RED SHADE Dilpreet Dhillon Mp3 Song Download
Get This Song
Play Online
Share This Song
RED SHADE Song Lyrics
Desi Crew
Desi Crew
Desi Crew
Desi Crew
ਹੋ ਮੇਰੇ ਦੇਖ ਕੇ ਵਲ ਸ਼ਾਲ ਟੌਰ 'ਚ
ਸਾਰੇ ਫੀਮ ਖਾਣੇ ਜੱਟ ਹੋ ਗਏ ਲੌਰ 'ਚ
ਫੋਰਹੈੱਡ ਵਿੱਚ ਫਾਇਰ ਮਾਰੇ ਅੱਖ ਚੋਂ
ਆਉਂਦੀ ਜੱਟੀ ਜਦੋਂ 4×4 'ਚ
ਕੋਕਾ ਨੱਕ ਵਿੱਚ ਜਗਮਗ ਕਰਦਾ
ਤੇ ਵਾਲਾਂ 'ਚ ਕਲਿਪ ਜੁਟਦੇ
ਹੋ ਤੇਰੀ ਰੈੱਡ ਅੱਖ ਨਾਲੋਂ ਵੱਡਾ ਪਰਚਾ
ਵੇ ਜੱਟਾਂ ਮੇਰੇ ਰੈੱਡ ਸੂਟ 'ਤੇ
ਹਾਂ ਤੇਰੀ ਰੈੱਡ ਅੱਖ ਨਾਲੋਂ ਵੱਡਾ ਪਰਚਾ
ਵੇ ਜੱਟਾਂ ਮੇਰੇ ਰੈੱਡ ਸੂਟ 'ਤੇ
ਹਾਂ 24 ਕੈਰਟ ਦਾ ਸੋਨਾ ਲਾਇਆ ਮੁੰਦਰਾ 'ਤੇ ਨੀ
ਨੋਟ ਬਾਪੂ ਵਾਲੇ ਥੱਪੇ ਰਾਣੀ ਮੁੰਦਰਾ 'ਤੇ ਨੀ
ਵੱਡੇ ਜਿਹੜੇ ਨਾਲ ਪਲੇਟਾਂ 'ਤੇ ਜੜਾਇਆ ਗੋਰੀਏ
ਹਾਏ ਨੀ ਨਿੱਕੇ ਨਿੱਕੇ ਅੱਖਰਾਂ ਦੇ ਨੰਬਰ ਆਂ ਨੂੰ ਨੀ
ਤੇਰੀ ਅੱਖ ਜਿੱਧੀ ਮੋੱਟੀ ਗੋਲੀ ਵੱਡ ਕੇ
ਨੀ ਲਿਵਰਾਂ 'ਚ ਸ਼ਿਟੀ ਫਿਰਦੇ
ਹੋ ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ ਜੱਟਾਂ ਦੇ ਪੁੱਤ ਹੱਕੀਂ ਫਿਰਦੇ
ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ
ਜੱਟਾਂ ਦੇ ਪੁੱਤ ਹੱਕੀਂ ਫਿਰਦੇ
ਹੋ ਤੇਰੀ ਗੋਲ ਮੁੱਛ ਵਾਂਗੂ ਗੋਲ ਮੋਲ ਜਿਹੀ
ਕੋਈ ਛੀਰੇ ਵਾਲਾ ਜੱਟ ਫਿਰੇ ਢੌਣ ਦੀ
ਮੁੰਡੇ ਇਤਰ ਦੀ ਸ਼ੀਸ਼ੀ ਮੈਨੂੰ ਆਖਦੇ
ਮਿਹਕ ਛੱਡਦੀ ਆਂ ਲੰਗਾ ਜਿਹੜੇ ਕੋਲ ਦੀ
ਹੋ ਅਸੀਂ ਵੱਧ ਖਿਲਿਆ ਰਹੀਏ ਗੁਲਾਬ ਤੋਂ
ਰੰਗ ਚਿੱਟਾ ਦੇਖ ਆਗਰ੍ਹੇ ਦੇ ਤਾਜ ਤੋਂ
ਜਿਹੜੇ ਹਿਸਾਬ ਨਾਲ ਬਾਰੇ ਮੇਰੇ ਸਿਰ ਤੋਂ
ਬੇਬੇ ਮਿਰਚਾ ਮੁਕਾਏਗੀ ਪੰਜਾਬ ਚੋਂ
ਡੇਢ ਮਹੀਨੇ ਵਿੱਚ ਅੱਗ ਜਿਹੀ ਰਕਾਨੇ ਨੇ
ਵੇ ਡੇਢ ਸੌ ਕੇ ਦਿਲ ਫੂਂਕਦੇ
ਹੋ ਤੇਰੀ ਰੈੱਡ ਅੱਖ ਨਾਲੋਂ ਵੱਡਾ ਪਰਚਾ ਵੇ ਜੱਟਾਂ ਮੇਰੇ ਰੈੱਡ ਸੂਟ 'ਤੇ
ਹਾਂ ਤੇਰੀ ਰੈੱਡ ਅੱਖ ਨਾਲੋਂ ਵੱਡਾ ਪਰਚਾ
ਵੇ ਜੱਟਾਂ ਮੇਰੇ ਰੈੱਡ ਸੂਟ 'ਤੇ
ਵੇ ਟੱਪ ਸਾਰੇ ਰੱਖਦੇ Secondary ਮੈਂ ਪ੍ਰਾਇਮਰੀ ਰੱਖਦੀ ਆ ਟੋਹਰ ਨੂੰ
ਜੁੱਤੀਆਂ ਦੀ ਪੰਡ ਲਿਆਂਦੀ ਭਰ ਕੇ ਪਰਸੋ ਗਿਆ ਸੀ ਜੱਟ ਲਾਹੌਰ ਨੂੰ
ਓ ਮੰਤਰੀ ਸਾਡੀ ਗੱਡੀ ਚ ਹੁੰਦਾ Monthly Luck ਡੁੱਬੀ ਚ ਹੀ ਹੁੰਦਾ
