Raani Maa Kamal Khan, Vaneet Khan Mp3 Song Download
Get This Song
Play Online
Share This Song
Raani Maa Song Lyrics
ਜੇ ਰੱਬ ਕਹੇ ਮੰਗ ਲੈ ਕੁਝ ਵੀ ਤੂੰ ਮੈਥੋਂ
ਜੇ ਰੱਬ ਕਹੇ ਮੰਗ ਲੈ ਕੁਝ ਵੀ ਤੂੰ ਮੈਥੋਂ
ਨਾ ਉਸੇ ਵੇਲੇ ਓਹਦੇ ਤੋਂ ਤੈਨੂੰ ਮੰਗ ਲਾਂ
ਮੈਂ ਉਸੇ ਵੇਲੇ ਓਹਦੇ ਤੋਂ ਤੈਨੂੰ ਮੰਗ ਲਾਂ
ਧਰਤੀ ਤੇ ਹੀ ਮੇਰੀ ਜੰਨਤ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਨੀ ਅੰਮਿਏ
ਤੇਰਾ ਮੱਥਾ ਚੁੰਮਣ ਨੂੰ
ਮਾਂ ਜੀ ਕਰਦਾ ਏ ਮੇਰਾ
ਕਿੱਥੇ ਜਾ ਕੇ ਮੈਂ ਰੋਵਾਂ
ਮਾਂ ਜੀ ਨਹੀਂ ਲੱਗਦਾ ਮੇਰਾ
ਹਾਏ ਹੱਥ ਕੰਬਦੇ ਨੇ
ਨਾਲੇ ਦਿਲ ਰੋਂਦਾ ਏ
ਮਾਂ ਤੇਰੇ ਬਿਨਾਂ ਨਾ ਤੇਰਾ ਪੁੱਤ ਸੌਂਦਾ ਏ
ਪੂਰੀ ਮੇਰੀ ਹਰ ਇਕ ਮੰਨਤ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਤੇਰੇ ਪੈਰਾਂ ਦੀ ਮਿੱਟੀ ਨੂੰ ਮੱਥੇ ਲਾ ਲਾ ਘੁੰਮਦਾ ਮਾਂ
ਤੂੰ ਜਿੱਥੋਂ-ਜਿੱਥੋਂ ਲੰਘੀ ਓ ਰਾਹਾਂ ਨੂੰ ਚੁੰਮਦਾ ਹਾਂ
ਤੇਰੀ ਫੋਟੋ ਜਿਹੜੀ ਟੰਗੀ ਏ
ਗੱਲ ਨਹੀਂ ਕਰਦੀ ਅੰਮੀ ਏ
ਤੇਰੇ ਨਾਂ ਤੇ ਆਉਂਦਾ ਨਾ ਰੱਖਤਾ ਜੋ
ਤੀ ਮੇਰੇ ਘਰ ਜੰਮੀ ਏ
ਧਰਤੀ ਤੇ ਹੀ ਮੇਰੀ ਜੰਨਤ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਿਲਾਵੇ ਜੇ ਤੂੰ ਮਾਂ ਮੈਨੂੰ
ਫੇਰ ਮੰਨਾਂ ਮੈਂ ਖੁਦਾ ਤੈਨੂੰ
ਨਹੀਂ ਤੇ ਤੂੰ ਰੱਬਾ ਰੱਬਾ ਨਹੀਂ
ਜੇ ਤੂੰ ਮਾਂ ਖੋਈ ਹੁੰਦੀ
ਤਾਂ ਰੂਹ ਤੇਰੀ ਰੋਈ ਹੁੰਦੀ
ਹਾਲੇ ਮਾਂ ਤੇਰੀ ਦਿਲ ਤੋਂ ਅਲੱਗ ਨਹੀਂ
ਤੇਰੇ ਕੋਲੋਂ ਕਿੱਥੋਂ ਮਾਂ ਦੂਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
ਮਾਂ ਜੇ ਤੂੰ ਹੁੰਦੀ ਨਾਲ ਗੱਲ ਹੋਰ ਹੋਣੀ ਸੀ
You May Also Like
» Soh Raab Di [Labh Heera] » Swaad 2 [Mand] » Goodfellas [Jodha, Shikaari] » Snakes & Ladders [Simiran Kaur Dhadli] » Rooh Vairagan [Diljit Dosanjh] » GAANI 2 [Rabaab Pb31, Deepak Dhillon] » Jameya Hi Nai [Baaghi] » Pyar Nahi Hoya [Kulshan Sandhu]FAQs for Raani Maa
Who is singer of Raani Maa song ?
Singer of Kamal Khan, Vaneet Khan.
Who is writer of Raani Maa song ?
Oye Kunaal wrote this Song.
Who is the music director of Raani Maa song ?
Raani Maa is Tuned by Oye Kunaal.
Which label release Raani Maa song ?
Raani Maa is released under the label of Kamal Khan.
Whats the playtime (duration) of Raani Maa song ?
Playtime of song Raani Maa is 03:32 minute.
How can I download Raani Maa song ?
You can download Raani Maa song via click above download links.