Wanga Watan Sahi, Rabaab Mp3 Song Download
Get This Song
Play Online
Share This Song
Wanga Song Lyrics
ਕੋਠੇ ਚੜ੍ਹ ਚੜ੍ਹ ਤੈਨੂੰ ਤੱਕਦੀ ਪਿਆਰੀ ਆ
ਹਾਰ ਤੇ ਸ਼ਿੰਗਾਰ ਲਾਕੇ ਹੁੰਦੀ ਏ ਤਿਆਰ
ਤੈਨੂੰ ਮੰਨ ਕੇ ਮੈਂ ਸ਼ੀਸ਼ਾ ਫੇਰ ਤੱਕਦੀ ਪਈ ਆ
ਮੈਂ ਤੈਨੂੰ ਦੇਣ ਲਈ ਰੱਖੇ ਆ ਤਾਰੇ ਜੋੜ ਕੇ
ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਅੱਖੀਆਂ ਵਿੱਚ ਤੇਰੇ ਨਾਮ ਦਾ ਰੱਖਦੀ ਆਂ ਕਾਜਲ ਪਾ ਕੇ
ਕੋਕਾ ਕਾਤਲ ਮੇਰਾ ਸੱਜਣਾ ਰੱਖਦੀ ਆਂ ਨੱਕ ਵਿੱਚ ਪਾ ਕੇ
ਵੇ ਮੈਂ ਸੱਪ ਵਾਂਗੂੰ ਗੁੱਟ ਜਿੰਨਾ ਰੱਖਦੀ ਬਣਾਕੇ
ਵੇ ਅਨਮੁੱਲੇ ਝੱਲਰ ਮੇਰੀ ਨਪਦੇ ਨੇ ਪੈਰ
ਵੇ ਮੈਂ ਝਾਂਝਰਾਂ ਦੇ ਵਾਂਗੂੰ ਰੱਖਦੀ ਆਂ ਛਣਕਾਕੇ
ਮੈਂ ਬਸ ਤੇਰੇ ਲਈ ਰੱਖੇ ਆ ਬੂਹੇ ਖੋਲ ਕੇ
ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਨੀ ਤੇਰਾ Sahi ਤਾ
ਇੱਕ ਛੱਡ ਕੁੜੇ ਤੈਨੂੰ ਤਿੰਨ ਚਾਰ ਲੈ ਦਵਾਂ
ਦੱਸ ਤੈਨੂੰ ਵੰਗਾਂ ਦਾ ਬਜ਼ਾਰ ਲੈ ਦਵਾਂ
ਆਉਂਦੀ ਮੇਰੇ ਪਿੱਛੇ ਐਂਵੇਂ ਨਹੀਂ ਤੂੰ ਚੰਗੀ ਲੱਗਦੀ
ਲੁੱਟ ਕੇ ਕਿਸੇ ਦੀ ਮਹਿੰਗੀ ਕਾਰ ਲੈ ਦਵਾਂ
ਨੀ ਤੇਰੇ ਸੋਨੇ ਕੰਨਾਂ ਕਰਕੇ ਡਕੈਤੀ ਪਿਆ ਕਰਦਾ
ਤੂੰ ਭੁੱਲੀ ਜਾਵੀਂ ਐਦਾਂ ਹੀ ਕੰਨ ਸੋਹਣੇ ਲੱਗਦੇ
ਨੀ ਕੰਨ-ਪੱਟੀ ਤੇ ਪਟਾਖਾ ਚੀਜ਼ ਖੋ ਲੈਂਦੇ ਆ
ਕੱਟੋਂ ਡਰਦੀ ਨੀ ਤੈਨੂੰ ਕੀ ਖਿਡੌਣੇ ਲੱਗਦੇ
ਨੀ ਤੇਰੇ ਘਰ ਪਿੱਛੇ ਜਿੰਨੇ ਸੁਣਿਆਰੇ ਲੱਗਦੇ
ਨੀ ਮੈਂ ਵੇਚ ਵੱਟੇ ਉਹਨਾ ਦੇ ਹੀ ਬਣਾ ਦੂ ਕੰਗਣਾ
ਕੁੜੇ ਓਨਾ ਚਿਰ ਕੋਰਸ ਵਿਚੋਂ ਕਰ ਲੈ
ਪੈ ਜਾਂਦੀਆਂ ਨੇ ਪੇਸ਼ੀਆਂ ਨੀ ਟਾਈਮ ਲੱਗਣਾ
ਨੀ ਸਾਹੀ ਐਸ਼ ਕਰਾ ਦੂ ਮੋਟੇ ਪੈਸੇ ਰੱਖੇ ਜੋੜ ਕੇ
ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਬੂਹੇ ਤੇ ਬੈਹਕੇ ਸੱਜਣਾ ਮੈਂ ਤੇਰੀਆਂ ਕਰਾਂ ਉਡੀਕਾਂ
ਵੇ ਤੇਰੇ ਮੋਢੇ ਹੱਥ ਰੱਖ ਕੇ ਮੇਰਾ ਦਿਲ ਕਰਦਾ ਏ ਰੋਕਾਂ
ਤੇਰਾ ਮੈਨੂੰ ਜਦ ਦਾ ਦੀਦਾਰ ਹੋ ਗਿਆ
ਚੰਨਾ ਵੇ ਚੰਨਾ ਵੇ ਮੈਨੂੰ ਪਿਆਰ ਹੋ ਗਿਆ
ਜਦੋਂ ਵੀ ਤੂੰ ਮੈਨੂੰ ਰੋਕਿਆ ਜੱਟਾ
ਤੂੰ ਮੇਰਾ ਸੁਰਖ ਗੁਲਾਬੀ ਰੰਗ ਲਾਲ ਹੋ ਗਿਆ
ਮੈਂ ਰਵਾਂ ਸੰਗਦੀ ਜਿੰਦ ਤੋਂ ਜਿੰਦ ਬੋਲ ਕੇ
ਮੈਂ ਪਿਆਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
ਮੈਂ ਯਾਰ ਵੇਖਦੀ ਹੱਥਾਂ ਚੋਂ ਵੰਗਾਂ ਤੋੜ ਕੇ
You May Also Like
» Decision [Navjeet] » Lucky [Garry Sandhu] » Last Stand [Khazala, Manpreet Hans] » Shadda [Gopi Longia] » Pariyan Vargi [Gulab Sidhu] » Kade Main Kaha [Savi Kahlon] » Kingpin [Siippyy Gill] » Samjhaan Ton Bahar [Roshan Prince]FAQs for Wanga
Who is singer of Wanga song ?
Singer of Watan Sahi, Rabaab.
Who is writer of Wanga song ?
Zindu, Watan Sahi wrote this Song.
Who is the music director of Wanga song ?
Wanga is Tuned by Sardar Sidhu.
Which label release Wanga song ?
Wanga is released under the label of K Million Music.
Whats the playtime (duration) of Wanga song ?
Playtime of song Wanga is 02:38 minute.
How can I download Wanga song ?
You can download Wanga song via click above download links.