Moves Shubh Mp3 Song Download
Moves Mp3 Download Shubh
Title : Moves
Singer : Shubh ,
Lyric : Shubh
Label : Shubh
Category : Chapter IV (Shubh)
Duration : 02:40
Released : 10, Apr 2026
Description:
Moves Shubh Mp3 Song Download from Moves Album, Moves Song Sung by Shubh,
and Lyrics written by Shubh,
Moves Song Ringtone Download.
Download Moves Shubh mp3 song in 128Kbps, 192Kbps and 320Kbps - in HD High Quality Audio Music.
Get This Song
Play This Song
Share This Song
Moves Song Lyrics
ਇੱਕੋ ਜਿੱਖੀ ਚਾਰ G-wag ਆ ਕੁੜੇ
ਦੱਸ ਮੈਨੂੰ ਹੋਰ ਕੀ ਆ ਰਹਿ ਗਿਆ ਕੁੜੇ
ਕਦੋਂ ਕਿਹੜਾ ਕਿੱਥੇ ਜਾਨ ਲੈ ਗਿਆ ਕੁੜੇ ਨੀ
Safe Side ਨੂੰ ਜੁਰਾਬਾਂ ਵਿੱਚ Mag ਆ ਕੁੜੇ
ਓ ਬੜਾ ਕੁਝ ਜ਼ਿੰਦਗੀ 'ਚ ਦੇਖੀ ਫਿਰਦੇ
ਠੱਗ ਹੋਕੇ ਝਾੜਦੇ ਆ ਨੇਕੀ ਫਿਰਦੇ
ਨਵੇਂ ਨਵੇਂ ਬਣੇ ਚਾਰ ਛਿੱਲੜ ਕੁੜੇ ਨੀ
ਸਾਲੇ Net ਉੱਤੇ ਮਾਰਦੇ ਆ ਸ਼ੇਖੀ ਫਿਰਦੇ
ਓਹੀ ਗੱਲ ਕਰਾਂ ਜਿਹੜੀ Factਆ 'ਚ ਨੀ
ਪਿੱਠ ਉੱਤੇ ਗੱਲ ਸਾਡੀ Habit'ਆ 'ਚ ਨਹੀਂ
ਤੈਨੂੰ ਬੀਬਾ ਪਚੇ ਆਹ Lactose ਨਹੀਂ ਓ ਅਸੀਂ
ਚੰਗੀਆਂ ਬੁਰੀਆਂ ਪੀਤਾ Packet'ਆ 'ਚੋਂ ਨਹੀਂ
ਓ Fame ਪਿੱਛੇ ਨਹੀਂਓ ਬਣੇ ਛਪਰੀ ਕੁੜੇ
ਥੋੜੀ ਜੀ Lane ਸਾਡੀ ਵੱਖਰੀ ਕੁੜੇ
ਜਿੱਥੇ ਜਾਵਾਂ Dollar'ਆ ਦਾ ਮੀਂਹ ਵਰਦਾ ਨੀ
ਤਾਹੀਂ ਕੱਢਾਂ Double-r ਵਿੱਚੋਂ ਛਤਰੀ ਕੁੜੇ
ਏਹ ਨਾ ਕਦੇ ਕਰਦਾ ਆ Rest ਬਿੱਲੋ
ਵੱਡਾ ਭਾਈ ਬਿੱਲੋ ਮੇਰਾ Best Bro
ਅੱਧਾ ਪੈਸਾ ਵਾੜਿਆ Swiss 'ਚ ਕੁੜੇ ਨੀ
ਅੱਧਾ Abu Dhabi ਕੀਤਾ Invest ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ ਬੱਲੀਏ
ਜੇ ਕੋਈ ਮੰਗੇ ਦੇਦਾਂ Burnol ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ ਕਰਦੇ ਨੀ ਫਿਰ
ਓਥੇ ਕੰਮ ਕਰੇ Pistol ਬੱਲੀਏ
ਓ ਹੋ ਗਏ ਆ ਖਿਲਾਫ ਬੰਦੇ ਜੋੜ ਕੇ ਬਿੱਲੋ
ਫੁਲਕਾ ਚਲਾਉਂਦੇ Beef'ਆ ਤੋੜ ਕੇ ਬਿੱਲੋ
ਦੱਸੋ ਕੀ ਕਰੀਏ ਗਾਣਾ Hit ਕਰਨਾ ਨੀ
ਆ ਕੇ ਮੇਰੇ ਕੋਲੋਂ ਪੁੱਛਦੇ ਆ ਟੋਟਕੇ ਬਿੱਲੋ
