ਨੂੰ ਨਜ਼ਰ ਨਾ ਲੱਗੇ
ਮੇਰੇ ਯਾਰ ਨੂੰ ਨਜ਼ਰ ਨਾ ਲੱਗੇ
ਭੈੜੀ ਦੁਨੀਆਂ ਤੋਂ ਉਸ ਨੂੰ ਬਚਾਉਣਾ ਏ
ਓ ਹੰਮ ਚਾਂਦ ਨੂ ਦੱਸ ਕੇ ਆਏ ਹੈ
ਮੇਰਾ ਯਾਰ ਤੇਰੇ ਨਾਲੋ ਵੱਧ ਸੋਹਣਾ ਏ
ਓ ਸੂਰਜ ਵੀ ਜਲਾ ਕੇ ਆਏ ਹੈ
ਹੁਣ ਏਦੇ ਨਾਲੋ ਵੱਧ ਕੇ ਕੀ ਹੋਣਾ ਏ
ਮੈਂ ਕੈਸੇ ਬਤਾਊਂ ਕਿ ਤੁਮ ਮੇਰੇ ਕਯਾ ਹੋ
ਤੁਸੀਂ ਮੇਰੀ ਆਦਤ ਹੋ, ਜੀਣ ਦੀ ਵਜ੍ਹਾ ਹੋ
ਓਹ ਹਮਸਫ਼ਰ ਮੇਰੇ, ਅਸੀਂ ਆਸ਼ਿਕ ਹਾਂ ਤੇਰੇ
ਜਾਨ ਵੀ ਇਹ ਦੇ ਦੇਵਾਂਗੇ ਜੋ ਤੇਰੀ ਰਜ਼ਾ ਹੋ
ਓ ਤੁਝੇ ਦੇਖ ਕੇ ਸਕੂਨ ਮਿਲਤਾ
ਓ ਤੁਝੇ ਦੇਖ ਕੇ ਸਕੂਨ ਮਿਲਤਾ
ਇਸ ਜਨਮ ਵਿੱਚ ਨਹੀਂਓਂ ਤੁਝੇ ਖੋਣਾ ਏ
ਓ ਹੰਮ ਚਾਂਦ ਨੂ ਦੱਸ ਕੇ ਆਏ ਹੈ
ਮੇਰਾ ਯਾਰ ਤੇਰੇ ਨਾਲੋ ਵੱਧ ਸੋਹਣਾ ਏ
ਓ ਸੂਰਜ ਵੀ ਜਲਾ ਕੇ ਆਏ ਹੈ
ਹੁਣ ਏਦੇ ਨਾਲੋ ਵੱਧ ਕੇ ਕੀ ਹੋਣਾ ਏ
You May Also Like
» Hudh (Unplugged) [Omer Nadeem] » JAANE BHI DE [Sonu Nigam, Sunidhi Chauhan] » Ghana Kasoota [Raftaar , Rashmeet Kaur] » Kya Kar Diya [Vishal Mishra] » Hawa Ke Paro Pe [Ricky Mishra] » 300 [Bintu Pabra] » Sunhari Kirne [Arijit Singh] » Mere Sohneya [Sachet TandonParampara Thakur]FAQs for Mera Yaar
Who is singer of Mera Yaar song ?
Singer of Dilnoor.
Who is writer of Mera Yaar song ?
M Ravi wrote this Song.
Who is the music director of Mera Yaar song ?
Mera Yaar is Tuned by B Praak.
Which label release Mera Yaar song ?
Mera Yaar is released under the label of Vyrl Original.
Whats the playtime (duration) of Mera Yaar song ?
Playtime of song Mera Yaar is 04:16 minute.
How can I download Mera Yaar song ?
You can download Mera Yaar song via click above download links.