One In A Million Jordan Sandhu Mp3 Song Download
Get This Song
Play Online
Share This Song
One In A Million Song Lyrics
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ (hey!)
ਪਤਾ ਨੀ, ਤੂੰ ਕੋਕੇ ਨਾਲ਼ ਜੱਚਦੀ (hey!)
ਪਤਾ ਨੀ, ਕੋਕਾ ਤੇਰੇ ਨਾਲ਼ ਜੱਚਦੇ (hey!)
ਪਤਾ ਨੀ, ਤੂੰ ਮੋਰ ਵਾਂਗੂ ਨੱਚਦੀ (hey!)
ਪਤਾ ਨੀ, ਮੋਰ ਤੇਰੇ ਵਾਂਗੂ ਨੱਚਦੇ
ਫੁੱਲਾਂ ਤੋਂ ਤਿੱਤਲੀਆਂ ਚੱਕ ਲੈਣੀ ਏ, ਹੱਥਾਂ ਦੇ ਵਿਚ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
Milky ਜੇ ਰੰਗ, 'ਤੇ Silky ਜੇ Suit ਦਾ
ਲੱਖਾਂ ਦਾ Bill ਆ ਗਿਆ
ਤੇਰੀ ਜਵਾਨੀ, 'ਤੇ ਕਾਲੀ ਜਿਹੀ ਗਾਨੀ 'ਤੇ
ਚੰਨ ਦਾ ਵੀ ਦਿਲ ਆ ਗਿਆ (hey!)
ਪਤਾ ਨੀ, ਤੂੰ ਊਦ ਨਾਲ਼ ਮਹਿਕਦੀ (hey!)
ਪਤਾ ਨੀ, ਊਦ ਤੇਰੇ ਨਾਲ਼ ਮਹਿਕਦੇ (hey!)
ਪਤਾ ਨੀ, ਕਿਉਂ ਰੱਬ ਨੇੜੇ ਲੱਗਦੇ (hey!)
Kaptaan ਜਦੋਂ ਤੇਰੇ ਨਾਲ਼ ਬੈਠਦੇ
ਤੇਰੀ ਨਾਗਣ ਗੁੱਤ ਦਾ ਖੌਫ ਵੇਖਿਆ, ਸੱਪਾਂ ਦੇ ਵਿਚ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
ਤੂੰ 21 ਮੈਂ 19, 'ਤੇ ਸਿਰ 'ਤੇ ਆ ਚੁੰਨੀ
'ਤੇ ਨਖਰਾ ਨਵਾਬੀ, ਕੁੜੇ
Gucci ਨੀ ਪਾਉਂਦੀ, 'ਤੇ ਜੁੱਤੀ ਨੀ ਲਾਉਂਦੀ
ਤੂੰ ਸੋਹਣੀ 'ਤੇ ਸਾਦੀ, ਕੁੜੇ (hey!)
ਤੂੰ ਕੁੜੀ ਕਾਹਦੀ, ਨਦੀ ਏ ਨੀ ਨੂਰ ਦੀ (hey!)
Example ਏ ਹੀਰ ਦੀ 'ਤੇ ਹੂਰ ਦੀ (hey!)
ਮੈਂ Ticket ਕਰਾਈ ਬੈਠਾ, ਗੋਰੀਏ (hey!)
ਤੇਰੇ ਨਾਲ਼ ਤਾਰਿਆਂ ਦੇ Tour ਦੀ
ਤੇਰੇ ਕਰਕੇ ਦੁਨੀਆ 'ਤੇ ਲੱਗਿਆ ਹੋਇਆ ਚਿੱਤ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
ਕਿਹੜਾ ਸੁਰਮਾ ਪਾਉਂਦੀ ਏ ਤੂੰ ਅੱਖਾਂ ਦੇ ਵਿਚ ਨੀ?
ਇੱਕ Number 'ਤੇ ਆਉਂਦੀ ਏ ਤੂੰ ਲੱਖਾਂ ਦੇ ਵਿਚ ਨੀ
You May Also Like
» Jattan Wali Gall [Vicky] » Safety [Husan Mandair, Gurlez Akhtar] » Dil Jatt Da [Jagvir Gill] » Patili Chaa Di [Sajjan Adeeb] » Blessed Kid [Hukam] » Gore Gore Paer [Flop Likhari] » Duniyan [Pardeep Sran] » Born King [Gurlluv]FAQs for One In A Million
Who is singer of One In A Million song ?
Singer of Jordan Sandhu.
Who is writer of One In A Million song ?
Kaptaan wrote this Song.
Who is the music director of One In A Million song ?
One In A Million is Tuned by Avyy Sra.
Which label release One In A Million song ?
One In A Million is released under the label of Speed Records.
Whats the playtime (duration) of One In A Million song ?
Playtime of song One In A Million is 02:37 minute.
How can I download One In A Million song ?
You can download One In A Million song via click above download links.