ਓ ਖਾ ਕੇ ਤਿੰਨ ਰੋਟੀਆਂ ਖਰਾਕ ਦੱਸਦੇ
ਲੱਕ ਆ ਅੱਠਾਈ ਤੇ Belt ਕੱਸਦੇ
ਉੱਡਦੇ ਆ ਗਾਣਿਆਂ 'ਚ Feel ਚੱਕ ਕੇ ਨੀ
ਸਾਲੇ ਬਣੇ ਬਦਮਾਸ਼ Bb-gun ਰੱਖ ਕੇ
ਕਹਿੰਦੇ ਮੁੰਡਾ Time ਤੇ ਨਾ ਗਾਣਾ ਕੱਢਦਾ
ਜਦੋਂ ਆਵਾਂ ਤੇ ਕਸਰ ਕੱਢਦਾ
ਆਪਣੇ 'ਚ ਰਹਾਂ ਤੈਨੂੰ Calm ਲੱਗਦਾ ਨੀ ਕੁੜੇ
ਪੱਟਣ ਤੇ ਆਵਾਂ ਤੇ ਮੈਂ ਜੱਡੋਂ ਪੱਟਦਾ
ਛੇ Band ਲੈ ਕੇ ਅੰਗਰੇਜ਼ੀ ਰੱਟ ਲਈ
ਦੋ Bag ਬੰਨ ਕੇ Flight ਚੱਕ ਲਈ
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨੀ ਸੜਕਾਂ 'ਤੇ ਰਾਤ ਕੱਟ ਲਈ
ਓ ਦੇਖਿਆ Canada ਸਾਰਾ Bus ਤੇ ਕੁੜੇ
ਕਦੇ Fame ਖੱਟਿਆ ਨੀ ਦੱਸ ਕੇ ਕੁੜੇ
ਜਰਿਆ ਹਾਲਾਤਾਂ ਨੂੰ ਆ ਹੱਸ ਕੇ ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆ ਦੱਸ ਕੇ ਕੁੜੇ
ਓ ਹੁਣ ਰਾਤਾਂ ਕਾਲੀਆਂ 'ਚ ਦੀਵੇ ਜੱਗਦੇ
ਕੋਲਿਆਂ ਦੀ ਖਾਣ 'ਚੋਂ ਹੀ ਹੀਰੇ ਲੱਭਦੇ
ਕਰੀ ਚੱਲ ਮੇਹਨਤਾਂ ਨੇ ਭਾਗ ਲੱਗਦੇ ਓ
ਸਦਾ ਲੀੜੇ ਚਿੱਟਿਆਂ 'ਤੇ ਜ਼ਿਆਦਾ ਦਾਗ ਲੱਗਦੇ
ਦੱਸ ਮੈਨੂੰ ਹੋਰ ਕੀ ਆ ਰਹਿ ਗਿਆ ਕੁੜੇ
ਕਦੋਂ ਕਿਹੜਾ ਕਿੱਥੇ ਜਾਨ ਲੈ ਗਿਆ ਕੁੜੇ ਨੀ
Safe Side ਨੂੰ ਜੁਰਾਬਾਂ ਵਿੱਚ Mag ਆ ਕੁੜੇ
ਓ ਬੜਾ ਕੁਝ ਜ਼ਿੰਦਗੀ 'ਚ ਦੇਖੀ ਫਿਰਦੇ
ਠੱਗ ਹੋਕੇ ਝਾੜਦੇ ਆ ਨੇਕੀ ਫਿਰਦੇ
ਨਵੇਂ ਨਵੇਂ ਬਣੇ ਚਾਰ ਛਿੱਲੜ ਕੁੜੇ ਨੀ
ਸਾਲੇ Net ਉੱਤੇ ਮਾਰਦੇ ਆ ਸ਼ੇਖੀ ਫਿਰਦੇ
ਓਹੀ ਗੱਲ ਕਰਾਂ ਜਿਹੜੀ Factਆ 'ਚ ਨੀ
ਪਿੱਠ ਉੱਤੇ ਗੱਲ ਸਾਡੀ Habit'ਆ 'ਚ ਨਹੀਂ
ਤੈਨੂੰ ਬੀਬਾ ਪਚੇ ਆਹ Lactose ਨਹੀਂ ਓ ਅਸੀਂ
ਚੰਗੀਆਂ ਬੁਰੀਆਂ ਪੀਤਾ Packet'ਆ 'ਚੋਂ ਨਹੀਂ
ਓ Fame ਪਿੱਛੇ ਨਹੀਂਓ ਬਣੇ ਛਪਰੀ ਕੁੜੇ
ਥੋੜੀ ਜੀ Lane ਸਾਡੀ ਵੱਖਰੀ ਕੁੜੇ
ਜਿੱਥੇ ਜਾਵਾਂ Dollar'ਆ ਦਾ ਮੀਂਹ ਵਰਦਾ ਨੀ
ਤਾਹੀਂ ਕੱਢਾਂ Double-r ਵਿੱਚੋਂ ਛਤਰੀ ਕੁੜੇ
ਏਹ ਨਾ ਕਦੇ ਕਰਦਾ ਆ Rest ਬਿੱਲੋ
ਵੱਡਾ ਭਾਈ ਬਿੱਲੋ ਮੇਰਾ Best Bro
ਅੱਧਾ ਪੈਸਾ ਵਾੜਿਆ Swiss 'ਚ ਕੁੜੇ ਨੀ
ਅੱਧਾ Abu Dhabi ਕੀਤਾ Invest ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ ਬੱਲੀਏ
ਜੇ ਕੋਈ ਮੰਗੇ ਦੇਦਾਂ Burnol ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ ਕਰਦੇ ਨੀ ਫਿਰ
ਓਥੇ ਕੰਮ ਕਰੇ Pistol ਬੱਲੀਏ
