DjPaji.Com.Se

Yaad Te Tan Karan Mp3 Song Download

Yaad Te Tan Karan Song By Yaad Te Tan Karan Poster
Yaad Te Tan Karan Mp3 Download
Title : Yaad Te Tan Karan
Singer : Unknown
Label : Finetone Music
Duration : 04:42
Released : 01, Apr 2006
Description: Yaad Te Tan Karan Mp3 Song Download from Yaad Te Tan Karan Album, Yaad Te Tan Karan Song Sung by , Yaad Te Tan Karan Song Ringtone Download. Download Yaad Te Tan Karan mp3 song in 128Kbps, 192Kbps and 320Kbps - in HD High Quality Audio Music.

Get This Song

Play This Song


Share This Song

Yaad Te Tan Karan Song Lyrics

ਆ ਆ ਆ ਆ ਆ ਆ ਆ
ਜਦ ਸ਼ਾਮ ਢਲੀ ਤੋਂ ਮੇਰਾ ਚੇਤਾ ਆਉਣਾ
ਵੇ ਅਜੇ ਵਕਤ ਪੈਂਦੇ ਤੂੰ ਫਿਰ ਪਛਤਾਉਣਾ
ਜਦ ਸ਼ਾਮ ਢਲੀ ਤੋਂ ਮੇਰਾ ਚੇਤਾ ਆਉਣਾ
ਵੇ ਅਜੇ ਵਕਤ ਪੈਂਦੇ ਤੂੰ ਫਿਰ ਪਛਤਾਉਣਾ
ਲੱਭਿਆ ਨਾ ਜਦ ਕੋਈ ਤੈਨੂੰ ਰੋਹਬ ਜਮਾਉਣੇ ਨੂੰ
ਤੇਰੀ ਗਲਤੀ ਤੇ ਵੀ ਤੈਨੂੰ ਨਿੱਤ ਮਨਾਉਣੇ ਨੂੰ
ਰੱਬ ਅੱਗੇ ਮੈਨੂੰ ਫੇਰ ਪਾਉਣ ਲਈ
ਝੋਲੀ ਅੱਡੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ

ਕਿੰਨੇ ਸੋਹਣੇ ਝੂਠ ਬੋਲੇ ਹੱਥਾਂ ਵਿਚ ਹੱਥ ਲੈਕੇ
ਜਾਨ ਹੀ ਲੈ ਚੱਲਿਆ ਸੀ ਮੇਰੀ ਜਾਨ ਜਾਨ ਕਹਿ ਕੇ
ਕਿੰਨੇ ਸੋਹਣੇ ਝੂਠ ਬੋਲੇ ਹੱਥਾਂ ਵਿਚ ਹੱਥ ਲੈਕੇ
ਜਾਨ ਹੀ ਲੈ ਚੱਲਿਆ ਸੀ ਮੇਰੀ ਜਾਨ ਜਾਨ ਕਹਿ ਕੇ
ਮੈਂ ਕਮਲੀ ਨੇ ਐਵੇਂ ਆ ਦਿਲ ਪਿੱਛੇ ਲਾ ਲਿਆ ਵੇ
ਬੜਾ ਰੁਵਾਇਆ ਇਸ ਨੂੰ ਪਰ ਹੁਣ ਸਮਝ ਲਿਆ ਵੇ
ਘੁੰਮਿਆ ਦੁਨੀਆਂ ਇਕ ਦਿਨ ਦੇਖੀ
ਮਿਨਤਾ ਕੱਢੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ

ਕਾਲਪੂਰਿਆ ਦਿਲ ਕਦੇ ਦੁਆਵਾਂ
ਤੇਰੀਆਂ ਮੰਗਦਾ ਸੀ
ਓਹ ਵੀ ਦਿਨ ਸੀ ਜਦੋਂ ਤੇਰੇ ਬਿਨ
ਦਿਨ ਨਾ ਲੰਘਦਾ ਸੀ
ਕਾਲਪੂਰਿਆ ਦਿਲ ਕਦੇ ਦੁਆਵਾਂ
ਤੇਰੀਆਂ ਮੰਗਦਾ ਸੀ
ਓਹ ਵੀ ਦਿਨ ਸੀ ਜਦੋਂ ਤੇਰੇ ਬਿਨ
ਦਿਨ ਨਾ ਲੰਘਦਾ ਸੀ
ਜਾਦੀ ਜਾਂਦੀ ਗਲੀਆਂ ਤੈਨੂੰ ਕਹਿਣ ਲੱਗੀਆਂ ਤਾ
ਫਰੀਦਕੋਟ ਤੂੰ ਲਿਖ ਲਾਂ ਤੈਨੂੰ ਮੌਤ ਵੀ ਆਉਣੀ ਨਾ
ਸੁੱਚੇ ਯਾਰਾ ਰੋ ਤੱਕ ਕੇ ਨੱਸ ਹੀ ਵੱਡੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ
ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ
ਤੂੰ ਪਹਿਲਾਂ ਛੱਡੇਗਾ
ਨਾ ਅੱਖ ਮੇਰੀ ਚੋਂ ਤੂੰ ਸੱਜਣਾ
ਅੱਜ ਹੰਜੂ ਬਣਕੇ ਵੈਦਾ ਵੇ
ਜੇ ਵਫ਼ਾ ਕੀਤੀ ਹੁੰਦੀ ਤਾਂ
ਅੱਜ ਐਡਾਂ ਦੁੱਖ ਨਾ ਸਹਿੰਦਾ ਵੇ
ਜੇ ਦਿਲ ਤੋਂ ਸੁੱਚੇ ਯਾਰਾ ਤੂੰ
ਮੈਨੂੰ ਪਿਆਰ ਵੇ ਕਰਦਾ
ਨਾ ਮੈਂ ਮਰਦੀ ਤੇ ਨਾ ਅੱਜ ਤੂੰ ਮਰਦਾ

You May Also Like

FAQs for Yaad Te Tan Karan

Which label release Yaad Te Tan Karan song ?

Yaad Te Tan Karan is released under the label of Finetone Music.

Whats the playtime (duration) of Yaad Te Tan Karan song ?

Playtime of song Yaad Te Tan Karan is 04:42 minute.

How can I download Yaad Te Tan Karan song ?

You can download Yaad Te Tan Karan song via click above download links.

Google Tags :

Yaad Te Tan Karan Song Lyrics, Yaad Te Tan Karan song download , Yaad Te Tan Karan mp3 download , new song Yaad Te Tan Karan download, Yaad Te Tan Karan song download, Yaad Te Tan Karan Mp3 Song In 128Kbps 192Kbps 320Kbps High Quality Download
© Copyright - DjPaji.Com.Se 2020 - 2026 All Rights Reserved
Privacy Policy   |   Terms of use   |   Disclaimer