Still Hustling Mandeep Kailey Mp3 Song Download
Get This Song
Play Online
Share This Song
Still Hustling Song Lyrics
ਲੱਗੂ ਥੋੜ੍ਹਾ ਸਮਾਂ ਸਿੱਧੇ ਪੈਰਾਂ ਤੇ ਖੜਾਉਣ ਨੂੰ
ਦੁਖੀ ਹੋਣਾ ਪੈਂਦਾ ਚੰਗੀ ਜ਼ਿੰਦਗੀ ਜੀਉਣ ਨੂੰ
ਪੱਲੇ ਵੀ ਤਾਂ ਹੋਵੇ ਕੁਝ ਕਿਸੇ ਤੇ ਲਟਾਉਣ ਨੂੰ
ਤੇ ਪੂਰਾ ਜ਼ੋਰ ਲਗੂ ਨਾਮ ਜਗ ਤੇ ਬਣਾਉਣ ਨੂੰ
ਮੇਹਨਤੀ ਸਰੀਰ ਵਿੱਚ ਸਬਰਾਂ ਦੀ ਹੱਡੀ ਆ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਤਾਂ ਮੈਂ ਭੰਨੀਆ ਅੜ੍ਹੀਆਂ ਬਠੇਰੀਆਂ
ਪੜ੍ਹੇ ਘੱਟ ਸ਼ਕਲਾਂ ਨੇ ਪੜ੍ਹੀਆਂ ਬਠੇਰੀਆਂ
ਖਿੱਤੇ ਵਿੱਚ ਖੂਬਿਆ ਖਿਆਲ ਅੱਗ ਲਾਉਗਾ
ਤੇ ਪਿੱਛੇ ਪਿੱਛੇ ਘੁੰਮਣੀਆਂ ਪੜ੍ਹੀਆਂ ਬਠੇਰੀਆਂ
ਜਿੱਤ ਦੀ ਤਿਆਰੀ ਉੰਜ ਮਹਿੰਗੀ ਥੱਲੇ ਗੱਡੀ ਆ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਓ ਸਾਈਕਲਾਂ ਤੋਂ ਰੇਂਜ ਤਕ ਦਸੂਗਾ ਕਹਾਣੀਆਂ
ਕਿੱਥੋਂ ਕਿੱਥੇ ਤਕ ਆ ਗਏ ਪੜ੍ਹ ਪੜ੍ਹ ਬਾਣੀਆਂ
ਪੇਠ ਨੀ ਦਿਖਾਈ ਕੰਮ ਹਿੱਕ ਨਾਲ ਧੱਕੇ ਆ
ਓ ਗੁਣੀਏ ਚ ਸੋਚ ਰੱਖੀ ਨੀਤਾਂ ਵੀ ਨੀ ਕਾਣੀਆਂ
ਦੇਖੇ ਪਹਿਲਾ ਨਰਕ ਤੇ ਸਵਰਗਾਂ ਚ ਅੱਡੀ ਆ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਜਿੱਥੇ ਜਾਵਾਂ ਨਾਲ ਮੇਰੇ ਲੇਖ ਵੀ ਤਾਂ ਜਾਣਗੇ
ਖਾਣ ਵਾਲੇ ਖਾਰ ਸਾਲੇ ਹੱਦੋਂ ਵੱਧ ਖਾਣਗੇ
ਬੰਕਾ ਵਿੱਚ ਗਿਰੂ ਪੈਸਾ ਅੱਪਣ ਤੇ ਨੀ ਗਿਰਦੇ
ਓ ਵੇਖ Success ਲੋਕ ਟੂਣੇ ਵੀ ਕਰਾਉਣਗੇ
ਅੰਬਰਾਂ ਦੇ ਰਾਹ ਚ ਗੁੜੀ ਅੱਧੀ ਡੋਰ ਛੱਡੀ ਆ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਬੜੇ ਬੜੇ ਬੰਦਿਆਂ ਚ ਬਹਿਣਾ ਹਾਲੇ ਬਾਕੀ ਏ
ਐਦਾ ਜੀਉਣਾ ਚਾਹੁੰਦਾ ਜਿਵੇਂ ਰੋਜ਼ ਹੀ ਵੈਸਾਖੀ ਏ
ਸੰਗਣੇ ਪੰਰਾ ਨਾ ਉੱਚੀ ਭਰੂ ਪਰਵਾਜ਼ ਮੈਂ ਤੇ
ਖੌਫ਼ ਨੀ ਵੱਡਲੇ ਪਿੰਡ ਬਾਬੇ ਹੱਥ ਰੱਖੀ ਏ
ਸੁਖਦੀਪ ਕੈਲੀ ਲਈ ਨਾ ਕੋਈ ਗੱਲ ਵੱਡੀ ਹੈ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
ਹਾਲੇ ਕਿੱਥੇ ਚੰਗੀ ਤਰਾਂ ਸਿਰੇ ਗੱਲ ਲੱਗੀ ਓ ਹਾਲੇ ਕਿੱਥੇ
You May Also Like
» Meri Kyoni Sunda [Gursehaj] » Kaatil [Mehtab Virk] » Gair Ho Geya [Feroz Khan ] » Tu Bol Bhavein Na Bol [Kamal Khan] » Husan De Charche [Sultaan] » Tera Kinna Kardi Aa [Rupinder Handa] » Dhakka [Jahid Bhaini, Sukh Simran] » Kise Hor Nal [Kamal Khan]FAQs for Still Hustling
Who is singer of Still Hustling song ?
Singer of Mandeep Kailey.
Who is writer of Still Hustling song ?
Mandeep Kailey wrote this Song.
Who is the music director of Still Hustling song ?
Still Hustling is Tuned by Simuzik.
Which label release Still Hustling song ?
Still Hustling is released under the label of Rhythm Bliss Music.
Whats the playtime (duration) of Still Hustling song ?
Playtime of song Still Hustling is 03:23 minute.
How can I download Still Hustling song ?
You can download Still Hustling song via click above download links.