Still Mine Prem Dhillon Mp3 Song Download
Get This Song
Play Online
Share This Song
Still Mine Song Lyrics
Oh If It’s Love Then You Can Keep It
’cause If It’s Love Then I Don’t Need It
ਨਾ ਪਤਾ ਨਾ ਸਾਰ ਕੋਈ
ਹੋ ਦਿਲ ਤੇ ਰੱਖਿਆ ਭਾਰ ਕੋਈ
ਹੋ ਦਿਲ ਤੇ ਰੱਖਿਆ ਭਾਰ ਕੋਈ
ਸੁਪਨੇ ਵਿੱਚ ਹੱਸਦਾ ਦਿਸਦਾ ਹੈ
ਪਰ ਨਾਲ ਨਾ ਦਿਸਦੀ ਨਾਰ ਕੋਈ
ਪਰ ਨਾਲ ਨਾ ਦਿਸਦੀ ਨਾਰ ਕੋਈ
ਉਹਨੂੰ ਮੈਂ ਵੀ ਸੁਪਨਾ ਆਉਂਦਾ ਹੋਊ
ਮੈਨੂੰ ਸੁਪਨੇ ਆਏ ਤੋਂ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
ਜਦੋਂ ਕਠੇਯਾ ਹਾਸਾ ਹੱਸਦੇ ਸੀ
ਫਿਰ ਇਕੋ ਜਿਹੇ ਲੱਗਦੇ ਸੀ
ਓਦੇ ਵਿੱਚ ਹੀ ਜੋਂਦੇ ਸੀ
ਨਾ ਬਾਹਲੀ ਦੂਰੀ ਰੱਖਦੇ ਸੀ
ਹੁਣ ਦੋਵੇਂ ਪਾਸੇ ਪਛਤਾਵੇ
ਹੁਣ ਫਾਇਦਾ ਕੀ ਪਛਤਾਏ ਤੋਂ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
ਓਦੀ ਹਰ ਗੱਲ ਲੱਗੇ ਖੰਡ ਜਿਹੀ
ਯਾਦਾਂ ਦੀ ਦੇ ਗਿਆ ਵੰਡ ਜਿਹੀ
ਇਹ ਜੋ ਵੀ ਘੜੀ ਲੰਘ ਰਹੀ
ਹਰ ਸਾਹ ਨਾਲ ਮੈਨੂੰ ਭੰਡ ਰਹੀ
ਟੁੱਟ ਜਾਣ ਗੁੱਡੀਆਂ ਲੰਘੀਆਂ ਵੀ
ਕੋਈ ਮਨੱਤਾ ਨਹੀਂ ਮਨਾਏ ਤੋਂ
ਉਹ ਤਾ ਓਵੇ ਦੀਆ ਓਵੇਂ ਨੇ
ਪਰ ਬਾਕੀ ਗੱਲਾਂ Change ਹੋਇਆ
ਮੈਂ ਦੋ ਦੋ ਵਾਰੀ ਪੜ੍ਹੀਆਂ ਨੇ
ਵਿੱਚ ਇਸ਼ਕ ਕਿਤਾਬਾਂ ਐਕਸਚੇਂਜ ਹੋਈਆਂ
ਓਦੇ ਨਿੱਘ ਜਿਹਾ ਨਿੱਘ ਨਹੀਂ
ਜੋ ਮਿਲਦਾ ਸੀ ਗੱਲ ਲਾਏ ਤੋਂ
ਬਾਤ ਵਫ਼ਾਓਂ ਕਿ ਹੋਤੀ ਤੋਂ ਕਭੀ ਨਾ ਹਾਰਤੇ
ਬਾਤ ਵਫ਼ਾਓਂ ਕਿ ਹੋਤੀ ਤੋਂ ਕਭੀ ਨਾ ਹਾਰਤੇ
ਬਾਤ ਨਸੀਬ ਕਿ ਥੀ, ਕੁਝ ਕਰ ਨਾ ਸਕੇ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
ਉਹਨੂੰ ਮੈਂ ਵੀ ਚੇਤੇ ਆਉਂਦੀ ਹੋਊ
ਉਹ ਵੀ ਭੁੱਲਦਾ ਨਹੀਂ ਭੁਲਾਏ ਤੋਂ
You May Also Like
» Happy Birthday Tera [R Nait ] » Jathedar [Joban Dhandra] » Loud N Shout [Himmat Sandhu] » Jutti [Sabba,Hunar Sidhu] » Ruger [Simiran Kaur Dhadli] » Jaan Vardi [Teji Grewal] » Nanke [Dj Flow, Gurlez Akhtar] » Dharti Te Aasman [Jigar, Jasmeen Akhtar]FAQs for Still Mine
Who is singer of Still Mine song ?
Singer of Prem Dhillon.
Who is writer of Still Mine song ?
Prem Dhillon wrote this Song.
Who is the music director of Still Mine song ?
Still Mine is Tuned by Rass.
Which label release Still Mine song ?
Still Mine is released under the label of Prem Dhillon Music.
Whats the playtime (duration) of Still Mine song ?
Playtime of song Still Mine is 03:06 minute.
How can I download Still Mine song ?
You can download Still Mine song via click above download links.