SUNSET Harsh Likhari, Kaater Mp3 Song Download
Get This Song
Play Online
Share This Song
SUNSET Song Lyrics
ਹੁਰੱਰ ਹਾਂ ਹਾਂ, ਹੇ Yo
The Kid
ਲੋਕਾ ਲਈ ਆ ਘੁਪ ਹਨੇਰਾ
ਸਾਡੇ ਲਈ ਆ ਦਿਨ (yo)
Music ਬਿਨਾ Life ਵਿਚ ਬਸ ਚੱਲੇ Sense (yo)
ਜੋ ਮੈਂ ਕਰਾਂ ਕਿਸੇ ਤੋਂ ਨਹੀਂ ਹੋਣਾ ਮੇਰੇ ਬਿਨ
Wishes ਕਰਾਂ ਪੂਰੀ ਉਹਦੀ ਕਹਿੰਦੀ ਮੈਨੂੰ ਜਿਨ
ਟੁੱਟਦਾ ਨਹੀਂ ਸੌਖਾ ਦਿਲਾ ਨਾਲ ਤੇਰਾ ਜੋੜੁ
Toy Like A Toll Ready
ਮੁੰਡਾ ਕਹਿੰਦਾ ਏ ਗੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਹੋ)
ਸੂਰਜ ਡੁੱਬਦੇ ਹੀ ਸਾਡੇ ਕਾਮ ਹੋਣ ਸ਼ੁਰੂ (yo)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਹੋ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (yo)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਅੱਜ ਮੈਂ ਚੱਲਿਆ ਕਲ ਮੁੜੂ
ਸੂਰਜ ਡੁੱਬਦੇ ਕੰਮ ਸ਼ੁਰੂ
ਇਕ ਦੋ ਨੀ ਵੱਡੇ ਮਸਲੇ ਆ
ਤਾਂਹੀ ਡੱਬਾਂ ਦੇ ਵਿਚ ਅਸਲੇ ਆ (yo)
ਕਾਲੀਆਂ ਕਾਰਾਂ ਕਾਲੇ ਕੱਪੜੇ
ਮਾਰ ਗਏ ਰਾਤਾਂ ਨੂੰ ਲਫੜੇ (yo)
ਪਹਿਲ ਨੀ ਕਰਦੇ ਦੂਰ ਦੇ ਵਿਚ ਤਾ
ਹੋ ਜਾਂ ਤੱਤੇ ਕਰਦੇ ਲਫੜੇ
ਖੁੱਲੇ ਖਰਚੇ ਸਿਰ ਤੇ ਪਰਚੇ
ਹੋਏ ਪਏ ਨੇ ਯਾਰਾਂ ਦੇ
ਲੋੜ ਪਏ ਤਾ ਫ਼ੋਨ ਮਾਰ ਦੀ
ਕੱਠ ਪਏ ਨੇ 18 ਦੇ
ਮੇਰੀ ਗਰਮ ਏ ਕਲਮ ਤੇ
ਗਰਮ ਹੀ ਜ਼ੁਬਾਨ ਆ
ਕੋਈ ਕਰੇ ਯਾ ਨਾ ਕਰੇ ਮੈਨੂੰ
ਖੁਦ ਤੇ ਹੀ ਮਾਨ ਆ
ਮੇਰੇ ਦਿਮਾਗ਼ ਨਾਲੋਂ ਤਿੱਖੇ ਮੇਰੇ ਕਲਮ ਦੇ ਬੋਲ ਆ
ਜੇਹੜੇ ਵੈਰ ਪਾਉਣੇ ਆਉਂਦੇ ਦਿੱਟੇ ਵਿਚੋਂ ਆਸੀ ਖੋਲ
ਮੇਰੀ Gun ਨਾਲੋਂ ਤਿੱਖੇ ਮੇਰੀ ਕਲਮ ਤੇ ਬੋਰ
ਜਿੱਥੇ ਖੜ ਜੁ ਲਿਖਾਰੀ ਉੱਥੇ ਦੇਖਣੇ ਨੀ ਹੋਰ
ਪਹਿਲਾਂ ਕਿੱਤੇ ਆ ਸ਼ੀਕਾਰ ਤਾਹੀ ਬਣਿਆ ਸ਼ਿਕਾਰੀ
ਪਹਿਲਾਂ ਲਿਖਿਆ ਮੈਂ ਆਪ ਤਾਹੀ ਬਣਿਆ ਲਿਖਾਰੀ
ਨਾਲ ਨਿਭਦੀਆਂ ਯਾਰੀ ਨਾਲ ਨਿਭਦੇ ਬੈਰ
ਪਹਿਲਾਂ ਕਦੇ ਨਾ ਗੱਲ ਪਹਿਲਾਂ ਕੱਢ ਦੇ ਆ Fire
ਜ਼ਹਿਰ ਕਾਪੀਆਂ ਚ ਭਰਾ ਨਾ ਮੈਂ ਕਿਸੇ ਤੋਂ ਨਾ ਡਰਾਂ
ਮੈਂ ਰੱਖਦਾ ਨੀ ਚੇਲੇ ਸਿੱਧੇ ਆਪ ਹੋ ਕੇ ਲੜਾ
ਨਾਰਾ ਉੱਤੇ ਘੱਟ ਵੱਧ ਯਾਰਾ ਤੇ Trust
ਮੇਰੇ ਉੱਤੇ ਅੱਜ ਕਲ ਮਾਰਦੇ Brust
ਪੈਂਦੇ ਖ਼ਲਾਰੇ ਜਿੱਥੇ ਵੀ ਜਾ ਰੇ
