Right Way Gurlez Akhtar, Nadha Virender Mp3 Song Download
Get This Song
Play Online
Share This Song
Right Way Song Lyrics
ਵੇ ਚੰਨਾ ਮੇਰੀਯਾ ਵੇ ਚੰਨ ਕੋਈ ਚਾੜ ਤਾ ਨਹੀਂ ਆਇਆ
ਹੋ ਸਾਲੇ ਸਮਝੇ ਨਹੀਂ ਪਿਆਰ ਨਾਲ ਬਹੁਤ ਸਮਝਾਇਆ
ਵੇ ਹੱਥ ਜਾ ਖੁਰਕ ਦੇ ਕੀ ਆਉਂਦੇ ਘਰ ਨੂੰ
ਨੀ ਖਾਜ ਗਿਚੀ ਵਿੱਚੋਂ ਕਈਆਂ ਦੀ ਹਟਾ ਕੇ ਆਇਆ
ਵੇ ਆਇਆ ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਵੇ ਏਦਾ ਖਿਚਾ ਉਲਝਿਆ ਦੱਸ ਮਸਲਾ ਵੇ ਕੇਰਾ
ਪਿਆਰ ਨਾਲ ਦੇਖ ਲੈਂਦੇ ਹੱਲ ਕਰਕੇ
ਨੀ ਬਣਾ Tolerate ਕੀਤਾ ਯਾਰ ਤੇਰੇ ਨੇ
ਨੀ ਤੇਦੀ ਲੰਘਦੇ ਸੀ ਅੱਖ ਮੇਰੇ ਵੱਲ ਕਰਕੇ
ਹਾਏ ਵੇ ਬਣ ਜਾ ਸਿਆਣਾ Limit ਆ ਨਾ ਟੱਪੀਏ
ਮੈਂ ਨੱਕ ਨਾਲ ਲਕੀਰਾਂ ਕਢਵਾਈਆਂ ਜੱਟੀਏ
ਜੀ ਜੇ ਉਨ ਕੀ ਹੋਗੀ ਨਾ ਰੂ ਜੇ ਤੇਰੀ ਕਰੀਆ
ਵੇ ਕਰਨੀ ਮਜਾਜ਼ਾਂ ਪਤੀਆ ਫਿਰਣੀ ਤੇ ਜਾਂਦੀ ਰਾਤ
ਪੌੜੀਆਂ ਧੀਦਿਆਂ ਨੂੰ ਸੀਧੇ ਰਾਹ ਪਾ ਕੇ ਆ
ਵੇ ਆਇਆ ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਹਾਂ ਤੇਰੇ ਕਦੇ ਮੁਕਣੇ ਨਹੀਂ ਰੌਲੇ ਸਭਿਆਵੇ
ਇੱਥੇ ਜਿੰਦ ਮੁਟਿਆਰ ਦੇਵੇ Dry ਹੋਈ ਆ
ਸ਼ੁਕਰ ਕਿ ਤੁਰੇ ਜੋ ਮੰਦਰ ਮਿੱਠੀਏ ਨੀ
ਸਾਰੀ ਸਾਡੇ ਹੀ ਹੱਥਾਂ ਦੇ ਵਿੱਚ ਪਲੀ ਹੋਈ ਆ
ਹਾਂ ਤੇਰੇ ਨਾਲ ਰਹਿੰਦੇ ਜਿਹੜੇ ਉੱਡ ਉੱਡ ਪੈਂਦੇ ਆ
ਨੀ ਇਹ ਤਾਂ ਮੇਰੀ ਆਈ ਆਪਦੇ ‘ਤੇ ਲੈ
ਲੈਂਦੇ ਆ ਸਾਰੇ ਨਵੇਂ Jewelry ਮਾਲਵੇ ਦੀ Side ਦੇ
ਤੇ ਉਹ ਤਾਂ ਮਿਤਰਾਂ ਨੂੰ ਕੁੜੇ ਚਾਚਾ ਚਾਚਾ
ਕਹਿੰਦੇ ਨਾ, ਸਮਝੋ ਤਾਂ ਮਰਾਡਾ ਵਾਲਿਆ, ਇਸੇ ਕਰਕੇ
ਤਾਂ ਹੀ ਤਾਂ ਸਮਝਾ ਕੇ ਆਇਆ
ਵੇ ਆਇਆ ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਹੁਣੇ ਹੁਣੇ ਖੜਕਾ ਜਾ ਹੋਇਆ ਕਾਸਦਾ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
ਨੀ ਕੁੜੇ ਜੱਟ ਹੁਣੀ ਬੰਦਾ ਖੜਕਾ ਕੇ ਆਇਆ
You May Also Like
» Khota Sikka [Gopi Longia] » Gallan Goriyan [Sabi Bhinder] » Pyar Again [Inderpal Moga] » Suit Karda [Shivjot] » Bhulna Chaunde Ni [Manmohan Waris] » Kim Jong [HS Dhillon] » Jhootha [Emiway Bantai , Celina Sharma] » Yaduu [Zafar, Gurlez Akhtar]FAQs for Right Way
Who is singer of Right Way song ?
Singer of Gurlez Akhtar, Nadha Virender.
Who is writer of Right Way song ?
Sabba wrote this Song.
Who is the music director of Right Way song ?
Right Way is Tuned by Meavin.
Which label release Right Way song ?
Right Way is released under the label of My Turn Music.
Whats the playtime (duration) of Right Way song ?
Playtime of song Right Way is 02:18 minute.
How can I download Right Way song ?
You can download Right Way song via click above download links.