Nagni Gippy Grewal, Simran Choudhary Mp3 Song Download
Get This Song
Play Online
Share This Song
Nagni Song Lyrics
ਹੋ ਨਾਗਣੀ ਨੰਬਰ ਗੱਡੀਆਂ
No Parking ਵਿੱਚ ਨੇ ਖੜਾਈਆਂ
ਹੋ ਦਰਸ਼ਨ ਕਰ ਜੱਟੀਏ ਨੀ
ਖੱਬੀ ਸੀਟ ਤੇ ਬੈਰਲਾਂ ਪਾਯੀਆਂ
ਓਹ ਸਾਰੇ ਸ਼ਹਿਰ ਵਿੱਚ ਮਿਤਰਾਂ
ਤੁਸੀਂ 2-4 ਕਰਦੇ ਲੜਾਈਆਂ
ਹੋ ਡਰਦੀ ਤੁ ਘਰ ਤੋ ਹੋ ਡਰਦੀ ਤੁ ਘਰ ਤੋ
Risk ਤੇ ਜਿੱਥੇ ਪਿੱਛੇ ਆਈਆਂ
ਮੈਂ ਛੱਬੀਆਂ ਦੀ ਹੋ ਗਈ ਮਿਤਰਾਂ
ਮੈਂ ਛੱਬੀਆਂ ਦੀ ਹੋ ਗਈ ਮਿਤਰਾਂ
ਅਸੀਂ ਤੇਰੇ ਪਿੱਛੇ ਛੱਬੀਆਂ ਲਵਾਈਆਂ
ਮੈਂ ਛੱਬੀਆਂ ਦੀ ਹੋ ਗਈ ਮਿਤਰਾਂ
ਅਸੀਂ ਤੇਰੇ ਪਿੱਛੇ ਛੱਬੀਆਂ ਲਵਾਈਆਂ
ਪੰਜ Seater ਗੱਡੀਆਂ ਕੋਲ ਥੋਡੇ
ਲੱਦੇ ਸਤ ਆਉਂਦੇ ਆ
ਜਿਨੇ ਯਾਰ ਜੁੰਡੀ ਦੇ ਸਾਰੇ
ਧੂੜਾਂ ਪੱਟ ਆਉਂਦੇ ਯਾ
ਓਹ ਮੈ ਕਿਆ ਸ਼ਹਿਰ ਮੋਹਾਲੀ
ਵੜ ਦੇ ਵੇ ਨਾਕੇ 8 ਆਉਂਦੇ ਆ
ਲਾਣੇ ਦਾਰ ਸਾਂਭਦਾ ਸਾਰੇ
ਨੀ ਕਿਲੇ 60 ਆਉਂਦੇ ਆ
ਹੋ ਮਿੱਤਰਾਂ ਦੀ ਆਵਾਜ਼ ਸੁਣ ਕੇ
ਹੋ ਮਿੱਤਰਾਂ ਦੀ ਆਵਾਜ਼ ਸੁਣ ਕੇ
ਨੀ ਤੂ ਨੰਗੇ ਪੈਰੀ ਚੜ੍ਹਦੀ ਚੌਬਾਰੇ
ਮੈਂ ਅੰਬਰਾਂ ਚ ਫਿਰਾਂ ਲੱਬਦੀ
ਜੱਟ ਗੱਡੀ ਚ ਲਵਾਈ ਬੈਠਾ ਤਾਰੇ
ਮੈਂ ਅੰਬਰਾਂ ਚ ਫਿਰਾਂ ਲੱਬਦੀ
ਮੈਂ ਅੰਬਰਾਂ ਚ ਫਿਰਾਂ ਲੱਬਦੀ
ਜੱਟ ਗੱਡੀ ਚ ਲਵਾਈ ਬੈਠਾ ਤਾਰੇ
ਮੇਰਾ ਟੱਟ ਪੈਨੇਆ ਤੂ ਫੋਨ ਨਾ ਚੁੱਕੇ
ਥਾਣੇਆਂ ਕਚਹਰੀਆਂ ਚ ਜਾਵੇਂ ਸੱਜ ਕੇ
ਅੱਲੜਾਂ ਦੇ ਪਿੱਛੇ ਨੈ ਘਸਾਉਂਦੇ ਜੁੱਤੀਆਂ
ਨੀ ਜੱਟ ਯਾਰਾਂ ਪਿੱਛੇ ਫਿਰਦੇ ਰਕਾਨੇ ਰੱਜ ਤੇ
ਮੇਰਾ ਟੱਟ ਪੈਨੇਆ ਤੂ ਫੋਨ ਨਾ ਚੁੱਕੇ
ਥਾਣੇਆਂ ਕਚਹਰੀਆਂ ਚ ਜਾਵੇਂ ਸੱਜ ਕੇ
ਅੱਲੜਾਂ ਦੇ ਪਿੱਛੇ ਨੈ ਘਸਾਉਂਦੇ ਜੁੱਤੀਆਂ
ਨੀ ਜੱਟ ਯਾਰਾਂ ਪਿੱਛੇ ਫਿਰਦੇ ਰਕਾਨੇ ਰੱਜ ਤੇ
ਹੋ ਕੰਨਾਂ ਵਿੱਚ ਰਹਿਣ ਵੱਜਦੇ
ਹੋ ਕੰਨਾਂ ਵਿੱਚ ਰਹਿਣ ਵੱਜਦੇ
3:15 ਦੇ ਲਲਕਾਰੇ
ਮੇਰੇ ਭਾਈ ਤੇਰਾ ਟਾਈਮ ਚੱਕ ਦੇ
ਭਾਈ ਤੇਰਾ ਟਾਈਮ ਚੱਕ ਦੇ
ਓਹ ਜੱਟ ਸਾਂਭ ਲਉ ਰਕਾਨੇ ਚਾਰੇ
