Platina Nav Dolorain Mp3 Song Download
Get This Song
Play Online
Share This Song
Platina Song Lyrics
ਅੱਖ ਵੈਲੀ ਦੀ ਅੱਖ ਪਾ ਕੇ ਫਿਰ
ਅੱਖ ਨਹੀਂ ਫੇਰੀ ਦੀ
ਓੱਥੇ ਗੱਡੀਆਂ ਕਮ ਨਹੀਂ ਆਉਂਦੀਆਂ
ਜਿੱਥੇ ਲੌਰ ਦਲੇਰੀ ਦੀ
ਓਹ ਬੰਦਿਆਂ ਤੋਂ ਕਿੱਥੇ ਐਂਜਨ ਹੁੰਦੇ ਨੇ
ਜੇੜਾ ਲਾਈ ਆ ਆਸਾਂ Lic ਦੇ ਬਿੰਮੇ ਤੇ
ਹੋ ਫੀਚਰ ਜੰਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
ਹੋ ਫੀਚਰ ਜੰਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
ਹੋ ਕਰ ਹੌਸਲਾ ਮੈਟਰ
ਚਾਰਾਂ ਚੂਰਾਂ ਬੰਦੇ 100 ਲੈਂਦੇ
ਲਾ ਕੇ ਕੰਨ ਖੜਾਉਣਾ 30 ਦਾ
ਵੇਲੀ ਫੌਰਚੂਨਰਾਂ ਖੋ ਲੈਂਦੇ
ਕਈ ਵਾਰੀ ਤਾਂ ਗੋਲੇ ਵੀ ਕਮ ਕੱਢ ਜਾਂਦੇ
ਹਰ ਵਾਰੀ ਦਾ ਲਾਈ ਦਾ ਨੀ ਚੀਨੇ ਤੇ
ਹੋ ਫੀਚਰ ਜਾਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
ਹੋ ਫੀਚਰ ਜਾਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
ਪਾਂਵੇ ਹਿੱਕਾ ਦੇ ਵਿਚ ਵੱਜਦੇ
ਵੇਲੀ ਹੱਥ ਨਹੀਂ ਪਾਂਦੇ ਗੁੱਟਾਂ ਨੂੰ
ਉੰਚੀਆਂ ਕੋਠੀਆਂ ਲੰਗ ਗਏ ਜਿੰਦਰੇ
ਮਾਂ ਵਾਂ ਉਡੀਕਾਂ ਪੁੱਤਾਂ ਨੂੰ
ਗਿੱਲ ਤਲਵਾਰੇ ਔਖੀਆਂ ਬੇਲਾ ਹੁੰਦੀਆਂ ਨੇ
ਇੱਕ ਵਾਰੀ ਜੇ ਚਲ ਜਾਏ ਗੋਲੀ ਸੀਨੇ ਤੇ
ਹੋ ਫੀਚਰ ਜਾਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
ਹੋ ਫੀਚਰ ਜਾਮੇ ਬਾਈ ਬਦਮਾਸ਼ੀ ਹੁੰਦੀ ਨਾ
ਠੋਕਣ ਵਾਲੇ ਠੋਕ ਜਾਂਦੇ ਪਲਟੀਨੇ ਤੇ
You May Also Like
» Daaku X [Parry Sarpanch] » Live Till Death [Veer Sandhu] » Lakeeran [Amrinder Gill] » Zindagi ch auna [The Landers] » Pathani [Kamal Khan] » Ohle Beh Ke Ron Waliye [Surjit Bhullar] » Hangover [Jassie Gill] » Main Zinda Hoon [Indeep Bakshi]FAQs for Platina
Who is singer of Platina song ?
Singer of Nav Dolorain.
Who is writer of Platina song ?
Gill Talwara wrote this Song.
Who is the music director of Platina song ?
Platina is Tuned by Barrel.
Which label release Platina song ?
Platina is released under the label of R Nait.
Whats the playtime (duration) of Platina song ?
Playtime of song Platina is 02:56 minute.
How can I download Platina song ?
You can download Platina song via click above download links.