Country ਜਿਹੜੀ ਮਰਜੀ ਚ ਹੋਵੇ ਪਰ ਗਬਰੂ ਗਾਮੇ ਵੱਡੀ ਚ ਹੀ ਹੁੰਦਾ
ਤੇਰੀ ਪੋਨੀ ਜਿੰਦਾ ਪਿਸਟਲ ਢਿੱਲੋਂ ਓਨਾ ਲੱਕ ਨਾਲ ਚੱਕੀ ਫਿਰਦੇ
ਹੋ ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ ਜੱਟਾਂ ਦੇ ਪੁੱਤ ਹੱਕੀਂ ਫਿਰਦੇ
ਹੋ ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ ਜੱਟਾਂ ਦੇ ਪੁੱਤ ਹੱਕੀਂ ਫਿਰਦੇ
ਮੁੰਡਾ ਕੱਦ ਕਾਠ ਉਡਾ ਬਿੱਲੋ ਦਿਲ ਵੀ ਦੇਖ ਜੁੱਤੀ ਦੇ ਬਿਤਾਈ ਫਿਰੇ Lv
ਤੇਰੀ Hight ਨਾਲੋਂ ਵੱਡੇ ਹੁੰਦੇ ਬੱਲੀਏ ਤੇਰੇ ਕੁੜਤੇ ਪਜਾਮੇ ਵਾਲੇ ਬਿੱਲ ਨੀ
ਕਪਤਾਨ ਕਪਤਾਨ ਕਪਤਾਨ ਵੇ ਤੇਰੀ ਟੋਹਰ ਨੇ ਕੁੜੀ ਦੀ ਕਦੀ ਜਾਣ ਵੇ
ਤੇਰੇ 5 ਵੇ ਗੇੜੇ ਤੇ ਦਿਲ ਹਾਰਗੀ ਤੇਰੀ ਸਾਡੇ 5 ਫੁੱਟ ਦੀ ਰਗਾਂਨ ਵੇ
ਓ ਅਜ ਸਾਡੀਆਂ ਬਾਹਾਂ ਵਿਚ ਜਿਵੇ ਰਿੱਮ ਨੂੰ ਟਾਇਰ ਪਾਏ ਜੱਫੀ ਫਿਰਦੇ
ਹੋ ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ ਜੱਟਾਂ ਦੇ ਪੁੱਤ ਹੱਕੀਂ ਫਿਰਦੇ
ਹੋ ਗੱਡੀ ਟੌਰ ਨਾਲ ਤੇ ਵੈਰੀ ਬਿਲੋ ਜੋਰ ਨਾਲ ਜੱਟਾਂ ਦੇ ਪੁੱਤ ਹੱਕੀਂ ਫਿਰਦੇ
You May Also Like
» Punjab [Minda] » Gal Gal Te [Kamal Khan] » Jigri Yaar [Gurlal Dhillon] » Malka Tu Hove [Jassie Gill, Jaya Kishori] » Niri Agg [Sikander Kahlon] » Awalla Arastu [Satinder Sartaaj] » Chann [Navjot] » Nothin Needed [Romey Maan]FAQs for RED SHADE
Who is singer of RED SHADE song ?
Singer of Dilpreet Dhillon.
Who is writer of RED SHADE song ?
Kaptaan wrote this Song.
Who is the music director of RED SHADE song ?
RED SHADE is Tuned by Desi Crew.
Which label release RED SHADE song ?
RED SHADE is released under the label of Desi Tune Records.
Whats the playtime (duration) of RED SHADE song ?
Playtime of song RED SHADE is 03:32 minute.
How can I download RED SHADE song ?
You can download RED SHADE song via click above download links.