Tu Te Mein Vicky, Jasmeen Akhtar Mp3 Song Download
Get This Song
Play Online
Share This Song
Tu Te Mein Song Lyrics
It's Ary B Baby
ਬਾਗ-ਓ-ਬਾਗ ਹੋ ਗਈ ਤੂ ਐ ਮੇਰਾ ਅੱਡੇਆ
ਤੂ ਗੱਬਰੂ ਦੇ ਵੇੜੇ ਜਿੰਵੇ ਚੰਨ ਚੜ੍ਹਿਆ
ਤੇਰੀ ਮੇਰੀ ਜੋੜੀ ਬੜੀ ਐ ਕਮਾਲ ਦੀ
ਤੂ ਬਿਲਕੁਲ ਡਿੱਟੋ ਪਰੀਆਂ ਦੇ ਨਾਲ ਦੀ
ਇੱਕ ਪਲ ਮੇਰੇ ਤੋਂ ਨਾ ਦੂਰ ਹੋਵੇਂ ਤੂ
ਤੇਰਾ ਦੇਖੀ ਜਾਵਾਂ ਸਾਰਾ ਦਿਨ ਮੂੰਹ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਹਾਂ ਮੇਰੀ ਜ਼ਿੰਦਗੀ ਚ ਘੋਲ ਦੀ ਸੁਗੰਧ ਤੂ ਗੁਲਾਬ-ਆਂ ਦੀ
ਮੇਰੀ Life ਵਿਚ ਹੋ ਗਈ Big Entry ਜਨਾਬ-ਆਂ ਦੀ
ਚੁੰਨੀ ਦੇ ਖੰਭਾਂ ਨਾਲ
ਉੱਡ ਜਾਵਾਂ ਆਸਮਾਨ ਨੂੰ
ਸੰਭ ਸੰਭ ਰਖਦਾ
ਮੈਂ ਫਿਰਾਂ ਮੇਰੀ ਜਾਨ ਨੂੰ
ਤੇਰੇ ਅੱਗੇ ਚੰਨ ਵੀ ਹਾਏ ਖਾਸ ਨਾ ਲੱਗੇ
ਐਥੋਂ Soft ਤੇ ਚਿੱਟੀ ਇਹ ਨੀ ਰੂਹ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਹਾਂ ਅਸੀਂ ਬਾਗ਼-ਆਂ ਵਿਚ ਹੋਈਏ
ਜਿਵੇਂ 2 ਫੁੱਲ-ਆਂ ਖਿੜੇ
ਤੇਰੇ ਹੱਸੇ ਦੀ Coffee ਤੋਂ ਵੱਧ Energy ਮਿਲੇ
ਗੁਲਕੰਦ ਤੋਂ ਵੀ ਮਿੱਠੇ ਜ਼ਿਆਦਾ ਬੋਲ ਤੇਰੇ
ਬੜਾ Positive Feel ਹੁੰਦਾ ਨਾਲ ਤੂ ਮੇਰੇ
ਖੁਸ਼ੀਆਂ ਦਾ ਸੋਹਣਿਆ ਠਿਕਾਣਾ ਹੀ ਨਹੀਂ
ਮੇਰਾ ਫਿਰੇ ਨਸ਼ਿਆਂ ਆਇਆ ਲੂ ਨੂਹ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਵੇ ਉਮਰਾਂ ਲਈ ਤੇਰੇ ਉੱਤੇ ਹੱਕ ਐ ਮੇਰਾ
ਏ ਤਾਂ ਸੱਚੀ ਬਿਲੋ Good Luck ਐ ਮੇਰਾ
ਬਡੀ Care ਕਰਦਾ ਐ ਮੁਟਿਆਰ ਦੀ
ਦਾਅਤ ਦੇਣੀ ਬਣਦੀ ਐ ਤੇਰੇ ਪਿਆਰ ਦੀ
ਵੇ ਬੱਬੂ ਬਰਾੜਾਂ ਅਸੀਂ ਇਕ ਹੋ ਗਏ
ਮੈਂ ਤਾਂ ਸੋਚਿਆ ਨਹੀਂ ਸੀ ਕਦੇ ਯੂਂ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
ਮੈਨੂੰ ਕਿੰਨਾ ਚੰਗਾ ਮਿਲ ਗਿਆ ਤੂ ਸਜਣਾ
ਮੈਨੂੰ ਕਿੰਨੀ ਚੰਗੀ ਮਿਲ ਗਈ ਆ ਤੂ ਜੱਟੀਏ
You May Also Like
» Jatt Kade Larda E Ni [Sajjan Adeeb, Mannat Noor] » Puch Dil Nu [Khan Bhaini] » Sleepless [Ap Dhillon] » BBBB [Khan Bhaini] » Killin OG [Roop Bhullar, Bajwa] » In Love [Sargi Maan] » SHAWL 2 [Simar Doraha] » Bindi [Karam Brar, Jaggi Bathinde Wala]FAQs for Tu Te Mein
Who is singer of Tu Te Mein song ?
Singer of Vicky, Jasmeen Akhtar.
Who is writer of Tu Te Mein song ?
Vicky wrote this Song.
Who is the music director of Tu Te Mein song ?
Tu Te Mein is Tuned by Ary B.
Which label release Tu Te Mein song ?
Tu Te Mein is released under the label of Sumandeep Kaur.
Whats the playtime (duration) of Tu Te Mein song ?
Playtime of song Tu Te Mein is 02:42 minute.
How can I download Tu Te Mein song ?
You can download Tu Te Mein song via click above download links.