ਵੈਰੀ ਮੇਰੇ ਹੱਥੋਂ ਜਾਨ ਗੇ ਮਾਰੇ
ਖੇਡਣੀ ਮੌਤ ਤਾ ਦੱਸ ਕੇ ਆਜੀ
ਡਰਦੇ ਤੇ ਵੈਰੀ ਤੇ ਵੱਜਦੇ ਲਾਰੇ
ਲਾਰੇ ਨੀ ਛਾਂਦੇ ਵੱਧ ਦੇ ਭਾਰੇ
ਮੈਦਾਨ ਹੀ ਦੱਸੂ ਕੇ ਜਿੱਤੇ ਕੇ ਹਾਰੇ
ਲਾਰੇ ਨੀ ਛਾਂਦੇ ਵੱਧ ਦੇ ਭਾਰੇ
ਮੈਦਾਨ ਹੀ ਦੱਸੂ ਕੇ ਜਿੱਤੇ ਕੇ ਹਾਰੇ
ਫਾੜ ਦੰਗੇ ਵਿਚੋਂ ਜੇਹੜੇ ਮੇਰੇ ਹੱਥੀਂ ਚੜ੍ਹੂ (no)
ਪੈਂਦੀਆਂ ਚ ਦੱਸ ਤੇਰੇ ਨਾਲ ਕੌਣ ਖੜੂੰ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਹੋ)
ਸੂਰਜ ਡੁੱਬਦੇ ਹੀ ਸਾਡੇ ਕਾਮ ਹੋਣ ਸ਼ੁਰੂ (yo)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਹੋ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (yo)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਗੁਰ)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ (ਐ Yo The Kid)
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
ਸੂਰਜ ਡੁੱਬਦੇ ਹੀ ਮੇਰੇ ਕਾਮ ਹੋਣ ਸ਼ੁਰੂ
You May Also Like
» Sher Jatt [Gulab Sidhu] » 2 EYES [Guru Randhawa] » Demandaan [Dilshaan, Gurlez Akhtar] » Jagge Huni [Bunny Johal] » Shoe Drill (THWF) [Prince Narula, MC Square] » Haye O Dila [Jordan Sandhu] » Cafe Frappe [Rohanpreet Singh] » Vertigo [Enzo, Diljan]FAQs for SUNSET
Who is singer of SUNSET song ?
Singer of Harsh Likhari, Kaater.
Who is writer of SUNSET song ?
Harsh Likhari, Kaater wrote this Song.
Who is the music director of SUNSET song ?
SUNSET is Tuned by The Kidd.
Which label release SUNSET song ?
SUNSET is released under the label of Sartaj Music.
Whats the playtime (duration) of SUNSET song ?
Playtime of song SUNSET is 02:59 minute.
How can I download SUNSET song ?
You can download SUNSET song via click above download links.