ਮੇਰੇ ਭਾਈ ਤੇਰਾ ਟਾਈਮ ਚੱਕ ਦੇ
ਭਾਈ ਤੇਰਾ ਟਾਈਮ ਚੱਕ ਦੇ
ਓਹ ਜੱਟ ਸਾਂਭ ਲਉ ਰਕਾਨੇ ਚਾਰੇ
ਵੇ ਮੁੱਕਣ ਤੋ ਪਹਿਲਾਂ ਬਿਕਾਨੇਰ ਹੁਣੇ ਓਹ
ਹੋ ਪੱਕੀ ਆ ਰੂਟੀਨ ਲੱਗਾ ਤੀਜਾ ਸਾਲ ਨੀ
ਓਹ ਸ਼ਹਿਰ ਸਾਡੇ ਬੁੱਕਦੀ ਮੰਡੀਰ ਸੋਹਣੇਆ
ਕਲ ਖੜਕਾਈ ਸਾਲੀ ਰੀਝਾਂ ਨਾਲ ਨੀ
ਵੇ ਮੁੱਕਣ ਤੋ ਪਹਿਲਾਂ ਬਿਕਾਨੇਰ ਹੁਣੇ ਓਹ
ਹੋ ਪੱਕੀ ਆ ਰੂਟੀਨ ਲੱਗਾ ਤੀਜਾ ਸਾਲ ਨੀ
ਓਹ ਸ਼ਹਿਰ ਸਾਡੇ ਬੁੱਕਦੀ ਮੰਡੀਰ ਸੋਹਣੇਆ
ਕਲ ਖੜਕਾਈ ਸਾਲੀ ਰੀਝਾਂ ਨਾਲ ਨੀ
ਹੋ ਗਿੱਪੀ ਗਰੇਵਾਲ ਮੀਠੀਆਂ
ਹੋ ਗਿੱਪੀ ਗਰੇਵਾਲ ਮੀਠੀਆਂ
ਤੜਕੇ ਨਵਾਂ ਚੰਨ ਚਾੜੇ
ਮੈਂ ਲੁਧਿਆਨੇ ਸੂਟ ਲੱਭਦੀ
ਮੈਂ ਲੁਧਿਆਨੇ ਸੂਟ ਲੱਭਦੀ
ਜੱਤ ਪੇਸ਼ੀਆਂ ਤੇ ਬੈਠੇ ਪਟਿਆਲੇ
ਮੈਂ ਲੁਧਿਆਨੇ ਸੂਟ ਲੱਭਦੀ
ਮੈਂ ਲੁਧਿਆਨੇ ਸੂਟ ਲੱਭਦੀ
ਜੱਤ ਪੇਸ਼ੀਆਂ ਤੇ ਬੈਠੇ ਪਟਿਆਲੇ
You May Also Like
» Khusi Gami [Korala Maan] » Tere Warga [Miss Pooja] » Kya Ne Baatan [Kaur B] » Chah Pindan Di [Arjan Dhillon] » One Spot [Bhalwaan] » Balle Balle [Amrey Sidhu, Flop Likhari] » Sukh Tera Dita Lahiye [Tanishq Kaur] » Canada [Inder Pandori]FAQs for Nagni
Who is singer of Nagni song ?
Singer of Gippy Grewal, Simran Choudhary.
Who is writer of Nagni song ?
Nagii wrote this Song.
Who is the music director of Nagni song ?
Nagni is Tuned by Avvy Sra.
Which label release Nagni song ?
Nagni is released under the label of Gippy Grewal.
Whats the playtime (duration) of Nagni song ?
Playtime of song Nagni is 03:12 minute.
How can I download Nagni song ?
You can download Nagni song via click above download links.