Theek Haan Ke Nai Navjeet Mp3 Song Download
Get This Song
Play Online
Share This Song
Theek Haan Ke Nai Song Lyrics
ਓ ਓ ਓ ਓ ਓ ਓ
ਮੈਨੂੰ ਤੂੰ ਭੁਲਾ ਲਿਆ ਏ ਹੱਦ ਤੋਂ
ਜਾ ਮੈਨੂੰ ਤੂੰ ਲੁਕਾ ਲਿਆ ਏ ਸਭ ਤੋਂ
ਮੈਨੂੰ ਤੂੰ ਬਹਾਲਿਆ ਏ ਪਾਣੀ ਚ
ਮੈਨੂੰ ਤੂੰ ਬਚਾ ਲਿਆ ਏ ਅੱਗ ਤੋਂ
ਸੀ ਕੋਲ ਅਹਿਸਾਸ ਹੀ ਨਹੀਂ ਹੋਇਆ
ਦੂਰ ਹੋ ਕੇ ਨਜ਼ਦੀਕਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
ਆ ਆ ਆ
ਮੇਰੇ ਵਰਗੀ ਆਵਾਜ਼ ਕਿਸੇ ਕੱਟ ਲਈਆ
ਚਿਹਰਾ ਮੇਰੇ ਵਰਗਾ ਬਣਾ ਲਿਆ ਏ ਕਿਸੇ ਨੇ
ਮੈਂ ਕੱਲਾ ਹੀ ਜੋ ਹੱਥਾਂ ਪਾਰ ਕਰਦਾ ਆ
ਸੱਚੀ ਪਲਕੀ ਬਿਠਾ ਲਿਆ ਏ ਕਿਸੇ ਨੇ
ਤੂੰ ਕਿਸੇ ਅੱਗੇ ਕੀਤੀ ਹੋਵੇਗੀ
ਮੈਂ ਤੇਰੀ ਕੋਈ ਤਾਰੀਫਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
ਸੁੱਟ ਦੇਗਾ ਦਿਲੋਂ ਸਭ ਕੱਢ ਕੇ
ਆਇਆ ਜੇਗਾ ਸਾਰਾ ਕੁਝ ਛੱਡ ਕੇ
ਕਿ ਮੇਰੇ ਬਿਨਾ ਤੇਰੇ ਕੋਲੋਂ ਰਹਿ ਹੁੰਦਾ ਨਹੀਂ
ਪਿੱਛੇ ਰਹਿ ਗਿਆ ਕੀ ਰਹਿ ਲੇਗਾ ਅੱਡ ਜੇ
ਕਿ ਅਜੇ ਸਮਾਂ ਲੱਗਣਾ ਮੈਂ
ਤੇਰੀ ਲੰਮੀ ਨੀ ਜੀ ਉਡੀਕਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ
ਮੈਂ ਜਿੱਥੇ ਵੀ ਹਾਂ ਠੀਕ ਹਾਂ ਕਿ ਨਹੀਂ
You May Also Like
» Jatti Bomb [Kiran Bajwa] » Band Theke [Jordan Sandhu] » Naal Naal [Sargi Maan] » Kade Dade Diyan Kade Pote Diyan (Title Track) [D Harp] » WAR [Nirvair Pannu] » Pathani [Kamal Khan] » Tere Bin [Jaspinder Narula, Firoz Khan] » Big Willie [Kanji Porh]FAQs for Theek Haan Ke Nai
Who is singer of Theek Haan Ke Nai song ?
Singer of Navjeet.
Who is writer of Theek Haan Ke Nai song ?
Navjeet wrote this Song.
Who is the music director of Theek Haan Ke Nai song ?
Theek Haan Ke Nai is Tuned by Navjeet.
Which label release Theek Haan Ke Nai song ?
Theek Haan Ke Nai is released under the label of Navjeet.
Whats the playtime (duration) of Theek Haan Ke Nai song ?
Playtime of song Theek Haan Ke Nai is 02:56 minute.
How can I download Theek Haan Ke Nai song ?
You can download Theek Haan Ke Nai song via click above download links.