Mubarakan Bannet Dosanjh Mp3 Song Download
Get This Song
Play Online
Share This Song
Mubarakan Song Lyrics
ਕੀ ਹੋਇਆ ਸਮਝ ਨਾ ਆ ਰਹੀ ਏ
ਦਿਲ ਘੁੱਟ ਰਹਿ ਏ ਜਾਨ ਜਾ ਰਹੀ ਏ
ਕੀ ਹੋਇਆ ਸਮਝ ਨਾ ਆ ਰਹੀ ਏ
ਦਿਲ ਘੁੱਟ ਰਹਿ ਏ ਜਾਨ ਜਾ ਰਹੀ ਏ
ਮੈਂ ਜਿੱਤਦੀ ਜਿੱਤਦੀ ਨੇ
ਹਾਰਤਾ ਤੇਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
ਤੂੰ ਇੰਜ ਕਰੇਗਾ ਸਾਡੇ ਨਾਲ
ਅੰਦਾਜਾ ਨਹੀਂ ਸੀ ਵੇ
ਅਸੀਂ ਪਾਗਲ ਹੱਕ ਜਤਾਉਂਦੇ ਰਹੇ
ਤੂੰ ਸਾਡਾ ਨਹੀਂ ਸੀ ਵੇ
ਮਜਬੂਰ ਕੀਤਾ ਤੇਰੇ ਧੋਖੇ ਨੇ
ਸਾਨੂੰ ਕੱਲਿਆਂ ਜੀਣ ਲਈ
ਉਂਝ ਤੇਰੇ ਬਿਨਾ ਹਾਂ ਜੀਣ ਦਾ
ਕੋਈ ਇਰਾਦਾ ਨਹੀਂ ਸੀ ਵੇ
ਤੇਨੂੰ ਹੰਜੂ ਮੇਰੇ ਦਿਖੇ ਨਹੀਂ
ਤੂੰ ਵੇਖਿਆ ਮੇਰਾ ਹਾਲ ਨਾ ਵੇ
ਕੀ ਕਸੂਰ ਸੀ ਮੇਰਾ ਦੱਸ ਦੇ
ਤੂੰ ਕੀਤਾ ਮੇਰਾ ਖਿਆਲ ਨਾ ਵੇ
ਵਫਾਦਾਰਾਂ ਵੱਡੀਆਂ ਵੇ ਮਾਰਤਾ ਮੈਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
ਤੇਰੇ ਹੱਥ ਕਿਉਂ ਨਹੀਂ ਕੰਬੇ ਵੇ
ਆਈ ਸ਼ਰਮ ਨਾ ਮੰਗ ਭਰਦੇ ਨੂੰ
ਤੇਨੂੰ ਹੋਰ ਨੂੰ ਵੇਖਣ ਤੋਂ ਚੰਗਾ
ਥੋੜੀ ਵੇਖ ਲੈਂਦੀ ਤੇਨੂੰ ਮਰਦੇ ਨੂੰ
ਜ਼ਖਮ ਮਿਲੇ ਆ ਘੇਹਰੇ ਆ
ਤੂੰ ਹੋਰ ਲਈ ਕੱਢ ਲਾ ਸਹਿਣੇ ਆ ਤੂੰ
ਲੋਕੀ ਰਾਤੀ ਲੁੱਟਦੇ ਸੁਣਿਆ ਮੈਂ
ਤੂੰ ਲੁੱਟ ਲਿਆ ਸ਼ਿਖਰ ਦੁਪਹਿਰੇ ਆ
ਦਰਦਾਂ ਦੀ ਸੂਲੀ ਤੇ ਚਾੜ ਤਾ ਮੈਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
ਕਿਸੇ ਹੋਰ ਦਾ ਹੋ ਗਿਆ ਏ
ਹਾਏ ਮੁਬਾਰਕਾਂ ਤੇਨੂੰ
ਹਾਏ ਮੁਬਾਰਕਾਂ ਤੇਨੂੰ
You May Also Like
» Rooted [Zorawar] » Aangli Hawa Me [Ashu Twinkle, Manish Sonipat Aala] » Ohh Meri Jaan [Saajz] » Gangster Why [Mani Longia] » Aas [Nav Maan] » Souvenir [Heaven Gill] » Pataase Wargi [Jot Harjot] » Hussan Lahore Deya [GoldBoy]FAQs for Mubarakan
Who is singer of Mubarakan song ?
Singer of Bannet Dosanjh.
Who is writer of Mubarakan song ?
Montee Akanwali wrote this Song.
Who is the music director of Mubarakan song ?
Mubarakan is Tuned by Shawn.
Which label release Mubarakan song ?
Mubarakan is released under the label of U&I Music.
Whats the playtime (duration) of Mubarakan song ?
Playtime of song Mubarakan is 03:50 minute.
How can I download Mubarakan song ?
You can download Mubarakan song via click above download links.