Panchii Talwiinder Mp3 Song Download
Get This Song
Play Online
Share This Song
Panchii Song Lyrics
ਪੰਛੀ ਵਾਂਗ ਮੈ ਪੰਛੀ ਵਾਂਗ ਮੈ
ਜੀ ਕਰਦਾ ਕਿਤੇ ਉੱਡ ਜਾਵਾਂ
ਥੱਲੇ ਨਾ ਲਵਾਂ
ਕਦੇ ਪੈਰ ਜ਼ਮੀਨ ‘ਤੇ ਨਾ ਲਾਵਾਂ
ਪੰਛੀ ਵਾਂਗ ਮੈ, ਪੰਛੀ ਵਾਂਗ ਮੈ
ਪਾਣੀ ਵਾਂਗ ਮੈ ਮੀਹ ਬਣਕੇ ਥੱਲੇ ਹੀ ਆਵਾਂ
ਬੱਦਲਾਂ ‘ਚ ਘਰ ਪਾਵਾਂ
ਮੀਹ ਬਣਕੇ ਥੱਲੇ ਹੀ ਆਵਾਂ
ਹਵਾ ਨਾ ਗੱਲਾਂ ਕਰਦੇ
ਉੱਡਦੇ ਉੱਡਦੇ ਹੀ ਜਾਵਾਂ
ਪੰਛੀ ਵਾਂਗ ਮੈ
ਮਿੱਟੀ ਵਾਂਗ ਮੈ
ਤੇਰੇ ਪੈਰਾਂ ਵਿੱਚ ਹੀ ਰਹਿ ਜਾਵਾਂ
ਸਭ ਕੁਝ ਕਹਿ ਜਾਵਾਂ
ਯਾ ਅੰਦਰ ਹੀ ਸਭ ਸਹਿ ਜਾਵਾਂ
ਨੱਕ ਵਿੱਚ ਕੋਕਾ ਬਣ ਕੇ
ਸਾਹਾਂ ਦੇ ਨਾਲ ਰਹਿ ਜਾਵਾਂ
ਹੀਰੇ ਵਾਂਗ ਮੈ
ਹੱਮ ਹੱਮ ਰੱਬ ਦੱਸੇ, ਮੈਨੂੰ ਵੀ ਦੱਸੇ ਲੋਕਾਂ ਵਾਰੇ
ਜੇ ਮੈਨੂੰ ਲੱਭਣਾ ਏ ਅੱਜੀ ਜਿਥੇ ਰਹਿੰਦੇ ਤਾਰੇ
ਫਿਰ ਤੈਨੂੰ ਮੈ ਪੁੱਛਾਂ, ਪੁੱਛਾਂ ਤੈਨੂੰ ਲੋਕਾਂ ਵਾਰੇ
ਜੋ ਰੱਬ ਦਾ ਨਾਮ ਲੈ ਕੇ ਲੈਂਦੇ ਲੋਕਾਂ ਤੋਂ ਨਜ਼ਾਰੇ
ਐਨਾ ਸੋਹਣਾ ਦਿਨ ਚੜ੍ਹਿਆ
ਅੰਦਰ ਜਾਨ ਨੂੰ ਨਾ ਕਰੇ ਜੀ ਹੁਣ
ਹੁਣ ਐਨਾ ਸੋਹਣਾ ਦਿਨ ਚੜ੍ਹਿਆ
ਅੰਦਰ ਜਾਨ ਨੂੰ ਨਾ ਕਰੇ ਜੀ ਹੁਣ
ਹੁਣ ਐਨਾ ਸੋਹਣਾ ਦਿਨ ਚੜ੍ਹਿਆ
ਐਨਾ ਸੋਹਣਾ ਦਿਨ ਚੜ੍ਹਿਆ
ਪੰਛੀ ਵਾਂਗ ਮੈ
ਜੀ ਕਰਦਾ ਕਿਤੇ ਉੱਡ ਜਾਵਾਂ
ਥੱਲੇ ਨਾ ਆਵਾਂ
ਕਦੇ ਪੈਰ ਜ਼ਮੀਨ ‘ਤੇ ਨਾ ਲਾਵਾਂ
ਹਵਾ ਨਾ ਗੱਲਾਂ ਕਰਦੇ
ਉੱਡਦੇ ਉੱਡਦੇ ਹੀ ਜਾਵਾਂ
ਪੰਛੀ ਵਾਂਗ ਮੈ
ਪਾਣੀ ਵਾਂਗ ਮੈ
ਮੀਹ ਬਣਕੇ ਥੱਲੇ ਹੀ ਆਵਾਂ
ਬੱਦਲਾਂ ‘ਚ ਘਰ ਪਾਵਾਂ
ਮੀਹ ਬਣਕੇ ਥੱਲੇ ਹੀ ਆਵਾਂ
ਹਵਾ ਨਾ ਗੱਲਾਂ ਕਰਦੇ
ਉੱਡਦੇ ਉੱਡਦੇ ਹੀ ਜਾਵਾਂ
ਪੰਛੀ ਵਾਂਗ ਮੈ
ਗੱਲ ਸੱਚੀ ਕਹਿਣ ਤੋਂ ਕਈ ਡਰਦੇ
ਗੱਲ ਸੱਚੀ ਕਹਿਣ ਤੋਂ ਕਈ ਡਰਦੇ
ਜੋ ਕਰਨਾ ਨਹੀਂ ਆਉਂਦਾ, ਓਹੀ ਕਰਦੇ
ਗੱਲ ਸੱਚੀ ਆ ਆ ਆ ਆ
You May Also Like
» Ikko Gall [Jot Brar] » Folk Flow [Kulwinder Billa] » Chitta [Nav Dolorain] » Goli [Azaad 4L] » Admire [Yuvraj] » Jaan [Jyotica Tangri] » Hanji Han [Davy, Raashi Sood] » Apna Dil [Miel]FAQs for Panchii
Who is singer of Panchii song ?
Singer of Talwiinder.
Who is writer of Panchii song ?
Talwiinder wrote this Song.
Who is the music director of Panchii song ?
Panchii is Tuned by Nds.
Which label release Panchii song ?
Panchii is released under the label of Talwiinder.
Whats the playtime (duration) of Panchii song ?
Playtime of song Panchii is 03:50 minute.
How can I download Panchii song ?
You can download Panchii song via click above download links.