Shamat Gulab Sidhu Mp3 Song Download
Get This Song
Play Online
Share This Song
Shamat Song Lyrics
ਓਹ ਪੁੱਠੇ ਬੰਦੇ ਪੁੱਠੀਆਂ ਮੱਤਾ
ਭਣੋਈ ਖੜੇ ਆਉਂਦੇ ਆ
ਭਣੋਈ ਖੜੇ ਆਉਂਦੇ ਵਿਚ ਛੱਤਾਂ
ਓਹ ਓਹੀ ਖੜੋ ਆਂ ਕਿ
ਓਹੀ ਖੜੋ ਆਂ ਕਿ ਮੁਹਰੇ
ਓਹ ਜਿਹਦੀਆਂ ਭਾਰ ਝੱਲਦੀਆਂ ਲੱਤਾਂ
ਕੋਟਲਾ ਚਪਾਕੀ ਜੁਮਮੇ ਰਾਤ ਆਈ ਏ
ਵੈੱਲੀ ਫਿਰਨ ਮਾਰਦੇ ਕੁੱਕਾਂ
ਓਏ ਕੀਦੀ ਸ਼ਾਮਤ ਆਈ ਏ
ਫਿਰਨ ਮਾਰਦੇ ਕੁੱਕਾਂ
ਓਏ ਕੀਦੀ ਸ਼ਾਮਤ ਆਈ ਏ
ਅੱਗ ਹੋਰ ਅਜੇ ਵੀ ਭੜਕੂ
ਪੂਰੇ ਸ਼ਹਿਰ ਚ ਲੱਗਣਾਂ ਕੁਰਫਿਊ
ਦੇਖ ਕੇ ਕੁੰਡੀਆਂ ਹਾਏ ਕਿਰਪਾਨਾ
ਸਾਰੇ ਭੱਜ ਗਏ ਛੱਡ ਦੁਕਾਨਾ
ਓਹ ਕਾਫ਼ਾ ਮੁੱਚਾ ਤੇ ਅੱਖਾਂ ਤਿਨੇ ਛੜੀ ਫਿਰਦੇ ਨੇ
ਮਾਰ ਮਾਰ ਕੇ ਡੰਡ ਸਰੀਰ ਵਿਚ ਰਾੜੀ ਫਿਰਦੇ ਨੇ
ਜਿਹਦੀ ਵੈਰੀਆਂ ਉੱਤੇ ਵਰਨੀ ਓਹੋ ਡਾਂਗ ਸਜਾਈ ਏ
ਵੈੱਲੀ ਫਿਰਨ ਮਾਰਦੇ ਕੁੱਕਾਂ ਓਏ ਕੀਦੀ ਸ਼ਾਮਤ ਆਈ ਏ
ਫਿਰਨ ਮਾਰਦੇ ਕੁੱਕਾਂ ਓਏ ਕੀਦੀ ਸ਼ਮਤ ਆਈ ਏ
ਸਤ ਫੋਨ ਤੇ ਖੜਕੇ ਜੇਲੋਂ ਹੋਈ ਜਮਾਨਤ ਤਾਜੀ
ਡੱਬੇ ਹੋਏ ਨੇ ਸੰਡ ਕਡਾਲੇ ਹੁਣ ਮੋਡਣਗੇ ਭਾਜੀ
ਓ ਸੋਹਾ ਮਿਲਦੀਆਂ ਬਿੰਦਿਆਂ ਬਿੰਦਿਆਂ
ਓਏ ਭੱਜ ਗਏ ਲਾ ਘਰਾ ਨੂਂ ਜਿੰਦੈ
ਓਏ ਕਿੱਥੋਂ ਟੱਪ ਜਾਣ ਗੇ ਬੋਡਰ
ਪਿੰਡ ਦੀ ਜੂ ਟੱਪਣ ਨੀ ਦਿੰਦੇ
ਕਵਿ ਰਿਯਾਜ਼ ਨੇ ਜੋਰ ਨਾਲ ਦੁਨੀਆ ਮਨਾਈ ਏ
ਲਾਉ ਸੁਨੇਹਾ ਵੈਰੀਆਂ ਨੂੰ ਜੰਨ ਦਿਰਬੇਯੋ ਆਈ ਏ
ਵੈੱਲੀ ਫਿਰਨ ਮਾਰਦੇ ਕੁੱਕਾਂ ਓਏ ਕੀਦੀ ਸ਼ਾਮਤ ਆਈ ਏ
ਫਿਰਨ ਮਾਰਦੇ ਕੁੱਕਾਂ ਓਏ ਕੀਦੀ ਸ਼ਮਤ ਆਈ ਏ
You May Also Like
» Jaffi Paake [KS Makhan] » My Empire [Darshan Khattra] » Sawad Bolda [Bukka Jatt] » Shareeka [Tarsem Jassar, Ranjit Bawa] » Mera Ik Tu Malka [Mankirt Aulakh] » Photoaan [Satbir Aujla] » Fortunera [Pavitar Lassoi] » Bima [Mittar, Gurlej Akhtar]FAQs for Shamat
Who is singer of Shamat song ?
Singer of Gulab Sidhu.
Who is writer of Shamat song ?
Kavvy Riyaaz wrote this Song.
Who is the music director of Shamat song ?
Shamat is Tuned by Shevv.
Which label release Shamat song ?
Shamat is released under the label of Lokdhun Telemedia.
Whats the playtime (duration) of Shamat song ?
Playtime of song Shamat is 02:36 minute.
How can I download Shamat song ?
You can download Shamat song via click above download links.