DjPaji.Com.Se

Broken Shubh Mp3 Song Download

Broken Song By Broken Poster
Broken Mp3 Download Shubh
Title : Broken
Singer : Shubh ,
Lyric : Shubh
Label : Shubh
Category : Chapter IV (Shubh)
Duration : 03:34
Released : 10, Apr 2026
Description: Broken Shubh Mp3 Song Download from Broken Album, Broken Song Sung by Shubh, and Lyrics written by Shubh, Broken Song Ringtone Download. Download Broken Shubh mp3 song in 128Kbps, 192Kbps and 320Kbps - in HD High Quality Audio Music.

Get This Song

Play This Song


Share This Song

Broken Song Lyrics

ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਆਹ ਜੋ ਕਰ ਗਈ ਏ ਤੂੰ ਇਹ ਹੋਣਾ ਨਹੀਂਓ ਸਹਿ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਤੂੰ ਇਕ ਵਾਰੀ ਪੁੱਛ ਲੈ ਮੇਰਾ ਕੀ ਹਾਲ ਨੀ
ਹਾਏ ਨੀ ਮੇਰਾ ਜੋ ਵੀ ਸੀ ਓਹ ਤੇਰੇ ਨਾਲ ਸੀ
ਸੱਚੀ ਐਨੀ ਰੀਝ ਨਾਲ ਦਿਲ ਤੋੜਿਆ
ਸਾਨੂੰ ਨਾ ਤੇਰਾ ਦਿਸਿਆ ਪਾਇਆ ਇਹ ਜਾਲ ਨੀ
ਇਸ਼ਕਾਂ ਨੂੰ ਪਲਾਂ 'ਚ ਨਿਬੇੜਿਆ ਕੁੜੇ
ਯਾਦਾਂ ਨੇ ਗਈਆਂ ਰਹਿ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਜੋ ਕਰ ਗਈ ਏ ਤੂੰ ਇਹ ਹੋਣਾ ਨਹੀਂਓ ਸਹਿ

ਤੈਨੂੰ ਨਾ ਨਾ ਆਈ ਕਦਰ ਮੇਰੇ ਪਿਆਰ ਦੀ
ਗੈਰਾਂ ਦੇ ਪਿੱਛੇ ਲੱਗ ਕੇ ਠੋਕਰ ਮਾਰ ਗਈ
ਹੁਣ ਪਛਤਾਵੇਂ ਮੈਨੂੰ ਯਾਦ ਕਰਕੇ
ਆਹ ਹੱਸਿਆਂ ਨੂੰ ਹੱਸਦੀ ਕੁੜੇ ਉਜਾੜ ਗਈ
ਲੋਕਾਂ ਦੇ ਅੱਗੇ ਲਿਖਾਂ ਤੇ ਸੁਣਾਵਾਂ ਗੀਤ ਨੀ
ਤੇਰੇ ਹੀ ਬਾਰੇ ਕਹਿ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਬਦਲ ਗਈ ਏ ਤੂੰ ਬਦਲਿਆ ਨੀ ਮੈਂ
ਆਹ ਜੋ ਕਰ ਗਈ ਏ ਤੂੰ ਇਹ ਹੋਣਾ ਨਹੀਂਓ ਸਹਿ

You May Also Like

FAQs for Broken

Who is singer of Broken song ?

Singer of Shubh.

Who is writer of Broken song ?

Shubh wrote this Song.

Which label release Broken song ?

Broken is released under the label of Shubh.

Whats the playtime (duration) of Broken song ?

Playtime of song Broken is 03:34 minute.

How can I download Broken song ?

You can download Broken song via click above download links.

Google Tags :

Broken Song Lyrics, Broken song download , Broken mp3 download , Shubh new song Broken download, Broken Shubh song download, Broken Mp3 Song In 128Kbps 192Kbps 320Kbps High Quality Download
© Copyright - DjPaji.Com.Se 2020 - 2026 All Rights Reserved
Privacy Policy   |   Terms of use   |   Disclaimer