Your Name Hurts Nirvair Pannu Mp3 Song Download
Your Name Hurts Mp3 Download Nirvair Pannu
Title : Your Name Hurts
Singer : Nirvair Pannu ,
Lyric : Nirvair Pannu
Music : Opi Music
Label : Juke Dock
Category : Punjabi Songs
Duration : 04:18
Released : 03, Apr 2026
Description:
Your Name Hurts Nirvair Pannu Mp3 Song Download from Your Name Hurts Album, Your Name Hurts Song Sung by Nirvair Pannu,
This Latest Song Music composed By Opi Music
and Lyrics written by Nirvair Pannu,
Your Name Hurts Song Ringtone Download.
Download Your Name Hurts Nirvair Pannu mp3 song in 128Kbps, 192Kbps and 320Kbps - in HD High Quality Audio Music.
Get This Song
Play This Song
Share This Song
Your Name Hurts Song Lyrics
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਮੈਂ ਤਾਂ ਉਹਦੇ ਨਾਲ ਸੀ
ਮੈਂ ਤਾਂ ਉਹਦੇ ਨਾਲ ਸੀ
ਉਹ ਕਮਲਾ ਮੇਰੇ ਨਾਲ ਨਹੀਂ ਤੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਕੱਠਿਆਂ ਦੀਆਂ ਕਸਮਾਂ ਕੱਠਿਆਂ ਨੇ
ਕੱਠੀਆਂ ਸੀ ਬਾਤਾਂ ਪਾਈਆਂ
ਉਹਨੇ ਜੋ ਦੱਸੀਆਂ ਸੀ ਗੱਲਾਂ
ਉਹਨੂੰ ਕਿਉਂ ਯਾਦ ਨਾ ਆਈਆਂ
ਕਿਹੜੀ ਗੱਲ ਤੋਂ ਰੁੱਸ ਗਿਆ ਸੀ
ਕਾਹਦਾ ਸੀ ਗੁੱਸਾ ਗਿਲਾ
ਜਾਂਦੇ ਨੂੰ ਜਾ ਲੈਣ ਦੇ
ਕੀ ਲੈਣਾ ਏ ਛੱਡ ਦਿਲਾ
ਦੱਸ ਜਾਂਦਾ ਜੀ ਕਿੱਥੇ ਲੱਗ ਗਿਆ
ਕਿੱਥੇ ਸਾਡਾ ਪਿਆਰ ਸੀ ਤੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਕੀ ਕਰੀਏ ਰਾਤਾਂ ਨੂੰ ਜਾਗਣ ਦੀ ਆਦਤ ਪਾ ਗਿਆ ਏ
ਡੀਕਾਂ ਨੇ ਇਸ ਗੱਲ ਦੀਆਂ
ਕੋਈ ਕਹਿ ਦੇ ਤੂੰ ਆ ਗਿਆ ਏ
ਕਾਹਦੀ ਮੈਂ ਆਸ ਜੀ ਰੱਖਾਂ
ਤੂੰ ਗੱਲ ਕੋਈ ਕੀਤੀ ਨਹੀਂ
ਤੈਨੂੰ ਜੋ ਖੇਡ ਜੀ ਲੱਗਦੀ
ਤੇਰੇ ਨਾਲ ਬੀਤੀ ਨਹੀਂ ਓਏ
ਟੁੱਟਣ ਦਾ ਦਰਦ ਤੂੰ ਕੀ ਜਾਣੇ
ਤੂੰ ਕਿਸੇ ਨਾਲ ਨਹੀਂ ਜੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਅਸੀਂ ਸਬਰਾਂ ਵਿੱਚ ਪਲ ਕੇ
ਸਬਰਾਂ ਕਰਨੀਆਂ ਸਿੱਖ ਲਈਆਂ
ਲਿਖਣ ਦਾ ਸ਼ੌਕ ਤੂੰ ਲਾ ਗਿਆ
ਤਾਂ ਗੱਲਾਂ ਕੁਝ ਲਿਖ ਲਈਆਂ
ਮਾੜੀ ਸਰਕਾਰ ਦੇ ਵਾਂਗੂ
ਤੂੰ ਵਾਦੇ ਤੋਂ ਭੱਜਿਆ ਏ
ਉਂਜ ਤਾਂ ਨਿਰਵੈਰ ਤੂੰ ਚੰਗਾ ਨਹੀਂ
ਪਰ ਚੰਗਾ ਲੱਗਿਆ ਏ
ਦਿਲਬਰ ਤੂੰ ਦਿਲਗਰੀਆਂ ਕਰ ਗਿਆ
ਕਿਉਂ ਤੇਰਾ ਦਿਲ ਨਹੀਂ ਖੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਮੈਂ ਤਾਂ ਉਹਦੇ ਨਾਲ ਸੀ
ਮੈਂ ਤਾਂ ਉਹਦੇ ਨਾਲ ਸੀ
ਉਹ ਕਮਲਾ ਮੇਰੇ ਨਾਲ ਨਹੀਂ ਤੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਕੱਠਿਆਂ ਦੀਆਂ ਕਸਮਾਂ ਕੱਠਿਆਂ ਨੇ