ਓ ਹੋ ਗਏ ਆ ਖਿਲਾਫ ਬੰਦੇ ਜੋੜ ਕੇ ਬਿੱਲੋ
ਫੁਲਕਾ ਚਲਾਉਂਦੇ Beef'ਆ ਤੋੜ ਕੇ ਬਿੱਲੋ
ਦੱਸੋ ਕੀ ਕਰੀਏ ਗਾਣਾ Hit ਕਰਨਾ ਨੀ
ਆ ਕੇ ਮੇਰੇ ਕੋਲੋਂ ਪੁੱਛਦੇ ਆ ਟੋਟਕੇ ਬਿੱਲੋ
ਓ ਖਾ ਕੇ ਤਿੰਨ ਰੋਟੀਆਂ ਖਰਾਕ ਦੱਸਦੇ
ਲੱਕ ਆ ਅੱਠਾਈ ਤੇ Belt ਕੱਸਦੇ
ਉੱਡਦੇ ਆ ਗਾਣਿਆਂ 'ਚ Feel ਚੱਕ ਕੇ ਨੀ
ਸਾਲੇ ਬਣੇ ਬਦਮਾਸ਼ Bb-gun ਰੱਖ ਕੇ
ਕਹਿੰਦੇ ਮੁੰਡਾ Time ਤੇ ਨਾ ਗਾਣਾ ਕੱਢਦਾ
ਜਦੋਂ ਆਵਾਂ ਤੇ ਕਸਰ ਕੱਢਦਾ
ਆਪਣੇ 'ਚ ਰਹਾਂ ਤੈਨੂੰ Calm ਲੱਗਦਾ ਨੀ ਕੁੜੇ
ਪੱਟਣ ਤੇ ਆਵਾਂ ਤੇ ਮੈਂ ਜੱਡੋਂ ਪੱਟਦਾ
ਛੇ Band ਲੈ ਕੇ ਅੰਗਰੇਜ਼ੀ ਰੱਟ ਲਈ
ਦੋ Bag ਬੰਨ ਕੇ Flight ਚੱਕ ਲਈ
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨੀ ਸੜਕਾਂ 'ਤੇ ਰਾਤ ਕੱਟ ਲਈ
ਓ ਦੇਖਿਆ Canada ਸਾਰਾ Bus ਤੇ ਕੁੜੇ
ਕਦੇ Fame ਖੱਟਿਆ ਨੀ ਦੱਸ ਕੇ ਕੁੜੇ
ਜਰਿਆ ਹਾਲਾਤਾਂ ਨੂੰ ਆ ਹੱਸ ਕੇ ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆ ਦੱਸ ਕੇ ਕੁੜੇ
ਓ ਹੁਣ ਰਾਤਾਂ ਕਾਲੀਆਂ 'ਚ ਦੀਵੇ ਜੱਗਦੇ
ਕੋਲਿਆਂ ਦੀ ਖਾਣ 'ਚੋਂ ਹੀ ਹੀਰੇ ਲੱਭਦੇ
ਕਰੀ ਚੱਲ ਮੇਹਨਤਾਂ ਨੇ ਭਾਗ ਲੱਗਦੇ ਓ
ਸਦਾ ਲੀੜੇ ਚਿੱਟਿਆਂ 'ਤੇ ਜ਼ਿਆਦਾ ਦਾਗ ਲੱਗਦੇ
You May Also Like
FAQs for Moves
Who is singer of Moves song ?
Singer of Shubh.
Who is writer of Moves song ?
Shubh wrote this Song.
Which label release Moves song ?
Moves is released under the label of Shubh.
Whats the playtime (duration) of Moves song ?
Playtime of song Moves is 02:40 minute.
How can I download Moves song ?
You can download Moves song via click above download links.
Google Tags :
Moves Song Lyrics, Moves song download , Moves mp3 download , Shubh new song Moves download, Moves Shubh song download, Moves Mp3 Song In 128Kbps 192Kbps 320Kbps High Quality Download
© Copyright - DjPaji.Com.Se 2020 - 2026 All Rights Reserved