Surrey R Nait Mp3 Song Download
Get This Song
Play Online
Share This Song
Surrey Song Lyrics
Mad Mix
7 ਸਮੁੰਦਰ ਪਾਰ ਗੁਜ਼ਾਰਕੇ ਸੋਚ ਬਦਲ ਗੀ ਵੈਲਣ ਦੀ
ਹਾਏ ਤੇਰੇ ਗਮ ਚ ਪੀਗਾ ਚੋਬਰ
ਬੋਤਲ ਰਾਤ Mccallan ਦੀ
ਆਉਖਾ ਹੁੰਦਾ ਸਦਮਾ ਜਰਨਾਂ ਬੇਵਫਾਈ ਐਡੀ ਦਾ
ਕਮਲੀਂਏ ਕੁੜੀਏ ਕਦੇ ਕਿਸੇ ਦੇ ਸੁਪਨਾ ਨਾਲ ਨੀ ਖੇਡੀ ਦਾ
ਕੁਝ ਲਵਾ ਨਾ ਮੈਂ ਕਰ ਰਿਹਾ 24/7 ਡਰ
ਇਸ ਗੱਲੋਂ ਬੇਬੇ ਮੇਰੀ ਡਰੀ ਬਾਲੀ ਐ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਯਾਰ ਪੁਰਾਨੇ ਰੋੰਦੇ ਛੱਡਗੀ
ਕਰਲੇ ਨਵੇਂ ਐਰੇਂਜ ਕੁੜੇ
ਹਾਏ Women Weather ਪਤਾ ਨੀ ਲੱਗਦਾ
ਕਦ ਹੋ ਜਾਵਣ Change ਕੁੜੇ
Women Weather ਪਤਾ ਨੀ ਲੱਗਦਾ ਕਦ ਹੋ ਜਾਵਣ Change ਕੁੜੇ
ਪੱਥਰਾਂ ਵਾਲੇ ਸ਼ਹਿਰ ਰਕਾਨੇ Land ਹੋਣ ਦੀ ਦੇਰੀ ਸੀ
ਬਾਦ ਵਿਚ ਹੀ ਪਤਾ ਲਗਾ ਕੇ ਦਿੱਲੀ ਤੱਕ ਹੀ ਮੇਰੀ ਸੀ
ਪਤਾ ਲੱਗਾ ਖਿਰ ਜਿਸਨੂੰ ਕਹਿੰਦੇ ਆ ਜਮੀਰ
ਅੱਜ ਕਲ ਜਨਤਾ ਦੀ ਮਰੀ ਬਾਹਲੀ ਐ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਸੋਚ ਲੈਈ ਨਾ ਧੋਖਾ ਤੇਰਾ
ਦਿਲ ਦੇ ਵਿਚ ਸਮੇਟੂਂਗਾ
ਹਾਏ ਧੋਖੇ ਤੋਂ ਮੈਂ ਨੋਟ ਕਮੋਂਨਾ
ਗਾਣਾ ਵਿਚ ਲਪੇਟੂੰਗਾ
ਹੋ ਕਲਮ ਨੇ ਕੈਂਚੀ ਪਾਉਣੀ ਐ
ਨੀ ਦਿੰਦਾ ਹੁੰ ਆਜ਼ਾਦ ਕੁੜੇ
ਲਿਖਣ ਲੁਖਣ ਦੇ ਮਾਮਲੇ ਵਿਚ
ਮੈਂ ਕਈਆਂ ਦਾ ਉਸਤਾਦ ਕੁੜੇ
ਹੋ ਕਰੀ ਫੱਕਰਾਂ ਨਾ ਮਾੜੀ
ਸੱਟ ਮਾਰੂਗਾ ਕਰਾਰੀ
ਉੱਤੋਂ ਕਲਮ ਮੁੰਡੇ ਦੀ ਬਿਲੋ ਖਰੀ ਵਾਲੀ ਐ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਧੰਨਵਾਦ ਮੈਂਨੂੰ ਮੇਰੇ ਯਾਰਾਂ ਨੇ ਬਚਾਲਿਆ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
ਤੂ ਤੰ ਸਾਰ ਨਾ ਲਈ ਨੀ ਕਦੇ Surrey ਵਾਲੀ ਏ
You May Also Like
» Eliminator [Shah, Deep Jandu] » Photo [Arjan Dhillon, Nimrat Khaira ] » Tera Tu [Kambi Rajpuria] » Family Routine [Khan Bhaini] » Fabled [Jenny Johal ] » Once Im Gone [Zehr Vibe] » Simar Mana [Baba Gulab Singh Ji] » Follow Karda [Miss Pooja]FAQs for Surrey
Who is singer of Surrey song ?
Singer of R Nait.
Who is writer of Surrey song ?
R Nait wrote this Song.
Who is the music director of Surrey song ?
Surrey is Tuned by Mad Mix.
Which label release Surrey song ?
Surrey is released under the label of R Nait.
Whats the playtime (duration) of Surrey song ?
Playtime of song Surrey is 02:10 minute.
How can I download Surrey song ?
You can download Surrey song via click above download links.