ਕੱਠੀਆਂ ਸੀ ਬਾਤਾਂ ਪਾਈਆਂ
ਉਹਨੇ ਜੋ ਦੱਸੀਆਂ ਸੀ ਗੱਲਾਂ
ਉਹਨੂੰ ਕਿਉਂ ਯਾਦ ਨਾ ਆਈਆਂ
ਕਿਹੜੀ ਗੱਲ ਤੋਂ ਰੁੱਸ ਗਿਆ ਸੀ
ਕਾਹਦਾ ਸੀ ਗੁੱਸਾ ਗਿਲਾ
ਜਾਂਦੇ ਨੂੰ ਜਾ ਲੈਣ ਦੇ
ਕੀ ਲੈਣਾ ਏ ਛੱਡ ਦਿਲਾ
ਦੱਸ ਜਾਂਦਾ ਜੀ ਕਿੱਥੇ ਲੱਗ ਗਿਆ
ਕਿੱਥੇ ਸਾਡਾ ਪਿਆਰ ਸੀ ਤੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਕੀ ਕਰੀਏ ਰਾਤਾਂ ਨੂੰ ਜਾਗਣ ਦੀ ਆਦਤ ਪਾ ਗਿਆ ਏ
ਡੀਕਾਂ ਨੇ ਇਸ ਗੱਲ ਦੀਆਂ
ਕੋਈ ਕਹਿ ਦੇ ਤੂੰ ਆ ਗਿਆ ਏ
ਕਾਹਦੀ ਮੈਂ ਆਸ ਜੀ ਰੱਖਾਂ
ਤੂੰ ਗੱਲ ਕੋਈ ਕੀਤੀ ਨਹੀਂ
ਤੈਨੂੰ ਜੋ ਖੇਡ ਜੀ ਲੱਗਦੀ
ਤੇਰੇ ਨਾਲ ਬੀਤੀ ਨਹੀਂ ਓਏ
ਟੁੱਟਣ ਦਾ ਦਰਦ ਤੂੰ ਕੀ ਜਾਣੇ
ਤੂੰ ਕਿਸੇ ਨਾਲ ਨਹੀਂ ਜੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਅਸੀਂ ਸਬਰਾਂ ਵਿੱਚ ਪਲ ਕੇ
ਸਬਰਾਂ ਕਰਨੀਆਂ ਸਿੱਖ ਲਈਆਂ
ਲਿਖਣ ਦਾ ਸ਼ੌਕ ਤੂੰ ਲਾ ਗਿਆ
ਤਾਂ ਗੱਲਾਂ ਕੁਝ ਲਿਖ ਲਈਆਂ
ਮਾੜੀ ਸਰਕਾਰ ਦੇ ਵਾਂਗੂ
ਤੂੰ ਵਾਦੇ ਤੋਂ ਭੱਜਿਆ ਏ
ਉਂਜ ਤਾਂ ਨਿਰਵੈਰ ਤੂੰ ਚੰਗਾ ਨਹੀਂ
ਪਰ ਚੰਗਾ ਲੱਗਿਆ ਏ
ਦਿਲਬਰ ਤੂੰ ਦਿਲਗਰੀਆਂ ਕਰ ਗਿਆ
ਕਿਉਂ ਤੇਰਾ ਦਿਲ ਨਹੀਂ ਖੁਰਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
ਸੁਣਿਆ ਸੀ ਮਰ ਕੇ ਮੁੜਦੇ ਨਹੀਂ
ਉਹ ਜਿਉਂਦਾ ਹੀ ਨਹੀਂ ਮੁੜਿਆ
You May Also Like
FAQs for Your Name Hurts
Who is singer of Your Name Hurts song ?
Singer of Nirvair Pannu.
Who is writer of Your Name Hurts song ?
Nirvair Pannu wrote this Song.
Who is the music director of Your Name Hurts song ?
Your Name Hurts is Tuned by Opi Music.
Which label release Your Name Hurts song ?
Your Name Hurts is released under the label of Juke Dock.
Whats the playtime (duration) of Your Name Hurts song ?
Playtime of song Your Name Hurts is 04:18 minute.
How can I download Your Name Hurts song ?
You can download Your Name Hurts song via click above download links.
Google Tags :
Your Name Hurts Song Lyrics, Your Name Hurts song download , Your Name Hurts mp3 download , Nirvair Pannu new song Your Name Hurts download, Your Name Hurts Nirvair Pannu song download, Your Name Hurts Mp3 Song In 128Kbps 192Kbps 320Kbps High Quality Download
© Copyright - DjPaji.Com.Se 2020 - 2026 All Rights Reserved