Walk Nadha Virender Mp3 Song Download
Get This Song
Play Online
Share This Song
Walk Song Lyrics
ਊਠਾਂ ਵਾਲੇ ਸ਼ਹਿਰ ਵਿਚੋਂ ਆਈ ਆ
ਚਾਅ ਨਾਲ ਉੱਠ ਕੇ ਸਵੇਰੇ ਜਿਹੜੀ ਖਾਈ ਆ
ਤੂੰ ਕੁੜੇ ਚਿੱਟੀ ਚਿੱਟੀ ਜਿਵੇਂ ਚਿੱਟੀ ਰੂੰ ਨੀ
ਝਾਕਾ ਗੱਭਰੂ ਦਾ ਠਾਰਦਾ ਏ ਰੂਹ ਨੀ
ਓਏ ਹੋਜੇ ਲਾਲਾ ਲਾਲਾ ਪਿੱਛੋਂ ਸਾਡੇ ਜਾਣ ਦੇ
ਨੀ ਜਗ੍ਹਾ ਜਿਹੜੀ ਛੱਡ ਕੇ ਮੁੜਾਂ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਹੋ ਪਹਿਲਾਂ ਜੱਟ ਦੇਖੀ ਫੇਰ ਰਹਿਣਾ ਸਹਿਣਾ ਨੀ
ਹੋ ਬੰਦੇ ਖੜ੍ਹਿਆਂ ਸੀ ਉੱਠਣਾ ਤੇ ਬਹਿਣਾ ਨੀ
ਹੋ ਕਈ ਸਾਡਿਆਂ ਸ਼ੌਂਕਾਂ ਤੋਂ ਕੁੜੇ ਤੰਗ ਹੋ ਗਏ
ਕਈ ਸਾਡੀਆਂ ਹੀ ਸੱਚੀਂ ਸਾਲੇ ਰੰਗ ਹੋ ਗਏ
ਹੋ ਜਿੱਥੇ ਫਸਣੀ ਫਸਾ ਲਈਏ ਨੀ ਕੁੰਡੀਆਂ
ਨੀ ਧੌਣੋਂ ਕਿੱਲਾ ਕੱਢ ਕੇ ਮੁੜਾਂ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਸ਼ੌਕੀਨੀ ਜਿਵੇਂ ਜਿਵੇਂ ਐਲਨਾਂ ਤੇ ਜੱਚਦੀ
ਜਵਾਨੀ ਉੱਦਾ ਉੱਦਾ ਜੱਟ ਤੇ ਆ ਨੱਚਦੀ
ਹੋ ਲਿਖੂ ਤੇਰੇ ਤੇ ਨਰਿੰਦਰ ਤੂੰ ਠਹਿਰ ਨੀ
ਮਰ ਜਾਣੀਏ ਸੂਟਾਂ ਚ ਕਰੇ ਕਹਿਰ ਨੀ
ਯਾਰਾਂ ਨਾਲ ਗੱਲਬਾਤ ਸਾਡੀ ਕਰਦੀ ਜੁਬਾਨ
ਜਿੱਥੇ ਕਰਤੀ ਨਾ ਇੰਚ ਹੁੰਦੀ ਪਰ੍ਹਾਂ ਨਾ ਉਡਾਂ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਹੋ ਨਾਰਾਂ ਚੱਕੀਏ ਨਾ ਚੱਕਣੀ ਤਾਂ ਲਾ ਦੇਈਏ
ਨੀ ਟੌਹਰ ਐਨੀ ਕੱਢ ਕੇ ਤੁਰਾ
ਹੋ ਸਾਡੀ ਮੁੱਛ ਮੁੜੇ ਗੱਲ ਨਹੀਂਓਂ ਮੁੜਦੀ
ਨੀ ਗੱਲ ਜਿੱਥੇ ਕਰਕੇ ਤੁਰਾ
You May Also Like
» Jogi [Thiarajxtt, Bir] » Todd Kithe Aa [Mr Waraich] » Maago [Madhubanti Bagchi, Hamraaz] » Main Bandey [Jasmine Sandlas] » Madhorama [Sameer Uddin, Neha Bhasin] » Army Jeep [Robyn Sandhu] » Mitran Di Life [Joti Dhillon] » KHED ISHQE DI [Khan Saab]FAQs for Walk
Who is singer of Walk song ?
Singer of Nadha Virender.
Who is writer of Walk song ?
Narinder Dilawarpur wrote this Song.
Who is the music director of Walk song ?
Walk is Tuned by Jodhbir Chahal.
Which label release Walk song ?
Walk is released under the label of My Turn Music.
Whats the playtime (duration) of Walk song ?
Playtime of song Walk is 02:10 minute.
How can I download Walk song ?
You can download Walk song via click above download links.