Yaari Gulab Sidhu Mp3 Song Download
Get This Song
Play Online
Share This Song
Yaari Song Lyrics
Showkid
ਵਿੱਚ ਕਲਾਸ’ਓਂ ਸਾਰਾ ਸਾਲ ਹੀ ਗੈਰ ਹਾਜ਼ਰ ਰਹਿਣ ਵਾਲੇ
ਅੱਧੇ ਬੋਲ ਤੇ ਅੱਧੀ ਰਾਤ ਨੂੰ ਹਾਜ਼ਰ ਨਾਜ਼ਿਰ ਰਹਿਣ ਵਾਲੇ
ਖਾਲੀ ਖਾਲੀ ਜ਼ਿੰਦਗੀ ਵਿੱਚ ਕੰਜਰਾਂ ਨੇ ਮੇਲਾ ਲਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ
ਜੇ ਯਾਰ ਨੀ ਹੁੰਦੇ ਦੱਸ ਕਿਦੇ ਨਾਲ ਮਹਿਫ਼ਿਲਾਂ ਲਾਉਂਦੇ ਹਾਏ
ਕਿਦੇ ਤੇ ਲਿਖਦੇ ਗਾਣੇ ਦੱਸ ਕਿਦੇ ਤੇ ਗਾਉਂਦੇ ਹਾਏ
ਪੰਗਾ ਪੈਣ ਉੱਤੇ ਦੱਸ ਕਿਨੂੰ ਫੋਨ ਫੋਨ ਲਾਉਂਦੇ
ਮੰਗ ਲੀਰੇ ਲੱਤੇ ਦੱਸ ਫਿਰ ਕਿਦੇ ਕੋਲੋਂ ਪਾਉਂਦੇ
ਛਾਏਂਆਂ ਥੱਲੇ ਖੜੀਆਂ ਖੜਾਈਆਂ ਰਹਿ ਜਾਂਦੀਆਂ
ਆਹ ਗੱਡੀਆਂ ਦੇ ਵਿਚ ਦੱਸ ਕਿੰਨਾ ਨੂੰ ਬਿਠਾਉਂਦੇ
ਨਾ ਨਾ ਕਰਦੇ ਸਾਲਿਆਂ ਨੇ ਪੈਗ ਢੱਕੇ ਨਾਲ ਹੀ ਪਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ
ਖੜ ਜਾਂ ਮੌਤ ਦੇ ਮੁਹਰੇ ਜਾ ਕੇ ਮਾਣ ਹਿਕਾਂ ਦੇ ਜੋਰ ਤੇ
ਪਿਛਲੇ ਜਨਮਾਂ ਦੇ ਭਰਾ ਰੱਬ ਨੇ ਯਾਰ ਬਣਾ ਕੇ ਮੋੜਤੇ
ਕੱਠੇ ਘੁੰਮੇ ਸਾਈਕਲਾਂ ਤੇ ਕੱਠੇ ਜਹਾਜ਼ਾਂ ਚ ਹੋਵਾਂਗੇ
ਕੱਠੇ ਮੋਟਰਾਂ ਚ ਬੈਠੇ ਕੱਠੇ ਤਾਜ਼ਾਂ ਚ ਹੋਵਾਂਗੇ
ਕੱਠੇ ਪੀਤੀਆਂ ਨੇ ਚਾਹ ਕੱਠੇ ਕੀਤੀਆਂ ਸਲਾਹਾਂ
ਕਿੰਨੇ ਜੁਰਤ ਆਲੇ ਆ ਅਸੀਂ, ਜਿਗਰਾ ਤੇ ਹੋਣਾ
ਕੱਠੇ ਫਿਗਰਾਂ ਚ ਰਹੇ ਕੱਠੇ ਸ਼ਿਖਰਾਂ ਤੇ ਹੋਣਾ
ਕਾਵਿ ਰਿਆਜ਼ ਦਾ ਗੀਤ ਤਾਂਹੀ ਗੁਲਾਬ ਨੇ ਗੱਧ ਕੇ ਗਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ
ਓ ਦੇਖ ਫੋਟੋਆਂ ਪੁਰਾਣੀਆਂ ਦਿਲ ਭਰ ਆਉਂਦਾ ਏ
ਮਹਿਫ਼ਿਲਾਂ ਚ ਹੈ ਨੀ ਜਿਹੜਾ ਯਾਰ ਯਾਦ ਆਉਂਦਾ ਏ
ਬਾਕੀ ਸਭ ਕੁਝ ਪੱਲੇ ਬਸ ਘਾਟ ਇੱਕ ਮਾਰਦੀ
ਹੁਣ ਨੀ ਕਿਸੇ ਤੋਂ ਨਾ ਪੂਰੀ ਕਮੀ ਬਿਛੜੇ ਹੋਏ ਯਾਰ ਦੀ
ਖੌਰੇ ਕੇਹੜੀ ਦੁਨੀਆ ਦੇ ਵਿੱਚ ਬੈਠੇ ਜਿਨੇ ਅੱਜ ਰੋਵਾ ਦਿਤੇ
ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰ੍ਹਾ ਹੀ ਲਾ ਦਿਤੇ
ਤੂੰ ਯਾਰੀ ਵਰਗੀ ਚੀਜ਼ ਬਣਾ ਕੇ
You May Also Like
» Band Theke [Jordan Sandhu] » Tere Laare [Nawab] » AZUL [Guru Randhawa] » Taurr Check [Ekam Chanoli] » Feels [Amrit Maan] » Baggo Baag [Amar Sehmbi] » Rishta [R Nait] » Top Flame [Jerry]FAQs for Yaari
Who is singer of Yaari song ?
Singer of Gulab Sidhu.
Who is writer of Yaari song ?
Kavy Riyaaz wrote this Song.
Who is the music director of Yaari song ?
Yaari is Tuned by ShowKidd.
Which label release Yaari song ?
Yaari is released under the label of Gulab Sidhu Music.
Whats the playtime (duration) of Yaari song ?
Playtime of song Yaari is 03:26 minute.
How can I download Yaari song ?
You can download Yaari song via click above download links.